December 23, 2011 admin

ਭਾਰਤੀ ਕ੍ਰਕਿਟ ਟੀਮ ਦਾ 10 ਡ- ਆਸਟਰੇਲੀਆ ਦੌਰਾ

                                    ਰਣਜੀਤ ਸੰਿਘ ਪ੍ਰੀਤ
                            ਕੁੱਝ ਹੀ ਦਨਾਂ ਬਾਅਦ ਇਤਹਾਸ ਦੀ ਬੁਕਲ਼ ਦਾ ਨੱਿਘ ਬਣਨ ਜਾ ਰਹੇ ਸਾਲ 2011 ਦੀ ਸ਼ੁਰੂਆਤ, ਪਹਲਾ ਟੈਸਟ ਮੈਚ ਪਹਲਾ ਟਾਸ ਜਤਿਦਆਿਂ ਦੱਖਣੀ ਅਫ਼ਰੀਕਾ ਵਰੁੱਧ 2 ਤੋਂ 6 ਜਨਵਰੀ ਤੱਕ ਬਰਾਬਰੀ ’ਤੇ ਖੇਡਦਆਿਂ ਅਤੇ ਟੈਸਟ ਲਡ਼ੀ 1-1 ਨਾਲ ਬਰਾਬਰ ਕਰਨ ਮਗਰੋਂ, 9 ਜਨਵਰੀ ਨੂੰ ਸਾਲ ਦੀ ਪਹਲੀ ਜੱਿਤ ਦੱਖਣੀ ਅਫ਼ਰੀਕਾ ਵਰੁੱਧ ਹੀ ਟੀ-20 ਮੈਚ ਵੱਿਚ 21 ਦੌਡ਼ਾਂ ਨਾਲ ਭਾਰਤ ਦੇ ਹੱਿਸੇ ਰਹਣਿ ਨਾਲ ਹੋਈ ਸੀ । ਸਾਲ 2012 ਵੀ ਕ੍ਰਕਿਟ ਮੈਚ ਨਾਲ ਹੀ ਸ਼ੁਰੂ ਹੋਣਾ ਹੈ । ਫ਼ਰਕ ਏਨਾ ਹੈ ਕ ਿਪਛਿਲੀ ਵਾਰ ਇਹ ਭਾਰਤ ਵੱਿਚ ਅਤੇ,ਇਸ ਵਾਰ ਆਸਟਰੇਲੀਆ ਵੱਿਚ ਸ਼ੁਰੂ ਹੋਵੇਗਾ । ਮਹੰਿਦਰ ਸੰਿਘ ਧੋਨੀ ਦੀ ਕਪਤਾਨੀ ਹੇਠ 10 ਵੇਂ ਟੂਰ ਲਈ ਆਸਟਰੇਲੀਆ ਪਹੁੰਚੀ ਭਾਰਤੀ ਟੀਮ ਨੇ ਕੈਨਬਰਾ ਵੱਿਚ ਖੇਡੇ ਅਭਆਿਸੀ ਮੈਚਾਂ ਨਾਲ ਆਪਣਾ ਟੂਰ  ਸ਼ੁਰੂ ਕਰਆਿ ਹੈ । ਸਾਲ ਦੀ ਸ਼ੁਰੂਆਤ 3 ਤੋਂ 7 ਜਨਵਰੀ ਤੱਕ ਹੋਣ ਵਾਲੇ ਦੂਜੇ ਟੈਸਟ ਮੈਚ ਨਾਲ ਹੋਣੀ ਹੈ ।
            ਦੋਹਾਂ ਮੁਲਕਾਂ ਦੇ ਕ੍ਰਕਿਟ ਸਬੰਧ 28 ਨਵੰਬਰ ਤੋਂ 4 ਦਸੰਬਰ 1947 ਤੱਕ(30 ਨਵੰਬਰ ਆਰਾਮ ਦਾ ਦਨਿ) ਬਰਸਿਬਨ ਵੱਿਚ ਹੋਏ ਪਹਲੇ ਟੈਸਟ ਮੈਚ ਨਾਲ ਬਣੇ ਹਨ । ਆਸਟਰੇਲੀਆਈ ਕਪਤਾਨ ਡਾਨ ਬਰੈਡਮੈਨ ਨੇ ਇਤਹਾਸ ਦੇ 290 ਵੇਂ ਟੈਸਟ ਮੈਚ ਦਾ ਟਾਸ ਜੱਿਤ ਕੇ ਬੈਟੰਿਗ ਚੁਣਦਆਿਂ, ਅਤੇ  ਨਾਟ ਆਊਟ 185 ਦੌਡ਼ਾਂ ਨਾਲ 382ੇ8 ਸਕੋਰ ਕਰਕੇ ਪਾਰੀ ਸਮਾਪਤ ਕਰਨ ਦਾ ਐਲਾਨ ਕੀਤਾ । ਜਵਾਬੀ ਬੈਟੰਿਗ ਕਰਨ ਵਾਲੀ ਭਾਰਤੀ ਟੀਮ ਦਾ ਕੋਈ ਵੀ ਖਡਾਰੀ ਪਹਲੀ ਪਾਰੀ ਵੱਿਚ 22 ਰਨ ਤੋਂ ਅੱਗੇ ਨਾ ਲੰਘ ਸਕਆਿ, ਇਹ ਰਨ, ਨਾਟ ਆਊਟ ਰਹੰਿਦਆਿਂ ਅਤੇ 4 ਵਕਿਟਾਂ ਲੈਣ ਵਾਲੇ ਭਾਰਤੀ ਕਪਤਾਨ ਲਾਲਾ ਅਮਰਨਾਥ ਦੇ ਹੀ ਸਨ । ਭਾਰਤੀ ਟੀਮ ਸਰਿਫ਼ 58 (ਹੁਣ ਤੱਕ ਦਾ ਨਊਿਨਤਮ ਸਕੋਰ) ਅਤੇ ਫ਼ਾਲੋਆਨ ਮਗਰੋਂ ਸੀ ਟੀ ਸਰਵਟੇ ਦੀਆਂ 26 ਦੌਡ਼ਾਂ ਸਮੇਤ ਸਕੋਰ 98 ਹੀ ਕਰ ਸਕੀ। ਇਸ ਤਰ੍ਹਾਂ 8 ਗੇਂਦਾ ਦੇ ਓਵਰ ਅਤੇ 6 ਦਨਾਂ ਤੱਕ ਚੱਲੇ ਪਹਲੇ ਟੈਸਟ ਮੈਚ ਵੱਿਚ ਆਸਟਰੇਲੀਆ ਟੀਮ ਹੁਣ ਤੱਕ ਦਾ ਰਕਾਰਡ ਬਣਾਉਂਦਆਿਂ ਇੱਕ ਪਾਰੀ ਅਤੇ 226 ਰਨ ਨਾਲ ਜੇਤੂ ਅਖਵਾਈ । ਪੰਜ ਟੈਸਟ ਮੈਚਾਂ ਦੀ ਇਹ ਪਹਲੀ ਲਡ਼ੀ 4-0 ਨਾਲ ਆਸਟਰੇਲੀਆ ਨੇ ਜੱਿਤੀ। ਇੱਕ ਮੈਚ ਬਰਾਬਰ ਰਹਾ ।
                 ਆਸਟਰੇਲੀਆ ਟੀਮ ਨੇ 1956 ਵੱਿਚ ਜਵਾਬੀ ਦੌਰਾ ਕਰਦਆਿਂ ਪਹਲਾ ਟੈਸਟ ਮੈਚ 19 ਤੋਂ 23 ਅਕਤੂਬਰ ਤੱਕ ਨਹਰੂ ਸਟੇਡੀਅਮ ਮਦਰਾਸ ਵੱਿਚ ਖੇਡਆਿ । (21 ਅਕਤੂਬਰ ਅਰਾਮ ਦਾ ਦਨਿ) ਭਾਰਤੀ ਕਪਤਾਨ ਪੀ ਆਰ ਉਮਰੀਗਰ ਨੇ ਟਾਸ ਜੱਿਤ ਕ ਿਬੈਟੰਿਗ ਚੁਣਦਆਿਂ,ਵੀ ਐਲ ਮੰਜਰੇਕਰ ਦੇ 41 ਰਨਜ਼ ਨਾਲ 161ੇ10 ਰਨ ਬਣਾਏ । ਆਰ ਬੀਨੌਡ ਨੇ 7 ਵਕਿਟਾਂ ਲਈਆਂ । ਜਵਾਬ ਵੱਿਚ ਆਸਟਰੇਲੀਆ ਨੇ ਕਪਤਾਨ ਆਈ ਡਬਲਯੂ ਜੌਹਨਸਨ ਦੀਆਂ 73 ਦੌਡ਼ਾਂ ਸਮੇਤ 319ੇ10 ਸਕੋਰ ਕੀਤਾ । ਐਮ ਐਚ ਮੰਕਡ ਨੇ 4 ਵਕਿਟਾਂ ਲਈਆਂ । ਭਾਰਤੀ ਟੀਮ ਦੂਜੀ ਪਾਰੀ ਵੱਿਚ 153ੇ10 ਦੌਡ਼ਾਂ ਹੀ ਬਣਾ ਸਕੀ । ਇਸ ਵਾਰੀ ਆਰ ਆਰ ਲੰਿਡਵਾਲ ਨੇ 7 ਵਕਿਟਾਂ ਲਈਆਂ ।ਇਸ ਤਰ੍ਹਾਂ ਆਸਟਰੇਲੀਆ ਟੀਮ ਇੱਕ ਪਾਰੀ ਅਤੇ 5 ਦੌਡ਼ਾਂ ਨਾਲ ਫਰਿ ਜੇਤੂ ਬਣੀ । ਖੇਡੇ ਗਏ ਕੁੱਲ 3 ਮੈਚਾਂ ਵੱਿਚੋਂ 2 ਆਸਟਰੇਲੀਆ ਨੇ ਜੱਿਤੇ,ਅਤੇ ਇੱਕ ਬਰਾਬਰ ਰਹਾ । ਦੋਹਾਂ ਮੁਲਕਾਂ ਦਰਮਆਿਂਨ ਪਛਿਲੇ ਟੂਰ ਦਾ ਦੂਜਾ ਅਤੇ ਅਖ਼ੀਰਲਾ ਟੈਸਟ ਮੈਚ ਐਮ ਚੰਿਨਾਸਵਾਮੀ ਸਟੇਡੀਅਮ ਬੰਗਲੌਰ ਵੱਿਚ 9 ਤੋਂ 13 ਅਕਤੂਬਰ 2010 ਤੱਕ ਆਸਟਰੇਲੀਆ ਦੇ ਟਾਸ ਜੱਿਤਣ ਅਤੇ ਬੈਟੰਿਗ ਚੁਣਨ ਨਾਲ  ਸ਼ੁਰੂ ਹੋਇਆ । ਜੋ 7 ਵਕਿਟਾਂ ਨਾਲ ਭਾਰਤ ਨੇ ਜਤਿਆਿ । ਸਚਨਿ ਤੇਦੂਲਕਰ ਦੀਆਂ 214 ਦੌਡ਼ਾਂ ਸਦਕਾ ਭਾਰਤੀ ਟੀਮ ਨੇ ਆਸਟਰੇਲੀਆ ਦੀਆਂ 478 ਦੌਡ਼ਾਂ ਦੇ ਜਵਾਬ ਵੱਿਚ 495 ਸਕੋਰ ਬਣਾਇਆ । ਹਰਭਜਨ ਨੇ 4 ਵਕਿਟਾਂ ਲਈਆਂ । ਦੂਜੀ ਪਾਰੀ ਵੱਿਚ ਆਸਟਰੇਲੀਆ ਨੇ 223 ਅਤੇ ਭਾਰਤ ਨੇ 207ੇ3 ਰਨ ਬਣਾਕੇ ਵਸ਼ਿਵ ਟੈਸਟ ਇਤਹਾਸ ਦੇ 1973 ਵੇਂ ਮੈਚ ਵੱਿਚ ਜੱਿਤ ਹਾਸਲ ਕੀਤੀ । ਸਚਨਿ ਮੈਨ ਆਫ਼ ਦਾ ਮੈਚ ਅਤੇ ਮੈਨ ਆਫ਼ ਦਾ ਸੀਰੀਜ਼ ਬਣਆਿਂ । ਭਾਰਤੀ ਟੀਮ 2-0 ਨਾਲ ਲਡ਼ੀ ਜੱਿਤਣ ਵੱਿਚ ਵੀ ਸਫ਼ਲ ਰਹੀ ।
       
                                          ਦੋਹਾਂ ਦੇਸ਼ਾਂ ਵਚਿਕਾਰ ਉੱਚ ਟੈਸਟ ਸਕੋਰ 705ੇ7 ਸਡਿਨੀ ਵੱਿਚ 2 ਜਨਵਰੀ 2004 ਨੂੰ ਭਾਰਤ ਵੱਲੋਂ ਰਹਾ ਹੈ ਅਤੇ ਆਸਟਰੇਲੀਆ ਦਾ ਏਡੀਲੇਡ ਵੱਿਚ 23 ਜੂਨ 1948 ਨੂੰ 674 ਰਨ । ਆਸਟਰੇਲੀਆ ਦਾ ਘੱਟ ਸਕੋਰ 83 ਦੌਡ਼ਾਂ 7 ਫ਼ਰਵਰੀ 1981 ਨੂੰ ਮੈਲਬੌਰਨ ਵੱਿਚ । ਟੀ-20 ਦੇ ਗਣਤਿ ਅਨੁਸਾਰ ਡਰਬਨ ਵੱਿਚ ਭਾਰਤ ਦਾ ਉੱਚ ਸਕੋਰ 188ੇ5 ਅਤੇ ਆਸਟਰੇਲੀਆ ਦਾ 166ੇ5 ਮੁੰਬਈ ਵੱਿਚ 20 ਅਕਤੂਬਰ 2007 ਨੂੰ ਰਹਾ ਹੈ । ਭਾਰਤ ਦਾ ਘੱਟ ਸਕੋਰ ਮੈਲਬੌਰਨ ਵੱਿਚ ਪਹਲੀ ਫਰਵਰੀ 2008 ਨੂੰ 74 ਰਨ ਸੀ । ਭਾਰਤ ਵੱਲੋਂ ਵੱਡੀ ਜੱਿਤ 18 ਮਾਰਚ 1998 ਨੂੰ ਕੋਲਕਾਤਾ ਵੱਿਚ ਇੱਕ ਪਾਰੀ 219 ਰਨ ਨਾਲ ਰਹੀ ਹੈ । ਜੱਿਥੇ ਸੱਭ ਤੋਂ ਵੱਧ 31 ਮੈਚ ਸਚਨਿ ਤੇਦੂਲਕਰ ਨੇ ਖੇਡੇ ਹਨ,ਉਥੇ ਅਨਲਿ ਕੁੰਬਲੇ ਨੇ ਸੱਭ ਤੋਂ ਵੱਧ 111 ਵਕਿਟਾਂ ਲਈਆਂ ਹਨ । ਸਚਨਿ ਨੇ 11 ਸੈਂਕਡ਼ੇ ,13 ਨੀਮ ਸੈਂਕਡ਼ੇ,376 ਚੌਕੇ,22 ਛੱਕਆਿਂ ਦੀ ਮਦਦ ਨਾਲ ਕੁੱਲ 3151 ਰਨ ਬਣਾਏ ਹਨ । ਟੀ-20 ਵੱਿਚ ਸੱਭ ਤੋਂ ਵੱਧ 105 ਰਨ ਗੌਤਮ ਗੰਭੀਰ ਦੇ ਹਨ,ਜਦੋਂ ਕ ਿਯੁਵਰਾਜ ਦੇ 8 ਛੱਕੇ । ਭਾਰਤ ਨੇ 29 ਅਕਤੂਬਰ 2008 ਨੂੰ ਦੱਿਲੀ ਵੱਿਚ 57 ਵਾਧੂ ਰਨ ਦੇ ਕੇ ਰਕਾਰਡ  ਬਣਾਇਆ ਹੈ । ਆਸਟਰੇਲੀਆ ਦਾ ਇਹ ਰਕਾਰਡ 52 ਦੌਡ਼ਾਂ ਦਾ ਹੈ । ਸੱਭ ਤੋਂ ਵੱਧ 46 ਕੈਚ ਰਾਹੁਲ ਦ੍ਰਾਵਡਿ ਦੇ ਹੱਿਸੇ ਹਨ । ਦੋਹਾਂ ਮੁਲਕਾਂ ਦਰਮਆਿਨ ਸਫ਼ਲ ਕਪਤਾਨ ਆਸਟਰੇਲੀਆ ਦਾ  ਸੰਿਪਸਨ ਰਹਾ ਹੈ,ਜਸਿ ਦੀ ਕਪਤਾਨੀ ਅਧੀਨ ਖੇਡੇ 10 ਮੈਚਾਂ ਵੱਿਚੋਂ 6 ਜੱਿਤੇ,3 ਹਾਰੇ ਅਤੇ ਇੱਕ ਬਰਾਬਰ ਖੇਡਆਿ ਹੈ ।,  
                                ਜੱਿਥੇ ਕੁੱਝ ਦਨਿ ਪਹਲਾਂ ਹੀ ਨਊਿਜ਼ੀਲੈਂਡ ਨੇ ਆਸਟਰੇਲੀਆ ਨੂੰ ਦੂਜੇ ਟੈਸਟ ਮੈਚ ਵੱਿਚ 7 ਦੌਡ਼ਾਂ ਨਾਲ ਹਰਾਕੇ ਲਡ਼ੀ 1-1 ਨਾਲ ਬਰਾਬਰ ਖੇਡੀ ਹੈ । ਉਥੇ ਭਾਰਤੀ ਟੀਮ ਇਸ ਸਾਲ ਇੰਗਲੈਂਡ ਵੱਿਚ ਕਲੀਨ ਸਵੀਪ ਹੋਈ ਸੀ, ਅਤੇ ਉਵੇਂ ਹੀ ਇੰਗਲੈਂਡ ਟੀਮ ਭਾਰਤ ਵੱਿਚ 5-0 ਨਾਲ ਕਲੀਨ ਸਵੀਪ ਹੋਈ ਹੈ । ਸਰਿਫ਼ ਇੱਕ ਕੋਲਕਾਤਾ ਵਚਿਲਾ ਟੀ-20 ਮੈਚ ਹੀ 6 ਵਕਿਟਾਂ ਨਾਲ ਜੱਿਤਆਿ ਹੈ । ਇਵੇ ਹੀ ਜੂਨ-ਜੁਲਾਈ ਵੱਿਚ ਭਾਰਤ ਨੇ ਵੈਸਟ ਇੰਡਜ਼ਿ ਨੂੰ ਟੈਸਟ ਲਡ਼ੀ ਵੱਿਚ 1-0 ਨਾਲ,ਵੰਨ ਡੇਅ ਵੱਿਚ 3-2 ਨਾਲ,ਅਤੇ ਇੱਕੋ-ਇੱਕ ਟੀ-20 ਮੈਚ ਵੱਿਚ 16 ਰਨਜ਼ ਨਾਲ ਹਰਾਇਆ ਸੀ । ਭਾਰਤ ਆਈ ਇੰਡੀਜ ਟੀਮ ਨੂੰ 6 ਨਵੰਬਰ ਤੋਂ 11 ਦਸੰਬਰ ਤੱਕ ਖੇਡੀ ਲਡ਼ੀ ਵੱਿਚ ਭਾਰਤ ਨੇ 2-0 ਨਾਲ,ਇੱਕ ਰੋਜ਼ਾ ਲਡ਼ੀ 4-1 ਨਾਲ ਮਾਤ ਦੱਿਤੀ ਹੈ । ਦੋਹਾਂ ਵੱਲੋਂ ਖੇਡੇ 88 ਟੈਸਟ ਮੈਚਾਂ ਵੱਿਚੋਂ 45 ਵੈਇੰਡੀਜ਼ ਵੱਿਚ ਅਤੇ 43 ਭਾਰਤ ਵੱਿਚ ਹੋਏ ਹਨ । ਭਾਰਤ ਨੇ ਕ੍ਰਮਵਾਰ 5,9, ਇੰਡੀਜ਼ ਨੇ 16,14 ਜੱਿਤੇ ਹਨ,ਅਤੇ 24 ,20 ਬਰਾਬਰ ਰਹੇ ਹਨ । ਇਹਨਾਂ ਜੱਿਤਾਂ ਦੇ ਹੌਂਸਲੇ ਨਾਲ ਭਾਰਤੀ ਟੀਮ ਆਸਟਰੇਲੀਆ ਗਈ ਹੈ।
                                 ਆਸਟਰੇਲੀਆ ਨੇ ਭਾਰਤ ਦਾ ਦੌਰਾ 1956 ਤੋਂ 2010 ਤੱਕ 12 ਵਾਰੀ ਕੀਤਾ ਹੈ । ਕੁੱਲ 42 ਮੈਚ ਖੇਡੇ ਹਨ,ਜਨ੍ਹਾਂ ਵੱਿਚੋਂ 15 ਭਾਰਤ ਨੇ ਅਤੇ 12 ਆਸਟਰੇਲੀਆ ਨੇ ਜੱਿਤੇ ਹਨ। ਜਦੋਂ ਕ ਿ14 ਮੈਚ ਬਰਾਬਰ ਅਤੇ ਇੱਕ ਮੈਚ 1986-87 ਵੱਿਚ ਟਾਈ ਰਹਾ ਹੈ । ਜੋ ਕ ਿਟਾਈ ਹੋਇਆ ਪਹਲਾ ਟੈਸਟ ਮੈਚ ਸੀ । ਆਸਟਰੇਲੀਆ ਵੱਿਚ ਭਾਰਤੀ ਟੀਮ 1947 ਤੋਂ 2008 ਤੱਕ 9 ਵਾਰੀ ਖੇਡੀ ਹੈ । ਖੇਡੇ ਗਏ 36 ਟੈਸਟ ਮੈਚਾਂ ਵੱਿਚੋਂ ਭਾਰਤ ਨੇ 5 ਅਤੇ ਆਸਟਰੇਲੀਆ ਨੇ 22 ਜੱਿਤੇ ਹਨ। ਜਦੋਂ ਕ ਿ9 ਮੈਚ ਬਰਾਬਰ ਰਹੇ ਹਨ । ਹੁਣ ਤੱਕ ਦੋਹਾਂ ਮੁਲਕਾਂ ਦਰਮਆਿਂਨ 78 ਟੈਸਟ ਮੈਚ ਹੋਏ ਹਨ, ਬਰਾਬਰ ਰਹੇ 24 ਮੈਚਾਂ ਤੋਂ ਬਨਾਂ,ਭਾਰਤ ਨੇ 20,ਆਸਟਰੇਲੀਆ ਨੇ 34 ਜੱਿਤੇ ਹਨ । ਦੋਹਾਂ ਟੀਮਾਂ ਨੇ 4 ਟੀ-20 ਖੇਡੇ ਹਨ ਅਤੇ 2-2 ਜੱਿਤੇ ਹਨ । ਦੋਹਾਂ ਦਾ ਪਹਲਾ ਮੈਚ 22 ਸਤੰਬਰ 2007 ਨੂੰ ਡਰਬਨ ਵੱਿਚ ਹੋਇਆ ,ਅਤੇ ਭਾਰਤ ਨੇ 15 ਦੌਡ਼ਾਂ ਨਾਲ ਜੱਿਤਆਿ । ਆਖ਼ਰੀ ਮੈਚ 7 ਮਈ 2010 ਨੂੰ ਬਾਰਬਡੋਸ ਵੱਿਚ 49 ਦੌਡ਼ਾਂ ਨਾਲ ਆਸਟਰੇਲੀਆ ਦੇ ਹੱਿਸੇ ਰਹਾ।    
                               ਹੁਣ  ਆਸਟਰੇਲੀਆ ਦੇ ਟੂਰ ‘ਤੇ ਗਈ ਭਾਰਤੀ ਟੀਮ ਨੇ 4 ਟੈਸਟ ਮੈਚ ,ਦੋ ਟੀ-20 ਅਤੇ 5 ਫਰਵਰੀ ਤੋਂ ਸੀ ਬੀ ਸੀਰੀਜ਼ ਖੇਡਣੀ ਹੈ । ਮੈਲਬੌਰਨ ਵਖੇ 26 ਤੋਂ 30 ਦਸੰਬਰ ਤੱਕ ਪਹਲਾ,ਸਾਲ ਦਾ ਮੁੱਢਲਾ ਅਤੇ ਟੂਰ ਦਾ  ਦੂਜਾ ਮੈਚ 3 ਜਨਵਰੀ ਤੋਂ 7 ਜਨਵਰੀ 2012 ਤੱਕ ਸਡਿਨੀ ਵੱਿਚ , ਤੀਜਾ ਮੈਚ 13 ਤੋਂ 17 ਜਨਵਰੀ ਤੱਕ ਪਰਥ ਵੱਿਚ, ਅਤੇ ਚੌਥਾ ਟੈਸਟ ਮੈਚ 24 ਤੋਂ 28 ਜਨਵਰੀ ਤੱਕ ਏਡੀਲੇਡ ਵੱਿਚ ਹੋਣਾ ਹੈ । ਪਹਲਾ ਟੀ-20 ਪਹਲੀ ਫ਼ਰਵਰੀ ਨੂੰ ਸਡਿਨੀ ਵੱਿਚ,ਅਤੇ ਦੂਜਾ 3 ਫ਼ਰਵਰੀ ਨੂੰ ਮੈਲਬੌਰਨ ਵੱਿਚ ਖੇਡਆਿ ਜਾਣਾ ਮਥਿਆਿ ਗਆਿ ਹੈ । ਇਸ ਉਪਰੰਤ 5 ਫਰਵਰੀ ਤੋਂ ਸੀ ਬੀ ਸੀਰੀਜ਼ (ਕਾਮਨਵੈਲਥ ਬੈਂਕ ਸੀਰੀਜ਼) ਵੱਿਚ ਆਸਟਰੇਲੀਆ ਅਤੇ ਭਾਰਤ ਤੋਂ ਇਲਾਵਾ ਸ਼੍ਰੀਲੰਕਾ ਦੀ ਟੀਮ ਨੇ ਵੀ ਸ਼ਰਿਕਤ ਕਰਨੀ ਹੈ । ਆਓ ਵੇਖੀਏ ਨਵੇਂ ਸਾਲ ਦੀ ਸ਼ੁਰੂਆਤ ਕਹਿਡ਼ੇ ਅਤੇ ਕਹੋ ਜਹੇ ਸ਼ਗਨ ਨਾਲ ਹੁੰਦੀ ਹੈ, ਅਤੇ 2012 ਕਹੋ-ਜਹਾ ਰਹੰਿਦਾ ਹੈ ੈ

Translate »