December 22, 2011 admin

3 ਪੀ.ਸੀ.ਐਸ ਅਧਿਕਾਰੀਆਂ ਨੂੰ ਤਰੱਕੀ ਦੇ ਕੇ ਵਿਸ਼ੇਸ ਸਕੱਤਰ ਬਣਾਇਆ

ਚੰਡੀਗੜ• 22 ਦਸੰਬਰ:
ਪੰਜਾਬ ਸਰਕਾਰ ਨੇ ਇਕ ਹੁਕਮ ਜਾਰੀ ਕਰਕੇ 3 ਪੀ.ਸੀ.ਐਸ ਅਧਿਕਾਰੀਆਂ ਨੂੰ ਤਰੱਕੀ ਦੇ ਕੇ ਵਿਸ਼ੇਸ਼ ਸਕੱਤਰ ਬਣਾ ਦਿੱਤਾ ਹੈ।
ਸਰਕਾਰੀ ਬੁਲਾਰੇ ਅਨੁਸਾਰ 18 ਸਾਲ ਦੀ ਸੇਵਾ ਪੂਰੀ ਕਰ ਚੁੱਕੇ 3 ਪੀ.ਸੀ.ਐਸ ਅਧਿਕਾਰੀਆਂ ਜਿਨ•ਾਂ ਵਿੱਚ ਸ੍ਰੀ ਸੁਖਵਿੰਦਰ ਸਿੰਘ ਗਿੱਲ, ਸ੍ਰੀ ਹਰੀਕ੍ਰਿਸ਼ਨ ਨਾਗਪਾਲ ਅਤੇ ਸ੍ਰੀ ਮਹਿੰਦਰਪਾਲ ਸ਼ਾਮਲ ਹਨ, ਨੂੰ ਤਰੱਕੀ ਦੇ ਕੇ ਵਿਸ਼ੇਸ ਸਕੱਤਰ ਬਣਾ ਦਿੱਤਾ ਹੈ।

Translate »