੩੫ ਲੱਖ ਰੁਪਏ ਦੀ ਲਾਗਤ ਨਾਲ ਛੇ ਮਹੀਨੇ ਵੱਿਚ ਤਆਿਰ ਹੋਵੇਗੀ ਇਮਾਰਤ: ਕਮਸ਼ਿਨਰ ਸ੍ਰੀ ਐੱਸ| ਆਰ| ਲੱਧਡ਼
ਮਹਲਿ ਕਲਾਂ (ਬਰਨਾਲਾ), ੨੦ ਦਸੰਬਰ — ਨਵੀਂ ਬਣੀ ਸਬ-ਤਹਸੀਲ ਮਹਲਿਕਲਾਂ ਦੀ ਬਣਨ ਵਾਲੀ ਇਮਾਰਤ ਦਾ ਨੀਂਹ ਪੱਥਰ ਅੱਜ ਪਟਆਿਲਾ ਡਵੀਜਨ ਦੇ ਕਮਸ਼ਿਨਰ ਸ੍ਰੀ ਐੱਸ| ਆਰ| ਲੱਧਡ਼ ਨੇ ਆਪਣੇ ਕਰ ਕਮਲਾਂ ਨਾਲ ਰੱਖਆਿ। ਇਸ ਮੌਕੇ ਉਹਨਾਂ ਨਾਲ ਸਾਬਕਾ ਮੰਤਰੀ ਸ੍ਰ| ਗੋਬੰਿਦ ਸੰਿਘ ਕਾਂਝਲਾ, ਡਪਿਟੀ ਕਮਸ਼ਿਨਰ ਬਰਨਾਲਾ ਸ੍ਰੀ ਪਰਮਜੀਤ ਸੰਿਘ, ਤਹਸੀਲਦਾਰ ਬਰਨਾਲਾ ਸ੍ਰੀ ਜਸਵੰਤ ਰਾਏ ਅਤੇ ਮਹਲਿਕਲਾਂ ਦੇ ਨਾਇਬ ਤਹਸੀਲਦਾਰ ਸ੍ਰ| ਕੰਵਰਪ੍ਰੀਤ ਸੰਿਘ ਪੁਰੀ ਵੀ ਹਾਜ਼ਰ ਸਨ।
ਇਸ ਮੌਕੇ ਇੱਕ ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਨ ਕਰਦਆਿਂ ਪਟਆਿਲਾ ਡਵੀਜਨ ਦੇ ਕਮਸ਼ਿਨਰ ਸ੍ਰੀ ਐੱਸ| ਆਰ| ਲੱਧਡ਼ ਨੇ ਕਹਾ ਕ ਿਮਹਲਿਕਲਾਂ ਸਬ-ਤਹਸੀਲ ਦੀ ਇਮਾਰਤ ‘ਤੇ ਕਰੀਬ ੩੫ ਲੱਖ ਰੁਪਏ ਦੀ ਲਾਗਤ ਆਏਗੀ ਅਤੇ ਇਹ ਇਮਾਰਤ ਛੇ ਮਹੀਨੇ ਵੱਿਚ ਬਣ ਕੇ ਤਆਿਰ ਹੋ ਜਾਵੇਗੀ। ਉਹਨਾਂ ਕਹਾ ਕ ਿਪੰਜਾਬ ਸਰਕਾਰ ਵੱਲੋਂ ਮਹਲਿਕਲਾਂ ਨੂੰ ਸਬ-ਤਹਸੀਲ ਦਾ ਦਰਜ਼ਾ ਦੇਣ ਨਾਲ ਇਸ ਇਲਾਕੇ ਦੇ ਲੋਕਾਂ ਨੂੰ ਬਹੁਤ ਫਾਇਦਾ ਹੋਵੇਗਾ ਅਤੇ ਅੱਜ ਤੋਂ ਹੀ ਇਥੇ ਨਾਇਬ ਤਹਸੀਲਦਾਰ ਤਾਇਨਾਤ ਕਰ ਦੱਿਤਾ ਗਆਿ ਹੈ ਅਤੇ ਹੁਣ ਲੋਕਾਂ ਦੀਆਂ ਰਜਸਿਟਰੀਆਂ ਅਤੇ ਹੋਰ ਕੰਮ ਇਥੇ ਹੀ ਹੋ ਜਾਇਆ ਕਰਨਗੇ। ਉਹਨਾਂ ਕਹਾ ਕ ਿਇਸ ਤੋਂ ਇਲਾਵਾ ਇਥੇ ਫਰਦ ਕੇਂਦਰ, ਸੁਵਧਾ ਕੇਂਦਰ ਵੀ ਸਥਾਪਤ ਕੀਤਾ ਜਾਵੇਗਾ ਤਾਂ ਜੋ ਲੋਕਾਂ ਨੂੰ ਇਥੇ ਹੀ ਸਾਰੀਆਂ ਸਹੂਲਤਾਂ ਮਹੁੱਈਆ ਕਰਾਈਆਂ ਜਾ ਸਕਣ।
ਇਸ ਮੌਕੇ ਸਾਬਕਾ ਮੰਤਰੀ ਸ੍ਰ| ਗੋਬੰਿਦ ਸੰਿਘ ਕਾਂਝਲਾ ਨੇ ਸਬ-ਤਹਸੀਲ ਦੀ ਇਮਾਰਤ ਦਾ ਨੀਂਹ ਪੱਥਰ ਰੱਖਣ ‘ਤੇ ਸ੍ਰੀ ਲੱਧਡ਼ ਦਾ ਧੰਨਵਾਦ ਕਰਦਆਿਂ ਕਹਾ ਕ ਿਮਹਲਿ ਕਲਾਂ ਨੂੰ ਸਬ-ਤਹਸੀਲ ਦਾ ਦਰਜ਼ਾ ਮਲਿਣ ਕਾਰਨ ਲੋਕਾਂ ਦੀ ਦਹਾਕਆਿਂ ਦੀ ਮੰਗ ਪੂਰੀ ਹੋ ਗਈ ਹੈ ਅਤੇ ਹੁਣ ਲੋਕਾਂ ਨੂੰ ਆਪਣੇ ਰੋਜ਼ਮਰਾਂ ਦੇ ਕੰਮਾਂ ਲਈ ਬਰਨਾਲੇ ਨਹੀਂ ਜਾਣਾ ਪਵੇਗਾ ਬਲਕ ਿਇਥੇ ਹੀ ਉਹਨਾਂ ਨੂੰ ਸਾਰੀਆਂ ਸਹੂਲਤਾਂ ਮਲਿ ਜਾਣਗੀਆਂ।
ਇਸ ਮੌਕੇ ਡਪਿਟੀ ਕਮਸ਼ਿਨਰ ਬਰਨਾਲਾ ਸ੍ਰੀ ਪਰਮਜੀਤ ਸੰਿਘ ਨੇ ਆਪਣੇ ਸੰਬੋਧਨ ਵੱਿਚ ਕਹਾ ਕ ਿਭਾਂਵੇ ਕ ਿਸਬ-ਤਹਸੀਲ ਦੀ ਇਮਾਰਤ ਬਣਨ ਵੱਿਚ ਛੇ ਮਹੀਨੇ ਦਾ ਸਮਾਂ ਲੱਗ ਜਾਵੇਗਾ ਪਰ ਲੋਕਾਂ ਦੀ ਸਹੂਲਤ ਨੂੰ ਦੇਖਦੇ ਹੋਏ ਸਬ-ਤਹਸੀਲ ਮਹਲਿਕਲਾਂ ਵੱਿਚ ਲੋਡ਼ੀਂਦਾ ਸਟਾਫ ਲਗਾ ਦੱਿਤਾ ਗਆਿ ਹੈ ਅਤੇ ਸਬ-ਤਹਸੀਲ ਦੀ ਇਮਾਰਤ ਬਣਨ ਤੱਕ ਬੀ| ਡੀ| ਪੀ| ਓ| ਦਫਤਰ ਮਹਲਿਕਲਾਂ ਵੱਿਚ ਬਕਾਇਦਾ ਤੌਰ ‘ਤੇ ਸਬ-ਤਹਸੀਲ ਦਾ ਕੰਮ-ਕਾਜ ਵੀ ਚਲਦਾ ਰਹੇਗਾ।
ਬਰਨਾਲਾ ਦੇ ਨਾਇਬ ਤਹਸੀਲਦਾਰ ਸ੍ਰੀ ਕੰਵਰਪ੍ਰੀਤ ਸੰਿਘ ਪੁਰੀ ਨੂੰ ਸਬ-ਤਹਸੀਲ ਮਹਲਿਕਲਾਂ ਦਾ ਵੀ ਵਾਧੂ ਚਾਰਜ ਦੱਿਤਾ ਗਆਿ ਹੈ ਅਤੇ ਅੱਜ ਨੀਂਹ ਪੱਥਰ ਦੀ ਰਸਮ ਤੋਂ ਬਾਅਦ ਕਮਸ਼ਿਨਰ ਸ੍ਰੀ ਲੱਧਡ਼ ਦੀ ਹਾਜ਼ਰੀ ਵੱਿਚ ਨਾਇਬ-ਤਹਸੀਲਦਾਰ ਸ੍ਰੀ ਪੁਰੀ ਵੱਲੋਂ ਰਜਸਿਟਰੀਆਂ ਕੀਤੀਆਂ ਗਈਆਂ।