December 21, 2011 admin

ਮੁਲਾਜ਼ਮ ਸਮੇਂ ਦੀ ਕਦਰ ਕਰਨ ਦੇ ਨਾਲ ਸਕਰਾਤਮਕ ਸੋਚ ਦੇ ਧਾਰਨੀ ਬਣਨ : ਸ੍ਰੀ ਐੱਸ| ਕੇ| ਆਹਲੂਵਾਲੀਆ

ਬਰਨਾਲਾ, ੨੧ ਦਸੰਬਰ- ਮਹਾਤਮਾ ਗਾਂਧੀ ਰਾਜ ਲੋਕ ਪ੍ਰਸ਼ਾਸਨ ਸੰਸਥਾਨ ਪੰਜਾਬ (ਮਗਸੀਪਾ) ਦੇ ਖੇਤਰੀ ਦਫਤਰ ਪਟਆਿਲਾ ਵੱਲੋਂ ਅੱਜ ਬਰਨਾਲਾ ਵਖੇ ਪ੍ਰਬੰਧ ਤੇ ਵਹਾਰ ਨਾਲ ਸਬੰਧਤ ਕੋਮਲ ਕੁਸ਼ਲਤਾਵਾਂ ਦੀ ਸਖਿਲਾਈ ਲਈ ਇੱਕ ਵਸ਼ੇਸ਼ ਸਖਿਲਾਈ ਕੈਂਪ ਲਗਾਇਆ ਗਆਿ ਜਸਿ ਵੱਿਚ ਜ਼ਲ੍ਹਾ ਬਰਨਾਲਾ ਦੇ ਵੱਖ-ਵੱਖ ਵਭਾਗਾਂ ਦੇ ਅਧਕਾਰੀ ਅਤੇ ਕਰਮਚਾਰੀ ਸ਼ਾਮਲ ਹੋਏ। ਇਸ ਸਖਿਲਾਈ ਕੈਂਪ ਦੀ ਪ੍ਰਧਾਨਗੀ ਮਹਾਤਮਾ ਗਾਂਧੀ ਰਾਜ ਲੋਕ ਪ੍ਰਸ਼ਾਸਨ ਸੰਸਥਾਨ ਦੇ ਖੇਤਰੀ ਦਫਤਰ ਪਟਆਿਲਾ ਦੇ ਖੇਤਰੀ ਪ੍ਰੋਜੈਕਟ ਡਾਇਰੈਕਟਰ ਸ੍ਰੀ ਐੱਸ| ਕੇ| ਆਹਲੂਵਾਲੀਆ ਨੇ ਕੀਤੀ ਜਦਕ ਿਸੰਸਥਾਨ ਦੇ ਤਕਨੀਕੀ ਡਾਇਰੈਕਟਰ ਇੰ: ਬੀ| ਐੱਸ| ਗੱਿਲ ਵਸ਼ੇਸ਼ ਤੌਰ ’ਤੇ ਸ਼ਾਮਲ ਹੋਏ।
ਸਖਿਲਾਈ ਕੈਂਪ ਦੇ ਉਦਘਾਟਨ ਮੌਕੇ ਖੇਤਰੀ ਪ੍ਰੋਜੈਕਟ ਡਾਇਰੈਕਟਰ ਸ੍ਰੀ ਐੱਸ| ਕੇ| ਆਹਲੂਵਾਲੀਆ ਨੇ ਕਹਾ ਕ ਿਮਹਾਤਮਾ ਗਾਂਧੀ ਰਾਜ ਲੋਕ ਪ੍ਰਸ਼ਾਸਨ ਸੰਸਥਾਨ ਵੱਲੋਂ ਸਰਕਾਰੀ ਕਰਮਚਾਰੀਆਂ ਲਈ ਅਜਹੇ ਸਖਿਲਾਈ ਕੈਂਪ ਲਗਾਉਣ ਦਾ ਮੁੱਖ ਮਕਸਦ ਇਹ ਹੈ ਕ ਿਜਥੇ ਕਰਮਚਾਰੀਆਂ ਦੀ ਕਾਰਜਕੁਸ਼ਲਤਾ ਵੱਿਚ ਵਾਧਾ ਹੋਵੇ ਉਥੇ ਨਾਲ ਹੀ ਸਾਰੇ ਕਰਮਚਾਰੀ ਤਨਾਅ ਮੁਕਤ ਹੋ ਕੇ ਆਪਣੀ ਡਊਿਟੀ ਨੂੰ ਹੋਰ ਬੇਹਤਰ ਢੰਗ ਨਾਲ ਨਭਾਅ ਸਕਣ। ਸਰਕਾਰੀ ਕਰਮਚਾਰੀਆਂ ਨੂੰ ਆਪਣੇ ਸੰਬੋਧਨ ਵੱਿਚ ਉਹਨਾਂ ਕਹਾ ਕ ਿਉਹ ਆਪਣੀ ਡਊਿਟੀ ਨੂੰ ਜੰਿਮੇਵਾਰੀ, ਇਮਾਨਦਾਰੀ, ਮਹਿਨਤ ਅਤੇ ਲਗਨ ਨਾਲ ਕਰਨ ਜਸਿ ਨਾਲ ਜਥੇ ਉਹਨਾਂ ਨੂੰ ਮਾਨਸਕਿ ਤਸੱਲੀ ਮਲੇਗੀ ਉੱਥੇ ਨਾਲ ਹੀ ਕਾਰਜਕੁਸ਼ਲਤਾ ਵੱਿਚ ਵੀ ਵਾਧਾ ਹੋਵੇਗਾ।
ਉਹਨਾਂ ਕਹਾ ਕ ਿਹਰ ਮੁਲਾਜ਼ਮ ਨੂੰ ਸਭ ਤੋਂ ਪਹਲਾਂ ਸਮੇਂ ਦੀ ਕਦਰ ਕਰਨੀ ਚਾਹੀਦੀ ਹੈ ਅਤੇ ਹਮੇਸ਼ਾਂ ਹੀ ਸਕਰਾਤਮਕ ਸੋਚ ਦੇ ਧਾਰਨੀ ਬਣਨਾ ਚਾਹੀਦਾ ਹੈ ਕਉਿਂਕ ਿਜੀਵਨ ਵੱਿਚ ਸਕਰਾਤਮਕ ਪਹੁੰਚ ਅਪਣਾ ਕੇ ਕਸੇ ਵੀ ਮੰਜ਼ਲਿ ਨੂੰ ਸਰ ਕੀਤਾ ਜਾ ਸਕਦਾ ਹੈ। ਉਹਨਾਂ ਕਹਾ ਕ ਿਸਰਕਾਰੀ ਅਧਕਾਰੀਆਂ ਨੂੰ ਲੋਕਾਂ ਦੇ ਸੇਵਕ ਬਣ ਕੇ ਕੰਮ ਕਰਨਾ ਚਾਹੀਦਾ ਹੈ ਨਾ ਕ ਿਉਹਨਾਂ ਨੂੰ ਹੁਕਮਰਾਨ ਬਣਨਾ ਚਾਹੀਦਾ ਹੈ। ਸ੍ਰੀ ਆਹਲੂਵਾਲੀਆ ਨੇ ਅੱਗੇ ਕਹਾ ਕ ਿਹਰ ਵਅਿਕਤੀ ਨੂੰ ਆਪਣੀ ਸਵੈ-ਪਡ਼ਚੋਲ ਜਰੂਰ ਕਰਨੀ ਚਾਹੀਦੀ ਹੈ ਅਤੇ ਆਪਣੀ ਖਾਮੀਆਂ ਨੂੰ ਹਮੇਸ਼ਾਂ ਹੀ ਦੂਰ ਕਰਨ ਦਾ ਯਤਨ ਕਰਦੇ ਰਹਣਾ ਚਾਹੀਦਾ ਹੈ।
ਇਸ ਮੌਕੇ ਮਹਾਤਮਾ ਗਾਂਧੀ ਰਾਜ ਲੋਕ ਪ੍ਰਸ਼ਾਸਨ ਸੰਸਥਾਨ ਪਟਆਿਲਾ ਦੇ ਤਕਨੀਕੀ ਡਾਇਰੈਕਟਰ ਇੰ: ਬੀ| ਐੱਸ| ਗੱਿਲ ਨੇ ਵੀ ਸਰਕਾਰੀ ਕਰਮਚਾਰੀਆਂ ਨੂੰ ਆਪਣੇ ਕੰਮ-ਕਾਜ ਨੂੰ ਹੋਰ ਬੇਹਤਰ ਕਰਨ ਦੇ ਗੁਰ ਦੱਸਦਆਿਂ ਕਹਾ ਕ ਿਸਾਰੇ ਕਰਮਚਾਰੀਆਂ ਨੂੰ ਸਮੇਂ ਦੀ ਕਦਰ ਕਰਦੇ ਹੋਏ ਸਮੇਂ ਦੀ ਸੁਚੱਜੀ ਵਰਤੋਂ ਕਰਨੀ ਚਾਹੀਦੀ ਹੈ ਤਾਂ ਜੋ ਸਮਾਂ ਰਹੰਿਦਆਿਂ ਹਰ ਕੰਮ ਮੁਕੰਮਲ ਕੀਤਾ ਜਾ ਸਕੇ। ਉਹਨਾਂ ਕਹਾ ਕ ਿਕਸੇ ਵੀ ਕੰਮ ਲਈ ਵਉਿਂਤਬੰਧੀ ਦਾ ਹੋਣਾ ਬਹੁਤ ਜਰੂਰੀ ਹੈ ਅਤੇ ਵਉਿਂਤਬੰਧੀ ਕਰਕੇ ਅਸੀਂ ਹਰ ਸਮੱਸਆਿ ‘ਤੇ ਸਹਜੇ ਹੀ ਕਾਬੂ ਪਾ ਸਕਦੇ ਹਾਂ। ਉਹਨਾਂ ਕਹਾ ਕ ਿਕਸੇ ਵੀ ਅਦਾਰੇ ਦੀ ਤਰੱਕੀ ਦਾ ਰਾਜ਼ ਉਸ ਅਦਾਰੇ ਦੇ ਸਾਰੇ ਕਰਮਚਾਰੀਆਂ ਅਤੇ ਅਧਕਾਰੀਆਂ ਵੱਿਚ ਆਪਸੀ ਤਾਲਮੇਲ ਹੋਣਾ ਹੁੰਦਾ ਹੈ ਅਤੇ ਤਾਲਮੇਲ ਨਾਲ ਜਥੇ ਵਧੀਆ ਨਤੀਜੇ ਦੱਿਤੇ ਜਾ ਸਕਦੇ ਹਨ ਉਥੇ ਰਲਕੇ ਕੰਮ ਕਰਨ ਨਾਲ ਖੁਸ਼ਗਵਾਰ ਮਾਹੌਲ ਦੀ ਵੀ ਸਰਿਜਨਾਂ ਹੁੰਦੀ ਹੈ। ਇਸ ਸਖਿਲਾਈ ਕੈਂਪ ਦੌਰਾਨ ਮਾਹਰਾਂ ਵੱਲੋਂ ਹੋਰ ਵੀ ਤਕਨੀਕੀ ਜਾਣਕਾਰੀ ਸਾਂਝੀ ਕਰਨ ਤੋਂ ਇਲਾਵਾ ਹਾਜ਼ਰ ਕਰਮਚਾਰੀਆਂ ਦੇ ਵਚਾਰ ਵੀ ਸੁਣੇ ਗਏ।
ਇਸ ਕੈਂਪ ਦੌਰਾਨ ਨਾਇਬ ਤਹਸੀਲਦਾਰ ਕੰਵਰਪ੍ਰੀਤ ਸੰਿਘ ਪੁਰੀ, ਖੇਤੀਬਾਡ਼ੀ ਅਫਸਰ ਦਲੀਪ ਚੰਦ ਮੱਲੀ, ਡੀ| ਐਸ| ਪੀ| ਬਲਵੰਿਦਰ ਸੰਿਘ, ਡਪਿਟੀ ਕਮਸ਼ਿਨਰ ਦਫਤਰ ਤੋਂ ਯਸ਼ਪਾਲ, ਖੁਰਾਕ ਸਪਲਾਈ ਅਧਕਾਰੀ ਨਰੰਿਦਰ ਸੰਿਘ ਅਤੇ ਸੁਖਮੰਦਰ ਸੰਿਘ ਭੱਟੀ ਅਤੇ ਵੱਖ-ਵੱਖ ਵਭਾਗਾਂ ਦੇ ਅਧਕਾਰੀ ਅਤੇ ਕਰਮਚਾਰੀ ਹਾਜ਼ਰ ਸਨ।

Translate »