ਅੰਮ੍ਰਤਿਸਰ, ੨੬ ਦਸੰਬਰ- ਵਧੀਕ ਡਪਿਟੀ ਕਮਸ਼ਿਨਰ (ਵਕਾਸ) ਸ੍ਰ| ਮਨਜੀਤ ਸੰਿਘ ਨਾਰੰਗ ਨੇ ਜ਼ਲ੍ਹੇ ਦੇ ਬੈਂਕ ਅਧਕਾਰੀਆਂ ਨੂੰ ਹਦਾਇਤ ਕੀਤੀ ਹੈ ਕ ਿਉਹ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਕਰਜ਼ਾ ਯੋਜਨਾਵਾਂ ਨੂੰ ਲੋਡ਼ਵੰਦ ਲੋਕਾਂ ਤੱਕ ਪਹੁੰਚਾਉਣ ਲਈ ਸੁਹਰਿਦਤਾ ਨਾਲ ਕੰਮ ਕਰਨ ਤਾਂ ਜੋ ਇਹਨਾਂ ਯੋਜਨਾਵਾਂ ਦਾ ਆਮ ਲੋਕਾਂ ਨੂੰ ਲਾਭ ਮਲਿ ਸਕੇ। ਅੱਜ ਸ਼ਾਮ ਸਥਾਨਕ ਬਚਤ ਭਵਨ ਵਖੇ ਬੈਂਕਾਂ ਦੀ ਸਲਾਹਕਾਰ ਕਮੇਟੀ ਦੀ ਮੀਟੰਿਗ ਦੀ ਪ੍ਰਧਾਨਗੀ ਕਰਦਆਿਂ ਉਹਨਾਂ ਕਹਾ ਕ ਿਬੈਂਕ ਅਧਕਾਰੀਆਂ ਨੂੰ ਸਰਕਾਰ ਵੱਲੋਂ ਤਹਸ਼ੁਦਾ ਟੀਚਆਿਂ ਦੀ ਪ੍ਰਾਪਤੀ ਲਈ ਲੋਕਾਂ ਤੱਕ ਪਹੁੰਚ ਕਰਨੀ ਚਾਹੀਦੀ ਹੈ ਅਤੇ ਲੋਕਾਂ ਨਾਲ ਮੀਟੰਿਗਾਂ ਅਤਦ ਿਕਰਕੇ ਉਹਨਾਂ ਨੂੰ ਭਲਾਈ ਯੋਜਨਾਵਾਂ ਤੋਂ ਜਾਣੂ ਕਰਵਾਉਣਾ ਚਾਹੀਦਾ ਹੈ। ਵਧੀਕ ਡਪਿਟੀ ਕਮਸ਼ਿਨਰ (ਵਕਾਸ) ਸ੍ਰ| ਨਾਰੰਗ ਨੇ ਕਹਾ ਕ ਿਬੈਂਕ ਅਧਕਾਰੀਆਂ ਨੂੰ ਕਹਾ ਕ ਿਉਹ ਜਥੇ ਕਸਾਨਾਂ ਨੂੰ ਖੇਤੀਬਾਡ਼ੀ ਸੈਕਟਰ ਹੇਠ ਕਰਜ਼ੇ ਦੇਣ ਉਥੇ ਨਾਲ ਹੀ ਬੇਰੁਜ਼ਗਾਰ ਨੌਜਵਾਨਾਂ ਨੂੰ ਆਪਣੇ ਸਵੈ-ਰੁਜ਼ਗਾਰ ਸ਼ੁਰੂ ਕਰਨ ਲਈ ਵੀ ਵੱਖ-ਵੱਖ ਯੋਜਨਾਵਾਂ ਹੇਠ ਸਬਸਡੀ ‘ਤੇ ਕਰਜ਼ੇ ਦੇਣ ਦੇ ਉਪਰਾਲੇ ਕਰਨ। ਉਹਨਾਂ ਕਹਾ ਕ ਿਡੀ| ਆਰ| ਆਈ| ਯੋਜਨਾਂ ਜਸਿ ਤਹਤਿ ਬੈਂਕ ਵੱਲੋਂ ਕੇਵਲ ੪ ਪ੍ਰਤੀਸ਼ਤ ਵਆਿਜ ਹੀ ਲਆਿ ਜਾਂਦਾ ਹੈ ਦੇ ਤਹਤਿ ਵੀ ਗਰੀਬ ਅਤੇ ਛੋਟੇ ਦੁਕਾਨਦਾਰਾਂ ਨੂੰ ਵੀ ਕਰਜ਼ੇ ਦੱਿਤੇ ਜਾਣ ਤਾਂ ਜੋ ਇਹ ਲੋਕ ਵੀ ਆਪਣੇ ਕੰਮ-ਕਾਰ ਨੂੰ ਹੋਰ ਅੱਗੇ ਵਧਾ ਸਕਣ।
ਸ੍ਰ| ਨਾਰੰਗ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕ ਿਜੇਕਰ ਉਹਨਾਂ ਕਸੇ ਵੀ ਤਰਾਂ ਦੀ ਮਾਲੀ ਸਹਾਇਤਾ ਦੀ ਲੋਡ਼ ਹੋਵੇ ਤਾਂ ਉਹ ਬੈਂਕਾਂ ਨਾਲ ਰਾਬਤਾ ਕਰ ਸਕਦੇ ਹਨ ਅਤੇ ਜੇਕਰ ਕਸੇ ਨੂੰ ਕੋਈ ਸਮੱਸਆਿ ਆਉਂਦੀ ਹੈ ਤਾਂ ਉਹ ਬੈਂਕ ਦੇ ਉੱਚ ਅਧਕਾਰੀਆਂ ਦੇ ਧਆਿਨ ਵੱਿਚ ਲਆਿ ਸਕਦੇ। ਇਸਦੇ ਨਾਲ ਹੀ ਉਹਨਾਂ ਬੈਂਕ ਅਧਕਾਰੀਆਂ ਨੂੰ ਭਰੋਸਾ ਦੰਿਦਆਿਂ ਕਹਾ ਕ ਿਜ਼ਲ੍ਹਾ ਪ੍ਰਸ਼ਾਸਨ ਵੱਲੋਂ ਵੱਖ-ਵੱਖ ਲੋਕ ਭਲਾਈ ਯੋਜਨਾਵਾਂ ਨੂੰ ਹੇਠਲੇ ਪੱਧਰ ਤੱਕ ਪੁਹਚਾਉਣ ਲਈ ਬੈਂਕਾਂ ਦਾ ਹਰ ਤਰਾਂ ਦਾ ਸਹਯੋਗ ਦਤਾ ਜਾਵੇਗਾ। ਇਸ ਤੋਂ ਪਹਲਾਂ ਪੰਜਾਬ ਨੈਸ਼ਨਲ ਬੈਂਕ ਅੰਮ੍ਰਤਿਸਰ ਸਰਕਲ ਦੇ ਚੀਫ ਮੈਨੇਜਰ ਸ੍ਰੀ ਐਸ| ਕੇ| ਆਨੰਦ ਨੇ ਜ਼ਲ੍ਹੇ ਦੀਆਂ ਵੱਖ-ਵੱਖ ਬੈਂਕਾਂ ਦੀ ਪ੍ਰਗਤੀ ਰਪੋਰਟ ਪੇਸ਼ ਕੀਤੀ ਅਤੇ ਵੱਖ-ਵੱਖ ਬੈਂਕ ਅਧਕਾਰੀਆਂ ਨੂੰ ਅਪੀਲ ਕੀਤੀ ਕ ਿਉਹ ਨਰਿਧਾਰਤ ਟੀਚਆਿਂ ਨੂੰ ਹਰ ਹੀਲੇ ਹਾਸਲ ਕਰਨ।