December 22, 2011 admin

ਖੇਤੀਬਾਡ਼ੀ ਮਹਕਿਮੇ ਵੱਲੋਂ ਪੰਿਡ ਰਾਏਸਰ ਵੱਿਚ ਕਸਾਨ ਸਖਿਲਾਈ ਕੈਂਪ ਲਗਾਇਆ ਗਆਿ

ਬਰਨਾਲਾ, ੨੨ ਦਸੰਬਰ- ਖੇਤੀਬਾਡ਼ੀ ਵਭਾਗ ਵੱਲੋ ਡਾ| ਬੱਿਕਰ ਸੰਿਘ ਸੱਿਧੂ, ਮੁੱਖ ਖੇਤੀਬਾਡ਼ੀ ਅਫਸਰ, ਬਰਨਾਲਾ ਦੇ ਦਸ਼ਾ ਨਰਿਦੇਸ਼ਾਂ ਹੇਠ ਪੰਿਡ ਰਾਏਸਰ ਵੱਿਚ ਇੱਕ ਪ੍ਰਭਾਵਾਲੀ ਕੈਂਪ ਲਾਇਆ ਗਆਿ। ਇਸ ਕੈਂਪ ਵਚਿ ੫੦ ਤੋਂ ਵੱਧ ਕਸਾਨਾਂ ਨੇ ਭਾਗ ਲਆਿ।
ਕੈਂਪ ਵਚਿ ਡਾ| ਸਰਬਜੀਤ ਸੰਿਘ ਖੇਤੀਬਾਡ਼ੀ ਵਕਾਸ ਅਫਸਰ ਨੇ ਕਣਕ ਦੀ ਫਸਲ ਵੱਿਚ ਗੁੱਲੀ ਡੰਡਾ ਤੇ ਬਾਥੂ ਆਦ ਿਨਦੀਨਾਂ ਦੀ ਰੋਕਥਾਮ ਲਈ ਨਦੀਨ ਨਾਸ਼ਕ ਦਵਾਈਆਂ ਪ੍ਰਯੋਗ ਕਰਨ ਲਈ ਸਲਾਹ ਦਦਿੰਿਆਂ ਦੱਸਆਿ ਕ ਿਸਲਫੋਸਲਫੂਰੋਨ (੭੫ ਡਬਲਯੂ ਜੀ) ਲੀਡਰ ੧੩ ਗਰਾਮ ਪ੍ਰਤੀ ਏਕਡ਼ ਜਾਂ ਕਲੋਡੀਨਾਫੌਪ (੧੫ ਡਬਲਯੂ ਪੀ) ਦੀ ਵਰਤੋਂ ਕਰਨੀ ਚਾਹੀਦੀ ਹੈ। ਉਹਨਾਂ ਦੱਸਆਿ ਕ ਿਸਪਰੇਅ ਕਰਨ ਲੱਗਆਿਂ ੨੦੦ ਲੀਟਰ ਪਾਣੀ ਵਰਤਣਾ ਜਰੂਰੀ ਹੈ।
ਇਸ ਮੌਕੇ ਖੇਤੀਬਾਡ਼ੀ ਸਲਾਹਕਾਰ ਡਾ| ਆਰ| ਕੇ| ਗਰਗ ਨੇ ਕਸਾਨਾਂ ਨਾਲ ਵਚਾਰ ਸਾਂਝੇ ਕਰਦਆਿਂ ਦੱਸਆਿ ਕ ਿਅੱਜ-ਕੱਲ ਕਣਕ ਉੱਪਰ ਮੈਗਨੀਜ਼ਜ ਸਲਫੇਟ ਦਾ ਇੱਕ ਕਲੋ ਪ੍ਰਤੀ ਏਕਡ਼ ਸਪਰੇਅ ਕਰਨਾ ਬਹੁਤ ਜਰੂਰੀ ਹੈ, ਕਉਿਂਕ ਿਮੈਗਨੀਜ ਦੀ ਘਾਟ ਕਾਰਨ ਫਸਲ ਦਾ ਝਾਡ਼ ਘੱਟ ਜਾਂਦਾ ਹੈ ਅਤੇ ਇਸ ਤੋ ਬਨਾਂ ਸਲਫਰ ਦੀ ਵਰਤੋਂ ਲੋਡ਼ ਅਨੁਸਾਰ ਹੀ ਕਰਨੀ ਚਾਹੀਦੀ ਹੈ ਕਉਿਂਕ ਿਮੈਗਨੀਜ ਸਲਫੇਟ ਵੱਿਚ ਵੀ ਗੰਧਕ ਦੀ ਮੌਜੂਦਗੀ ਹੁੰਦੀ ਹੈ।

Translate »