ਅੰਮ੍ਰਤਿਸਰ, ੨੪ ਦਸੰਬਰ ਜ਼ਲ੍ਹਾ ਚੋਣ ਅਧਕਾਰੀ-ਕਮ-ਡਪਿਟੀ ਕਮਸ਼ਿਨਰ ਅੰਮ੍ਰਤਿਸਰ ਸ੍ਰੀ ਰਜ਼ਤ ਅਗਰਵਾਲ ਨੇ ਆਮ ਲੋਕਾਂ ਅਤੇ ਰਾਜਨੀਤਕਿ ਪਾਰਟੀਆਂ ਦੇ ਆਗੂਆਂ ਨੂੰ ਅਪੀਲ ਕੀਤੀ ਹੈ ਕ ਿਜੇਕਰ ਕੋਈ ਵੀ ਵਅਿਕਤੀ ੧ ਲੱਖ ਤੋਂ ਵੱਧ ਦੀ ਰਕਮ ਲੈ ਕੇ ਜਾ ਰਹਾ ਹੈ ਤਾਂ ਉਹ ਉਸ ਰਕਮ ਬਾਰੇ ਆਪਣੇ ਕਾਗਜ਼ਾਤ ਜਰੂਰ ਨਾਲ ਲੈ ਕੇ ਜਾਵੇ ਜਸਿ ਤੋਂ ਕ ਿਇਹ ਗੱਲ ਸਾਬਤ ਹੁੰਦੀ ਹੋਵੇ ਕ ਿਇਹ ਰਕਮ ਚੋਣਾਂ ਨਾਲ ਸਬੰਧਤ ਨਹੀਂ ਹੈ। ਡਪਿਟੀ ਕਮਸ਼ਿਨਰ ਨੇ ਕਹਾ ਕ ਿਚੋਣ ਕਮਸ਼ਿਨ ਦੀਆਂ ਇਹ ਸਖਤ ਹਦਾਇਤਾਂ ਹਨ ਕ ਿਚੋਣਾਂ ਦੌਰਾਨ ਕੋਈ ਵੀ ਰਾਜਨੀਤਕਿ ਪਾਰਟੀ ਜਾਂ ਉਮੀਦਵਾਰ ਵੋਟਾਂ ਖਰੀਦਣ ਲਈ ਪੈਸੇ, ਨਸ਼ੇ ਜਾਂ ਅਜਹੇ ਕੋਈ ਹੋਰ ਸਾਧਨ ਜਨਾਂ ਨਾਲ ਕ ਿਵੋਟਰਾਂ ਨੂੰ ਪ੍ਰਭਾਵਤ ਕੀਤਾ ਜਾ ਸਕਦਾ ਹੋਵੇ ਨਾ ਵੰਡ ਸਕਣ ਇਸ ਲਈ ਇਸ ਨੂੰ ਸਖਤੀ ਨਾਲ ਰੋਕਣ ਲਈ ਹਰ ਥਾਣੇ ਦੇ ਪੱਧਰ ‘ਤੇ ਟੀਮਾਂ ਦਾ ਗਠਨ ਕੀਤਾ ਗਆਿ ਹੈ।
ਡਪਿਟੀ ਕਮਸ਼ਿਨਰ ਨੇ ਕਹਾ ਕ ਿਅਜਹਾ ਰੋਕਣ ਲਈ ਵਸ਼ੇਸ਼ ਉਡਣ ਦਸਤਆਿਂ ਵੱਲੋਂ ਚੈਕੰਿਗ ਕੀਤੀ ਜਾਵੇਗੀ ਅਤੇ ਆਮ ਜਨਤਾ ਨੂੰ ਇਸ ਲਈ ਕੋਈ ਪ੍ਰੇਸ਼ਾਨੀ ਨਾ ਹੋਵੇ ਉਹ ੧ ਲੱਖ ਤੋਂ ਵੱਧ ਰਕਮ ਲਜਾਂਦੇ ਸਮੇਂ ਉਸ ਨਾਲ ਸਬੰਧਤ ਕਾਗਜ਼ਾਤ ਜਰੂਰ ਆਪਣੇ ਨਾਲ ਰੱਖਣ। ਉਹਨਾਂ ਕਹਾ ਕ ਿਜੇਕਰ ਉਡਣ ਦਸਤੇ ਨੂੰ ਇਹ ਲੱਗਦਾ ਹੋਇਆ ਕ ਿਨਕਦੀ ਜਾਂ ਕੋਈ ਨਸ਼ੀਲਾ ਪਦਾਰਥ ਗੈਰ ਕਾਨੂੰਨੀ ਢੰਗ ਨਾਲ ਵੋਟਾਂ ਲਈ ਵਰਤਣ ਲਈ ਲਜਾਇਆ ਜਾ ਰਹਾ ਹੈ ਤਾਂ ਉਹ ਉਡੱਣ ਦਸਤੇ ਵੱਲੋਂ ਜਬਤ ਕਰ ਲਆਿ ਜਾਵੇਗਾ ਅਤੇ ਕਰ ਅਤੇ ਆਬਕਾਰੀ ਵਭਾਗ ਦੀ ਟੀਮ ਵੱਲੋਂ ਇਸ ਦੀ ਜਾਂਚ ਕੀਤੀ ਜਾਵੇਗੀ ਅਤੇ ਦੋਸ਼ੀ ਪਾਏ ਜਾਣ ‘ਤੇ ਉਸ ਵਰੁੱਧ ਕਾਰਵਾਈ ਕੀਤੀ ਜਾਵੇਗੀ।