ਬਰਨਾਲਾ, ੨੨ ਦਸੰਬਰ- ਪੁਲਸਿ ਜ਼ਲਿੵਾ ਬਰਨਾਲਾ ਵੱਲੋਂ ਸਮਾਜ ਵਰੋਧੀ ਅਨਸਰਾਂ ਦੇ ਖਲਾਫ ਇੱਕ ਅਸਰਦਾਇਕ ਮੁਹੰਿਮ ਵੱਿਢੀ ਹੋਈ ਹੈ ਅਤੇ ਇਸ ਮੁਹੰਿਮ ਨੂੰ ਉਸ ਸਮੇ ਵਧੀਆ ਸਫਲਤਾ ਹਾਸਲ ਹੋਈ ਜਦੋ ਐੱਸ| ਐੱਸ| ਪੀ| ਬਰਨਾਲਾ ਸ੍ਰ| ਸੁਰਜੀਤ ਸੰਿਘ ਦੇ ਦਸ਼ਾ ਨਰਿਦੇਸ਼ਾਂ ਤਹਤਿ ਅਤੇ ਐਸ| ਪੀ| (ਡੀ) ਬਰਨਾਲਾ ਸ੍ਰੀ ਬਲਰਾਜ ਸੰਿਘ ਸੱਿਧੂ ਦੀ ਯੋਗ ਅਗਵਾਈ ਹੇਠ ਥਾਣਾ ਠੁੱਲੀਵਾਲ ਦੇ ਥਾਣੇਦਾਰ ਗੱਬਰ ਸੰਿਘ ਵੱਲੋਂ ਪੰਿਡ ਛਾਪਾ ਵੱਿਚ ਕਰੀਬ ਇੱਕ ਮਹੀਨਾਂ ਪਹਲਾਂ ਹੋਈ ਚੋਰੀ ਦੇ ਮਾਮਲੇ ਨੂੰ ਹੱਲ ਕਰ ਲਆਿ ਗਆਿ।
ਇਸ ਸਬੰਧੀ ਐੱਸ| ਐੱਸ| ਪੀ| ਬਰਨਾਲਾ ਸ੍ਰ| ਸੁਰਜੀਤ ਸੰਿਘ ਨੇ ਪ੍ਰੈਸ ਨੂੰ ਜਾਣਕਾਰੀ ਦੰਿਦੇ ਦੱਸਆਿ ਕ ਿਇਕਬਾਲ ਸੰਿਘ ਪੁੱਤਰ ਦੀਦਾਰ ਸੰਿਘ ਵਾਸੀ ਪੰਿਡ ਛਾਪਾ ਜੋ ਕ ਿਭਾਰਤੀ ਫੌਜ ਵੱਿਚ ਨੌਕਰੀ ਕਰਦਾ ਹੈ ਅਤੇ ਉਸਦੇ ਘਰ ਵੱਿਚ ਉਸਦੀ ਪਤਨੀ ਕਰਿਨਜੀਤ ਕੌਰ ਅਤੇ ਮਾਤਾ ਜਸਮੇਲ ਕੌਰ ਇਕੱਲੀਆ ਰਹਦੀਆਂ ਹਨ। ਮਤੀ ੧੩ ਨਵੰਬਰ ੨੦੧੧ ਨੂੰ ਕੁੱਝ ਅਣਪਛਾਤੇ ਵਅਿਕਤੀਆਂ ਨੇ ਇਕਬਾਲ ਸੰਿਘ ਦੇ ਘਰ ਵੱਿਚੋਂ ੧੦ ਤੋਲੇ ਸੋਨਾਂ, ਸਵਾ ਲੱਖ ਰੁਪਏ ਦੀ ਨਕਦੀ, ਇੱਕ ਰਾਈਫਲ ੧੨ ਬੋਰ ਡਬਲ ਬੈਰਲ ਸਮੇਤ ੫ ਕਾਰਤੂਸ ਜੰਿਦਾ ਅਤੇ ਇੱਕ ਮੋਬਾਈਲ ਫੋਨ ਮਾਰਕਾ ਨੋਕੀਆ (ਚੋਰੀ ਸਮਾਨ ਦੀ ਕੁੱਲ ਮਲੀਤੀ ਪੰਜ ਲੱਖ ਰੁਪਏ) ਬਣਦੀ ਹੈ ਚੋਰੀ ਕਰ ਲਏ ਸਨ। ਜਸਿਤੇ ਪੁਲਸਿ ਨੇ ਕਾਰਵਾਈ ਕਰਦਆਿਂ ਥਾਣਾ ਠੁੱਲੀਵਾਲ ਵਖੇ ਮਤੀ ੨੪ ਨਵੰਬਰ ੨੦੧੧ ਨੂੰ ਅਣਪਛਾਤੇ ਵਅਿਕਤੀਆਂ ਦੇ ਖਲਾਫ ਮੁਕੱਦਮਾਂ ਨੰਬਰ ੩੨, ਜੇਰੇ ਧਾਰਾ ੪੫੭, ੩੮੦ ਭ/ਦੰਡ: ਤਹਤਿ ਮਾਮਲਾ ਦਰਜ ਕਰ ਲਆਿ ਸੀ।
ਐੱਸ| ਐੱਸ| ਪੀ| ਨੇ ਦੱਸਆਿ ਕ ਿਥਾਣੇਦਾਰ ਗੱਬਰ ਸੰਿਘ ਨੇ ਸਮੇਤ ਪੁਲਸਿ ਪਾਰਟੀ ਦੇ ਦੌਰਾਨੇ ਤਫਤੀਸ਼ ਇਸ ਚੋਰੀ ਦਾ ਸੁਰਾਗ ਲਗਾਕੇ ਮੁਲਜ਼ਮ ਕਰਿਨਜੀਤ ਕੌਰ ਪਤਨੀ ਇਕਬਾਲ ਸੰਿਘ, ਜਸਪਾਲ ਸੰਿਘ ਉਰਫ ਜੱਸਾ ਵਾਸੀ ਭੈਣੀ ਵਡ਼ੰਿਗਾ, ਅਮਰਜੀਤ ਸੰਿਘ ਵਾਸੀ ਛਾਪਾ, ਗੁਰਮੀਤ ਸੰਿਘ ਉਰਫ ਬੀਤੂ ਵਾਸੀ ਕੁਰਡ਼ ਨੂੰ ਗ੍ਿਰਫਤਾਰ ਕਰ ਲਆਿ ਹੈ ਅਤੇ ਉਹਨਾਂ ਕੋਲੋਂ ਚੋਰੀ ਕੀਤਾ ਸਮਾਨ ਬਰਾਮਦ ਕਰ ਲਆਿ ਗਆਿ ਹੈ। ਐੱਸ| ਐੱਸ| ਪੀ| ਬਰਨਾਲਾ ਸ੍ਰ| ਸੁਰਜੀਤ ਸੰਿਘ ਨੇ ਦੱਸਆਿ ਹੈ ਕ ਿਫਡ਼ੇ ਗਏ ਮੁਲਜ਼ਮਾਂ ਕੋਲੋਂ ਹੋਰ ਪੁੱਛਗੱਿਛ ਕੀਤੀ ਜਾ ਰਹੀ ਹੈ।