ਬਰਨਾਲਾ, ੨੪ ਦਸੰਬਰ- ਡਪਿਟੀ ਕਮਸ਼ਿਨਰ ਬਰਨਾਲਾ ਸ੍ਰੀ ਪਰਮਜੀਤ ਸੰਿਘ ਨੇ ਜ਼ਲੇ ਦੇ ਸਕੂਲਾਂ ਅਤੇ ਕਾਲਜਾਂ ਦੇ ਪ੍ਿਰਸੀਪਲਾਂ ਨੂੰ ਅਪੀਲ ਕੀਤੀ ਹੈ ਕ ਿਜਨਾਂ ਵਦਿਆਿਰਥੀਆਂ ਦੀ ਉਮਰ ੧ ਜਨਵਰੀ ੨੦੧੨ ਨੂੰ ੧੮ ਸਾਲ ਜਾਂ ਇਸ ਤੋਂ ਵੱਧ ਹੋ ਰਹੀ ਹੈ ਅਤੇ ਉਹਨਾਂ ਦੀਆਂ ਵੋਟਾਂ ਨਹੀਂ ਬਣੀਆਂ ਹੋਈਆਂ ਤਾਂ ਉਹਨਾਂ ਨੂੰ ਵੋਟਾਂ ਬਣਾਉਣ ਲਈ ਪ੍ਰੇਰਤ ਕੀਤਾ ਜਾਵੇ।
ਅੱਜ ਆਪਣੇ ਦਫਤਰ ਵੱਿਚ ਜ਼ਲੇ ਦੇ ਸਕੂਲਾਂ ਕਾਲਜਾਂ ਦੇ ਪ੍ਿਰਸੀਪਲਾਂ ਨਾਲ ਕੀਤੀ ਇੱਕ ਮੀਟੰਿਗ ਦੌਰਾਨ ਡਪਿਟੀ ਕਮਸ਼ਿਨਰ ਨੇ ਕਹਾ ਕ ਿਹਰ ਸਕੂਲ ਕਾਲਜ ਵੱਿਚ ਵਦਿਆਿਰਥੀਆਂ ਦੀਆਂ ਵੋਟਾਂ ਬਣਾਉਣ ਲਈ ਵਸ਼ੇਸ਼ ਬੀ| ਐੱਲ| ਓ| ਨਯੁਕਤ ਕੀਤੇ ਜਾਣਗੇ ਅਤੇ ੧੮ ਸਾਲ ਤੋਂ ਵੱਧ ਉਮਰ ਦੇ ਵਦਿਆਿਰਥੀਆਂ ਦੀਆਂ ਵੋਟਾਂ ਬਣਾਈਆਂ ਜਾਣਗੀਆਂ।
ਉਹਨਾਂ ਨਾਲ ਹੀ ਪ੍ਿਰਸੀਪਲਾਂ ਨੂੰ ਕਹਾ ਕ ਿਚੋਣ ਕਮਸ਼ਿਨ ਦੀਆਂ ਹਦਾਇਤਾਂ ਅਨੁਸਾਰ ੨੫ ਜਨਵਰੀ ੨੦੧੨ ਨੂੰ ਰਾਸ਼ਟਰੀ ਵੋਟਰ ਦਵਿਸ ਮਨਾਇਆ ਜਾ ਰਹਾ ਹੈ ਅਤੇ ਉਸ ਦਨਿ ਆਪੋ-ਆਪਣੇ ਸਕੂਲ ਕਾਲਜਾਂ ਵੱਿਚ ਵਦਿਆਿਰਥੀਆਂ ਨੂੰ ਵੋਟ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਜਾਵੇ। ਡਪਿਟੀ ਕਮਸ਼ਿਨਰ ਨੇ ਕਹਾ ਕ ਿਇਸ ਤੋਂ ਇਲਾਵਾ ਜ਼ਲਾ ਪ੍ਰਸ਼ਾਸਨ ਵੱਲੋਂ ਵੀ ਜ਼ਲਾ ਅਤੇ ਤਹਸੀਲ ਪੱਧਰ ‘ਤੇ ਵੋਟਰ ਦਵਿਸ ਸਬੰਧੀ ਵਸ਼ੇਸ਼ ਪ੍ਰੋਗਰਾਮ ਕਰਾਏ ਜਾਣਗੇ ਅਤੇ ਲੋਕਾਂ
ਨੂੰ ਵੋਟ ਦੀ ਮਹੱਤਤਾ ਬਾਰੇ ਦੱਸਆਿ ਜਾਵੇਗਾ। ਇਸਦੇ ਨਾਲ ਹੀ ਲੋਕਾਂ ਇਸ ਗੱਲ ਲਈ ਵੀ ਪ੍ਰੇਰਤ ਕੀਤਾ ਜਾਵੇਗਾ ਕ ਿਉਹ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਜਰੂਰ ਕਰਨ ਤਾਂ ਜੋ ਸਾਡੀ ਲੋਕਤੰਤਰੀ ਪ੍ਰਣਾਲੀ ਹੋਰ ਮਜਬੂਤ ਹੋ ਸਕੇ।
ਡਪਿਟੀ ਕਮਸ਼ਿਨਰ ਸ੍ਰੀ ਪਰਮਜੀਤ ਸੰਿਘ ਨੇ ਕਹਾ ਕ ਿਇਸ ਵਾਰ ਵੋਟਾਂ ਸਰਿਫ ਵੋਟਰ ਸ਼ਨਾਖਤੀ ਕਾਰਡ ‘ਤੇ ਹੀ ਪਾਈਆਂ ਜਾ ਸਕਣਗੀਆਂ ਅਤੇ ਜ਼ਲੇ ਵੱਿਚ ਸਾਰੇ ਵੋਟਰਾਂ ਦੇ ਵੋਟਰ ਸ਼ਨਾਖਤੀ ਕਾਰਡ ਬਣਾਏ ਜਾ ਚੁੱਕੇ ਹਨ ਅਤੇ ਜਹਿਡ਼ੀਆਂ ਨਵੀਆਂ ਵੋਟਾਂ ਦੇ ਸ਼ਨਾਖਤੀ ਕਾਰਡ ਰਹ ਿਗਏ ਸਨ ਉਹ ਵੀ ੨ ਜਨਵਰੀ ਤੋਂ ਬਾਅਦ ਦੇ ਦੱਿਤੇ ਜਾਣਗੇ। ਮੀਟੰਿਗ ਦੌਰਾਨ ਪ੍ਿਰਸੀਪਲਾਂ ਨੇ ਡਪਿਟੀ ਕਮਸ਼ਿਨਰ ਸਾਹਬਿ ਨੂੰ ਇਹ ਭਰੋਸਾ ਦਵਾਇਆ ਕ ਿਉਹ ਆਪਣੇ ਸਕੂਲਾਂ ਕਾਲਜਾਂ ਵੱਿਚ ਜਨਾਂ ਵਦਿਆਿਰਥੀਆਂ ਦੀ ਉਮਰ ੧੮ ਸਾਲ ਦੀ ਹੋ ਗਈ ਹੈ ਦੀਆਂ ਵੋਟਾਂ ਬਣਾਉਣ ਵੱਿਚ
ਪ੍ਰਸ਼ਾਸਨ ਦਾ ਪੂਰਾ ਸਹਯੋਗ ਕਰਨਗੇ। ਅੱਜ ਦੀ ਇਸ ਮੀਟੰਿਗ ਵੱਿਚ ਜ਼ਲਾ ਸੱਿਖਆਿ ਅਫਸਰ (ਪ੍ਰ) ਸ੍ਰ| ਮੇਵਾ ਸੰਿਘ ਸੱਿਧੂ, ਤਹਸੀਲਦਾਰ ਚੋਣਾਂ ਸ੍ਰ| ਕਪੂਰ ਸੰਿਘ, ਡਾ| ਨੀਲਮ ਸ਼ਰਮਾਂ ਪ੍ਿਰਸੀਪਲ ਲਾਲ ਬਹਾਦਰ ਸ਼ਾਸਤਰੀ ਕਾਲਜ ਬਰਨਾਲਾ, ਡਾ| ਰਾਕੇਸ਼ ਜੰਿਦਲ ਪ੍ਿਰਸੀਪਲ ਐੱਸ| ਡੀ| ਖਾਲਜ ਬਰਨਾਲਾ ਅਤੇ ਵੱਖ-ਵੱਖ ਸਕੂਲਾਂ ਦੇ ਪ੍ਿਰਸੀਪਲ ਵੀ ਹਾਜ਼ਰ ਸਨ।