ਅੰਮ੍ਰਿਤਸਰ, 22 ਦਸੰਬਰ -ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਿੰਡੀਕੇਟ ਦੀ ਮੀਟਿੰਗ ਅੱਜ ਇਥੇ ਵਾਈਸ^ਚਾਂਸਲਰ, ਪ੍ਰੋਫੈਸਰ ਅਜਾਇਬ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਵਿਚ ਹੋਈ|
ਇਸ ਮੌਕੇ ਯੂਨੀਵਰਸਿਟੀ ਦੇ ਰਜਿਸਟਰਾਰ, ਡਾ. ਇੰਦਰਜੀਤ ਸਿੰਘ ਨੇ ਮੀਟਿੰਗ ਦਾ ਏਜੰਡਾ ਪੇਸ. ਕੀਤਾ| ਡੀਨ, ਅਕਾਦਮਿਕ ਮਾਮਲੇ, ਡਾ. ਰਾਜਿੰਦਰਜੀਤ ਕੌਰ ਪੁਆਰ ਵੀ ਇਸ ਮੌਕੇ *ਤੇ ਹਾਜ.ਰ ਸਨ| ਮੀਟਿੰਗ ਨੂੰ ਸਬੋਧਿਤ ਕਰਦੋ ਹੋਏ, ਵਾਈਸ^ਚਾਂਸਲਰ ਨੇ ਦੱਸਿਆ ਕਿ ਯੂਨੀਵਰਸਿਟੀ ਗ੍ਰਾਂਟਸ ਕਮਿਸ.ਨ ਵਲੋਂ ਯੂਨੀਵਰਸਿਟੀ ਨੂੰ ਲਾਈਫ ਸਾਇੰਸਜ. ਦੇ ਖੇਤਰ ਵਿਚ ਉੱਤਮ ਕੇਂਦਰ ਦਾ ਦਰਜਾ ਪ੍ਰਦਾਨ ਕੀਤੇ ਜਾਣ ਅਤੇ ੌਪੰਜਾਬ ਵਿਚ ਕੈਂਸਰ ਦੇ ਜਮਾਂਦਰੂ ਆਧਾਰ ਅਤੇ ਟਾਈਪ^2 ਸੂ.ਗਰੌ ਬਾਰੇ ਖੋਜ ਕਰਨ ਲਈ 6.15 ਕਰੋੜ ਰੁਪਏ ਦੀ ਗ੍ਰਾਂਟ ਪ੍ਰਵਾਨ ਕੀਤੀ ਗਈ ਹੈ|
ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਨੇ ਐਸੋਸੀਏਸ.ਨ ਆਫ ਇੰਡੀਅਨ ਯੂਨੀਵਰਸਿਟੀਜ. ਵਲੋਂ ਆਯੋਜਿਤ ਨਾਰਥ ਜੋਨ ਅੰਤਰ ਯੂਥ ਫੈਸਟੀਵਲ ਵਿਚ ਓਵਰਆਲ ਚੈਂਪੀਅਨ ਟਰਾਫੀ ਹਾਸਲ ਕੀਤੀ ਹੈ| ਇਸ ਤੋਂ ਇਲਾਵਾ, ਯੂ.ਜੀ.ਸੀ. ਰੈਗੂਲੇਸ.ਨਜ.^2010 *ਤੇ ਮੁੜ ਵਿਚਾਰ ਕਰਨੀ ਅਤੇ ਸਿ.ਫਾਰਸ. ਦੇਣ ਲਈ ਬਣਾਈ ਗਈ ਕਮੇਟੀ ਅਤੇ ਭਾਰਤ ਸਰਕਾਰ ਮਨੁੱਖੀ ਵਸੀਲਿਆਂ ਦੇ ਵਿਭਾਗ ਵੱਲੋਂ ਵਿਭਾਗ ਵਲੋਂ ਕੈਬ ਦੇ ਮਾਹਿਰਾਂ ਦੀ ਬਣਾਈ ਗਈ ਕਮੇਟੀ ਵਿਚ ਉਨ੍ਹਾਂ ਨੂੰ ਸ.ਾਮਿਲ ਕੀਤਾ ਗਿਆ ਹੈ|
ਯੂਨੀਵਰਸਿਟੀ ਵਿਚ ਨਵੰਬਰ ਮਹੀਨੇ ਦੌਰਾਨ ਸੈਂਟਰ ਆਨ ਸਟੱਡੀਜ. ਇਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਭਾਗ ਵਲੋਂ ਇਕ ਰੋਜ.ਾ ਸੈਮੀਨਾਰ ਅਤੇ ਇਸ ਤੋਂ ਪਹਿਲਾਂ ਅਕਤੂਬਰ ਮਹੀਨੇ ਵਿਚ 2^ਦਿਨਾ ਵਰਕਸ.ਾਪ ਦਾ ਆਯੋਜਨ ਕੀਤਾ ਗਿਆ| ਯੂਨੀਵਰਸਿਟੀ ਦੇ ਗੁਰੂ ਨਾਨਕ ਅਧਿਐਨ ਵਿਭਾਗ ਵਲੋਂ ਸਥਾਪਨਾ ਦਿਵਸ ਦੇ ਮੌਕੇ ਤੇ 26ਵਾਂ ਸਲਾਨਾ ਸੈਮੀਨਾਰ ਅਤੇ ਅਕਤੂਬਰ ਮਹੀਨੇ ਵਿਚ ਇਸੇ ਵਿਭਾਗ ਵਲੋਂ ਪ੍ਰਿੰਸੀਪਲ ਇਕਬਾਲ ਸਿੰਘ ਮੈਮੋਰੀਅਲ ਲੈਕਚਰ ਕਰਵਾਇਆ ਗਿਆ|
ਵਾਈਸ^ਚਾਂਸਲਰ ਨੇ ਦੱਸਿਆ ਕਿ ਯੂਨੀਵਰਸਿਟੀ ਦੇ ਸੋਸਿ.ਆਲੋਜੀ ਵਿਭਾਗ ਵਲੋਂ ਇੰਡੀਅਨ ਕੌਸਲ ਆਫ ਸੋਸ.ਲ ਸਾਇੰਸਜ. ਰੀਸਰਚ, ਨਵੀਂ ਦਿੱਲੀ ਦੇ ਸਹਿਯੋਗ ਨਾਲ 17 ਅਤੇ 18 ਨਵੰਬਰ ਨੂੰ 15ਵੀ ਨਾਰਥ ਵੈਸਟ ਇੰਡੀਅਨ ਸੋਸਿ.ਆਲੋਜੀ ਐਸੋਸੀਏ.ਸਨ ਕਾਨਫਰੰਸ ਆਯੋਜਿਤ ਕੀਤੀ ਗਈ ਜਦੋਂ ਕਿ ਯੂਨੀਵਰਸਿਟੀ ਦੇ ਕਾਨੂੰਨ ਵਿਭਾਗ ਵਲੋਂ ਅਮਰੀਕਾ ਦੀ ਇਮੀਗਰੇਸ.ਨ ਐਂਡ ਬਿਜਨਿਸ ਸਰਵਿਸਜ. ਦੀ ਫਾTੂਂਡਰ ਪ੍ਰਧਾਨ, ਸ੍ਰੀਮਤੀ ਅਨੂ ਪੇਸ.ਾਵਰੀਆ ਦੇ ਭਾਸ.ਣ ਦਾ ਆਯੋਜਨ ਕਰਵਾਇਆ ਗਿਆ| ਇਸੇ ਤਰ੍ਹਾਂ ਯੂਨੀਵਰਸਿਟੀ ਦੇ ਬੋਟੈਨੀਕਲ ਐਂਡ ਇਨਵਾਇਰਨਮੈਂਟਲ ਸਾਇੰਸਜ. ਵਿਭਾਗ ਵਲੋਂ ਸਰਦਾਰ ਬਿਸ.ਨ ਸਿੰਘ ਸਮੁੰਦਰੀ ਮੈਮੋਰੀਅਲ ਅਤੇ ਪੰਜਾਬ ਸਕੂਲ ਆਫ ਇਕਨਾਮਿਕਸ ਵਲੋਂ ਅਮਰਦੀਪ ਸਿੰਘ ਸ.ੇਰਗਿੱਲ ਮੈਮੋਰੀਅਲ ਭਾਸ.ਣ ਕਰਵਾਇਆ|