December 21, 2011 admin

ਪੁਲਸਿ ਮੁਲਾਜ਼ਮ ਇਮਾਨਦਾਰੀ ਨਾਲ ਸੇਵਾ ਨਭਾਉਂਦੇ ਹੋਏ ਅਮਨ ਕਾਨੂੰਨ ਦੀ ਸਥਤੀ ਨੂੰ ਹਰ ਹੀਲੇ ਬਰਕਰਾਰ ਰੱਖਣ : ਐੱਸ| ਐੱਸ| ਪੀ| ਬਰਨਾਲਾ ਸ੍ਰ| ਸੁਰਜੀਤ ਸੰਿਘ

ਬਰਨਾਲਾ, ੨੧ ਦਸੰਬਰ- ਪੁਲਸਿ ਮੁਲਾਜ਼ਮ ਆਪਣੀ ਡਊਿਟੀ ਮਹਿਨਤ, ਲਗਨ ਅਤੇ ਇਮਾਨਦਾਰੀ ਨਾਲ ਨਭਾਉਂਦੇ ਹੋਏ ਜ਼ਲ੍ਹਾ ਬਰਨਾਲਾ ਵੱਿਚ ਅਮਨ ਕਾਨੂੰਨ ਦੀ ਸਥਤੀ ਨੂੰ ਹਰ ਹੀਲੇ ਬਰਕਰਾਰ ਰੱਖਣ ਤਾਂ ਜੋ ਹਰ ਨਾਗਰਕਿ ਦਾ ਆਤਮ ਸਨਮਾਨ ਬਹਾਲ ਰਹ ਿਸਕੇ। ਇਹ ਹਦਾਇਤ ਜ਼ਲ੍ਹਾ ਬਰਨਾਲਾ ਦੇ ਨਵ-ਨਯੁਕਤ ਐੱਸ| ਐੱਸ| ਪੀ| ਸ੍ਰ| ਸੁਰਜੀਤ ਸੰਿਘ ਨੇ ਆਹੁਦਾ ਸੰਭਾਲਣ ਤੋਂ ਬਾਅਦ ਅੱਜ ਪੁਲਸਿ ਅਧਕਾਰੀਆਂ ਨਾਲ ਪਲੇਠੀ ਮੀਟੰਿਗ ਦੌਰਾਨ ਕੀਤੀ। ਉਹਨਾਂ ਕਹਾ ਕ ਿਜ਼ਲ੍ਹੇ ਵੱਿਚ ਅਮਨ-ਕਾਨੂੰਨ ਨੂੰ ਕਾਇਮ ਰੱਖਣਾ, ਲੋਕਾਂ ਨੂੰ ਇਨਸਾਫ ਦੇਣਾ, ਨਸ਼ਆਿਂ ਦੀ ਰੋਕਥਾਮ ਅਤੇ ਸਮਾਜ ਵਰੋਧੀ ਅਨਸਰਾਂ ‘ਤੇ ਨਕੇਲ ਕੱਸਣੀ ਉਹਨਾਂ ਦੀਆਂ ਪ੍ਰਮੁੱਖ ਤਰਜੀਹਾਂ ਹੋਣਗੀਆਂ।
ਐੱਸ| ਐੱਸ| ਪੀ| ਸ੍ਰ| ਸੁਰਜੀਤ ਸੰਿਘ ਨੇ ਕਹਾ ਕ ਿਅਮਨ ਕਾਨੂੰਨ ਦੇ ਪੱਖ ਤੋਂ ਅਗਾਮੀ ਵਧਾਨ ਸਭਾ ਚੋਣਾਂ ਬਲਿਕੁੱਲ ਨਰਿਪੱਖ ਅਤੇ ਅਜ਼ਾਦਾਨਾ ਮਾਹੌਲ ਵੱਿਚ ਕਰਵਾੳਣੀਆਂ ਉਹਨਾਂ ਦੀ ਪਹਲੀ ਤਰਜੀਹ ਹੋਵੇਗੀ ਅਤੇ ਚੋਣਾਂ ਦੌਰਾਨ ਜ਼ਲ੍ਹੇ ਵੱਿਚ ਕਸੇ ਵੀ ਕਸਿਮ ਦੀ ਕੋਈ ਗਡ਼ਬਡ਼ ਨਹੀਂ ਹੋਣ ਦੱਿਤੀ ਜਾਵੇਗੀ। ਇਸਦੇ ਨਾਲ ਹੀ ਉਨ੍ਹਾਂ ਪੁਲਸਿ ਅਧਕਾਰੀਆਂ ਨੂੰ ਹਦਾਇਤ ਕੀਤੀ ਕ ਿਉਹ ਜ਼ਲ੍ਹੇ ਵੱਿਚ ਚੌਕਸੀ ਵਰਤਣ ਅਤੇ ਦਨਿ ਅਤੇ ਰਾਤ ਸਮੇਂ ਦੀ ਗਸ਼ਤ ਵੱਿਚ ਵਾਧਾ ਕੀਤਾ ਜਾਵੇ। ਉਹਨਾਂ ਔਰਤਾਂ ‘ਤੇ ਹੁੰਦੇ ਜ਼ੁਲਮਾਂ ਜਾਂ ਰਾਹ ਜਾਂਦੀਆਂ ਲਡ਼ਕੀਆਂ ਨਾਲ ਹੁੰਦੀ ਛੇਡ਼ਛਾਡ਼ ਰੋਕਣ ਲਈ ਵੀ ਪੁਲਸਿ ਅਧਕਾਰੀਆਂ ਨੂੰ ਵਸ਼ੇਸ਼ ਹਦਾਇਤਾਂ ਜਾਰੀ ਕੀਤੀਆਂ।
ਐੱਸ| ਐੱਸ| ਪੀ| ਸ੍ਰ| ਸੁਰਜੀਤ ਸੰਿਘ ਨੇ ਜ਼ਲ੍ਹਾ ਬਰਨਾਲਾ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕ ਿਉਹ ਅਮਨ-ਕਾਨੂੰਨ ਦੀ ਬਹਾਲੀ ਲਈ ਪੁਲਸਿ ਨੂੰ ਹਰ ਤਰਾਂ ਦਾ ਸਹਯੋਗ ਦੇਣ ਤਾਂ ਜੋ ਪੁਲਸਿ ਹੋਰ ਬੇਹਤਰ ਢੰਗ ਨਾਲ ਆਪਣੇ ਕੰਮ-ਕਾਜ ਨੂੰ ਕਰ ਸਕੇ। ਉਹਨਾਂ ਨਾਲ ਹੀ ਕਹਾ ਕ ਿਜੇਕਰ ਕਸੇ ਵੀ ਵਅਿਕਤੀ ਨੂੰ ਪੁਲਸਿ ਮਹਕਿਮੇ ਨਾਲ ਸਬੰਧਤ ਕੰਮ ਜਾਂ ਸ਼ਕਾਇਤ ਹੈ ਤਾਂ ਉਹ ਬਨਾਂ ਸੰਕੋਚ ਉਹਨਾਂ ਨੂੰ ਮਲਿ ਸਕਦਾ ਹੈ।
ਇਸ ਤੋਂ ਪਹਲਾਂ ਐੱਸ| ਐੱਸ| ਪੀ| ਸ੍ਰ| ਸੁਰਜੀਤ ਸੰਿਘ ਨੇ ਜ਼ਲ੍ਹੇ ਦੇ ਸਾਰੇ ਪੁਲਸਿ ਅਧਕਾਰੀਆਂ ਨਾਲ ਜਾਣ-ਪਛਾਣ ਕੀਤੀ ਅਤੇ ਉਹਨਾਂ ਨੂੰ ਜਰੂਰੀ ਹਦਾਇਤਾਂ ਜਾਰੀ ਕੀਤੀਆਂ। ਅੱਜ ਦੀ ਇਸ ਮੀਟੰਿਗ ਦੌਰਾਨ ਐੱਸ| ਪੀ| ਸ੍ਰ| ਬਲਰਾਜ ਸੰਿਘ, ਡੀ| ਐੱਸ| ਪੀ| ਬਰਨਾਲਾ ਸ੍ਰੀ ਰੁਪੰਿਦਰ ਭਾਰਦਵਾਜ, ਡੀ| ਐੱਸ| ਪੀ| ਹੈੱਡਕੁਆਟਰ ਸ੍ਰ| ਬਲਵੰਿਦਰ ਸੰਿਘ ਤੋਂ ਇਲਾਵਾ ਪੁਲਸਿ ਜ਼ਲ੍ਹਾ ਬਰਨਾਲਾ ਦੇ ਸਮੂਹ ਥਾਣਾ ਮੁਖੀ ਅਤੇ ਹੋਰ ਪੁਲਸਿ ਅਧਕਾਰੀ ਹਾਜ਼ਰ ਸਨ।

Translate »