December 20, 2011 admin

ਖੇਤੀਬਾਡ਼ੀ ਮਹਕਿਮੇ ਨੇ ਬਰਨਾਲਾ ਦਫਤਰ ਵਖੇ ਕਸਾਨ ਦੋਸਤਾਨਾ ਸਖਿਲਾਈ ਕੈਂਪ ਲਗਾਇਆ

ਬਰਨਾਲਾ, ੨੦ ਦਸੰਬਰ — ਖੇਤੀਬਾਡ਼ੀ ਮਹਕਿਮੇ ਵੱਲੋਂ ਬਰਨਾਲਾ ਦਫਤਰ ਵਖੇ ਇੱਕ ਕਿਸਨ ਦੋਸਤਾਨਾ ਸਖਿਲਾਈ ਕੈਂਪ ਲਗਾਇਆ ਗਆਿ ਜਸਿਦੀ ਪ੍ਰਧਾਨਗੀ ਡਾ| ਬੱਿਕਰ ਸੰਿਘ ਸੱਿਧੂ ਮੁੱਖ ਖੇਤੀਬਾਡ਼ੀ ਅਫਸਰ ਬਰਨਾਲਾ ਨੇ ਕੀਤੀ। ਇਸ ਕੈਂਪ ਵੱਿਚ ਡਾ| ਸੁਰੰਿਦਰ ਕੁਮਾਰ ਸ਼ਰਮਾਂ ਡਾਇਰੈਕਟਰ, ਡਾ| ਗੁਰਵੀਰ ਕੌਰ ਗੱਿਲ, ਅਸਸਿਟੈਂਟ ਪ੍ਰੋਫੈਸਰ ਪੌਦੇ ਸੁਰੱਖਆਿ, ਡਾ| ਸੈਲੀ ਨਈਅਰ ਸਹਾਇਕ ਪ੍ਰੋਫੈਸਰ ਫਸਲ ਵਗਿਆਿਨ, ਸ੍ਰੀ ਦਲੀਪ ਚੰਦ ਮੱਲੀ ਖੇਤੀਬਾਡ਼ੀ ਅਫਸਰ ਬਰਨਾਲਾ ਨੇ ਵਸ਼ੇਸ਼ ਤੌਰ ‘ਤੇ ਭਾਗ ਲਆਿ।
ਕੈਂਪ ਦਾ ਉਦਘਾਟਨ ਕਰਦਆਿਂ ਮੁੱਖ ਖੇਤੀਬਾਡ਼ੀ ਅਫਸਰ ਡਾ| ਬੱਿਕਰ ਸੰਿਘ ਸੱਿਧੂ ਨੇ ਕਸਾਨਾਂ ਨੂੰ ਦੱਸਆਿ ਕ ਿਇਹ ਕਸਾਨ ਸਖਿਲਾਈ ਕੈੱਪ ਇੱਕ ਨਵੀ ਸਕੀਮ “ਕਸਾਨ ਦੋਸਤਾਨਾ ਸਖਿਲਾਈ ਸਕੀਮ” ਦੇ ਤਹਤਿ ਰੱਖਆਿ ਗਆਿ ਹੈ ਜਸਿਦਾ ਮੰਤਵ ਹੈ ਕ ਿਜ਼ਲੇ ਦੇ ਦੋ ਪੰਿਡਾਂ ਵੱਿਚਂੋ ਇੱਕ ਅਗਾਂਹਵਧੂ ਕਸਾਨ ਜੋ ਕ ਿਗਾਇਡ ਦੇ ਤੌਰ ‘ਤੇ ਤਕਨੀਕੀ ਸੱਿਖਆਿ ਲੈਣ ਪੱਿਛੋਂ ਕਸਾਨਾਂ ਨੂੰ ਸਲਾਹ ਮਸ਼ਵਰਾ ਦੇਵੇਗਾ। ਉਹਨਾਂ ਕਹਾ ਕ ਿਪੰਜਾਬ ਖੇਤੀਬਾਡ਼ੀ ਯੂਨੀਵਰਸਟੀ ਵੱਲੋਂ ਹਾਡ਼ੀ ਅਤੇ ਸਾਉਣੀ ਦੀਆਂ ਫਸਲਾਂ ਬਾਰੇ ਦੋ ਕੈਪ ਲਗਾਏ ਜਾਂਦੇ ਹਨ ਜਸਿ ਵੱਿਚ ਵਗਿਆਿਨੀ, ਖੇਤੀਬਾਡ਼ੀ ਵਭਾਗ ਅਤੇ ਕਸਾਨ ਭਾਗ ਲੈਦੇ ਹਨ ਜੋ ਕ ਿਕਸਾਨਾਂ ਦੀਆਂ ਸਮੱਸਆਿ ਬਾਰੇ ਵਚਾਰ-ਵਟਾਂਦਰਾ ਕਰਕੇ ਸਹੀ ਹੱਲ ਕੱਢਦੇ ਹਨ ਅਤੇ ਇਸ ਪੱਿਛੋਂ ਖੇਤੀਬਾਡ਼ੀ ਯੂਨੀਵਰਸਟੀ ਵੱਲੋ ਇਸ ਬਾਰੇ ਇੱਕ ਪੁਸਤਕ ਛਾਪੀ ਜਾਂਦੀ ਹੈ ਅਤੇ ਇਸ ਸੰਬੰਧੀ ਹੋਰ ਖੇਤੀ ਸਾਹਤਿ ਛਪਵਾ ਕੇ ਕਸਾਨਾਂ ਨੂੰ ਪੂਰੀ ਤਕਨੀਕੀ ਜਾਣਕਾਰੀ ਦੱਿਤੀ ਜਾਂਦੀ ਹੈ।
ਇਸ ਮੌਕੇ ਡਾ| ਗੁਰਵੀਰ ਕੌਰ ਗੱਿਲ ਨੇ ਆਪਣੇ ਸੰਬੋਧਨ ਦੱਸਆਿ ਕ ਿਕਣਕ ਦੀ ਫਸਲ ਉੱਪਰ ਅਜੇ ਤੱਕ ਕਤੇ ਵੀ ਪੀਲੀ ਕੂੰਗੀ ਦਾ ਹਮਲਾ ਵੇਖਣ ਵੱਿਚ ਨਹੀ ਆਇਆ ਤੇ ਜੇਕਰ ਕਤੇ ਕੂੰਗੀ ਦਾ ਹਮਲਾ ਜਾਪੇ ਤਾਂ ੧ ਮਲੀ ਲੀਟਰ ਟਲਿਟ ਦਵਾਈ ਦਾ ੧ ਲੀਟਰ ਪਾਣੀ ਵੱਿਚ ਪਾਕੇ ਪ੍ਰਭਾਵਤਿ ਬੂਟਆਿਂ ਤੇ ਸਪਰੇਅ ਕਰਨਾ ਚਾਹੀਦਾ ਹੈ। ਉਹਨਾਂ ਦੱਸਆਿ ਕ ਿਤੇਲੇ ਦੇ ਹਮਲੇ ਦੀ ਸ਼ਕਾਇਤ ਜੇਕਰ ਕਣਕ ਤੇ ਜਾਪੇ ਤਾਂ ੨੦ ਪਥਾਇਆਮੈਥੋਕਸਮ ਜਾਂ ੧੨ਪ ਡੈਨਟੋਪ ਨੁੰ ੧੦੦ ਲੀਟਰ ਪਾਣੀ ਵੱਿਚ ਮਲਾਕੇ ਛਡ਼ਿਕਾਅ ਕੀਤਾ ਜਾਵੇ। ਉਹਨਾਂ ਅੱਗੇ ਦੱਸਆਿ ਕ ਿਹੈਪੀਸੀਡਰ ਅਤੇ ਰੋਟਾਵੇਟਰ ਨਾਲ ਬੀਜੀ ਕਣਕ ਵੱਿਚ ਗੋਭ ਦੀ ਸੁੰਡੀ ਦਾ ਹਮਲਾ ਵੇਖਆਿ ਗਆਿ ਹੈ ਜਸਿ ਤਹਤਿ ਕਸਾਨ ਵੀਰਾਂ ਨੂੰ ਸਫਾਰਸ਼ ਕੀਤੀ ਜਾਂਦੀ ਹੈ ਕ ਿ੮੦੦ ਮ|ਿਲੀ| ਏਕਾਲਕਸ ੨੫ ਈ|ਸੀ|(ਕੁਇਨਲਫਾਸ) ਦਵਾਈ ਨੂੰ ੧੦੦ ਲੀਟਰ ਪਾਣੀ ਵੱਿਚ ਪਾ ਕੇ ਛਡ਼ਿਕਾਅ ਕਰਨ।
ਸਖਿਲਾਈ ਕੈਂਪ ਦੌਰਾਨ ਡਾ ਸ਼ੈਲੀ ਨਈਅਰ ਨੇ ਕਸਾਨਾਂ ਨੂੰ ਦੱਸਆਿ ਕ ਿਨਦੀਨ ਨਾਸ਼ਕ ਦਵਾਈਆਂ ਦੀ ਵਰਤੋਂ ਇਹ ਸੋਚ ਕੇ ਕਰਨੀ ਚਾਹੀਦੀ ਹੈ ਕ ਿਨਦੀਨ ਘਾਹ ਵਾਲਾ ਹੈ ਜਾਂ ਚੌਡ਼ੇ ਪੱਤਆਿਂ ਵਾਲਾ। ਉਹਨਾਂ ਕਹਾ ਕ ਿਪਾਣੀ ਦੀ ਵਰਤੋਂ ਘੱਟ ਨਹੀ ਕਰਨੀ ਚਾਹੀਦੀ ਹੈ ਅਤੇ ਦਵਾਈਆਂ ਹਰ ਸਾਲ ਬਦਲਵੀਆਂ ਕਰਨੀਆਂ ਚਾਹੀਦੀਆਂ ਹਨ। ਉਹਨਾਂ ਅੱਗੇ ਕਹਾ ਕ ਿਇਨਾਂ ਦਵਾਈਆਂ ਦੀ ਵਰਤੋਂ ਫਸਲ ਦੀ ਬਜਾਈ ਤੋ ੩੦-੩੫ ਦਨਾਂ ਬਾਅਦ ਹੀ ਕਰਨੀ ਚਾਹੀਦੀ ਹੈ ਨਾ ਕ ਿ੪੦-੪੫ ਦਨਾਂ ਬਾਅਦ।
ਇਸ ਮੌਕੇ ਡਾ| ਦਲੀਪ ਚੰਦ ਮੱਲੀ ਖੇਤੀਬਾਡ਼ੀ ਅਫਸਰ ਬਰਨਾਲਾ ਨੇ ਦੱਸਆਿ ਕ ਿਝੋਨੇ ਦੀ ਫਸਲ ਪੱਿਛੋਂ ਹਲਕੀਆਂ ਜਮੀਨਾਂ ਵੱਿਚ ਬੀਜੀ ਗਈ ਕਣਕ ਉੱਪਰ ਮੈਗਨੀਜ਼ ਦੀ ਘਾਟ ਆ ਰਹੀ ਹੈ ਅਤੇ ਕਸਾਨਾਂ ਨੂੰ ਮੈਗਨੀਜ਼ ਸਲਫੇਟ ਦੀ ਸਫਾਰਸ਼ਿ ਕੀਤੀ ਜਾ ਰਹੀ ਹੈ। ਉਹਨਾਂ ਕਹਾ ਕ ਿਸਮੇਂ ਸਰਿ ਬੀਜੀ ਕਣਕ ਦੀ ਫਸਲ ਨੂੰ ਪਾਣੀ ਲਗਾਕੇ ਨਦੀਨਾਂ ਦੀ ਰੋਕਥਾਮ ਕਰਨ ਲਈ ਸਫਾਰਸ਼ਿ ਕੀਤੀਆਂ ਨਦੀਨ ਨਾਸ਼ਕ ਸਪਰੇਅ ਕੀਤੀ ਜਾਵੇ। ਕੈਂਪ ਦੌਰਾਨ ਕਸਾਨਾਂ ਨੇ ਆਪਣੀਆਂ ਫਸਲਾਂ ਦੀਆਂ ਮੁਸ਼ਕਲਾਂ ਸੰਬੰਧੀ ਮਾਹਰਾਂ ਨੂੰ ਕਈ ਤਰਾਂ ਦੇ ਸਵਾਲ ਕੀਤੇ ਜਸਿ ਦਾ ਮਾਹਰਾਂ ਵੱਲੋ ਮੌਕੇ ਤੇ ਹੀ ਜਵਾਬ ਦੱਿਤਾ ਗਆਿ। ਅਖੀਰ ਵੱਿਚ ਡਾ| ਦਲੀਪ ਚੰਦ ਮੱਲੀ ਖੇਤੀਬਾਡ਼ੀ ਅਫਸਰ ਨੇ ਕੈਂਪ ਵੱਿਚ ਪਹੁੰਚੇ ਕਸਾਨਾਂ ਅਤੇ ਖੇਤੀਬਾਡ਼ੀ ਯੂਨੀਵਰਸਟੀ ਦੇ ਵਗਿਆਿਨੀਆਂ ਦਾ ਧੰਨਵਾਦ ਕੀਤਾ।

Translate »