ਬਰਨਾਲਾ, ੨੬ ਦਸੰਬਰ- ਜ਼ਲ੍ਹਾ ਬਰਨਾਲਾ ਦੇ ਤੰਿਨੇ ਵਧਾਨ ਸਭਾ ਹਲਕਆਿਂ ਵੱਿਚ ਚੋਣਾਂ ਬਲਿਕੁਲ ਨਰਿਪੱਖ, ਸ਼ਾਂਤਮਈ ਅਤੇ ਪਾਰਦਰਸ਼ਤਾ ਵਾਲੇ ਮਾਹੌਲ ਵੱਿਚ ਕਰਵਾਈਆਂ ਜਾਣਗੀਆਂ ਅਤੇ ਪ੍ਰਸ਼ਾਸਨ ਵੱਲੋਂ ਇਸ ਸਬੰਧੀ ਸਾਰੀਆਂ ਤਆਿਰੀਆਂ ਮੁਕੰਮਲ ਕੀਤੀਆਂ ਜਾ ਚੁੱਕੀਆਂ ਹਨ।
ਇਸ ਸਬੰਧੀ ਜਾਣਕਾਰੀ ਦੰਿਦਆਿਂ ਜ਼ਲੇ ਦੇ ਚੋਣ-ਅਫਸਰ-ਕਮ-ਡਪਿਟੀ ਕਮਸ਼ਿਨਰ ਸ੍ਰੀ ਪਰਮਜੀਤ ਸੰਿਘ ਨੇ ਅੱਜ ਐਸ|ਐਸ|ਪੀ ਦਫਤਰ ਦੇ ਕਾਨਫਰੰਸ ਹਾਲ ਵਖੇ ਆਗਾਮੀ ਵਧਾਨ ਸਭਾ ਚੋਣਾਂ ਵੱਿਚ ਉਮੀਦਵਾਰਾਂ ਜਾਂ ਰਾਜਨੀਤਕਿ ਪਾਰਟੀਆਂ ਵੱਲੋਂ ਕੀਤੇ ਜਾਣ ਵਾਲੇ ਖਰਚਆਿਂ ਦਾ ਹਸਾਬ ਰੱਖਣ ਲਈ ਭਾਰਤੀ ਚੋਣ ਕਮਸ਼ਿਨ ਦੀਆਂ ਹਦਾਇਤਾਂ ਬਾਰੇ ਜਾਣਕਾਰੀ ਦੇਣ ਸਬੰਧੀ ਰਾਜਨੀਤਕਿ ਪਾਰਟੀਆਂ ਦੇ ਨੁਮਾਇੰਦਆਿਂ ਨਾਲ ਵਸ਼ੇਸ ਮੀਟੰਿਗ ਦੌਰਾਨ ਦੱਿਤੀ।
ਉਨ੍ਹਾਂ ਜਲ੍ਹੇ ਵਚਿ ਚੋਣ ਨਾਲ ਜੁਡ਼ੇ ਹੋਏ ਸਾਰੇ ਅਧਕਾਰੀਆਂ ਨੂੰ ਹਦਾਇਤ ਕੀਤੀ ਕ ਿਕੋਈ ਵੀ ਉਨ੍ਹਾਂ ਦੀ ਪਰਵਾਨਗੀ ਤੋਂ ਬਨਾ ਛੁੱਟੀ ਨਹੀਂ ਲਵੇਗਾ ਅਤੇ ਨਾ ਹੀ ਸਟੇਸ਼ਨ ਛੱਡੇਗਾ।ਉਨ੍ਹਾਂ ਨਾਲ ਹੀ ਸਰਕਾਰੀ ਮੁਲਾਜ਼ਮਾ ਨੂੰ ਤਾਡ਼ਨਾ ਕਰਦਆਿਂ ਕਹਾ ਕ ਿਜੇਕਰ ਕੋਈ ਮੁਲਾਜ਼ਮ ਕਸੇ ਰਾਜਸੀ ਗਤੀਵਧੀ ਵਚਿ ਹੱਿਸਾ ਲੈਦਾਂ ਪਾਇਆ ਗਆਿ ਉਸ ਦੇ ਖਲਾਫ ਸਖਤ ਕਾਰਵਾਈ ਕੀਤੀ ਜਾਵੇਗੀ।ਇਸ ਤੋਂ ਇਲਾਵਾ ਉਨ੍ਹਾਂ ਦੱਸਆਿ ਕ ਿਐਨ|ਜੀ|ਓ ਅਤੇ ਸੈਲਫ ਹੈਲਪ ਗਰੁਪਾਂ ਦਾ ਰਾਜਸੀ ਤੌਰ ਤੇ ਦੁਰਉਪਯੋਗ ਨਹੀਂ ਹੋਣ ਦੱਿਤਾ ਜਾਵੇਗਾ। ਮੀਟੰਿਗ ਦੌਰਾਨ ਉਨ੍ਹਾਂ ਦੱਸਆਿ ਕ ਿਅਨਸੂਚਤਿ ਜਾਤੀ ਅਤੇ ਪਛਡ਼ੀਆਂ ਸ਼੍ਰੇਣੀਆਂ ਦੇ ਵੋਟਰਾਂ ਨੂੰ ਡਰਾ ਧਮਕਾ ਕੇ ਵੋਟਾ ਮੰਗਣ ਵਾਲਆਿਂ ਖਲਾਫ ਵੀ ਕਾਰਵਾਈ ਕੀਤੀ ਜਾਵੇਗੀ।
ਉਨਾਂ ਦੱਸਆਿ ਕ ਿਉਮੀਦਵਾਰ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਨ ਸਮੇਂ ਖਰਚੇ ਦਾ ਹਸਾਬ ਰੱਖਣ ਲਈ ਇੱਕ ਰਜਸਿਟਰ ਦੱਿਤਾ ਜਾਵੇਗਾ, ਜਸਿ ਵੱਿਚ ਹਰ ਰੋਜ਼ ਕੀਤੇ ਜਾਣ ਵਾਲੇ ਖਰਚਆਿਂ ਦਾ ਵੇਰਵਾ ਇਸ ਵੱਿਚ ਦਰਜ ਕਰਨਾ ਹੋਵੇਗਾ ਅਤੇ ਹਰੇਕ ਤੰਿਨ ਦਨਿ ਬਾਅਦ ਖਰਚਾ ਅਬਜ਼ਰਬਰ ਪਾਸੋਂ ਚੈੱਕ ਕਰਵਾਉਣਾ ਜ਼ਰੂਰੀ ਹੋਵੇਗਾ।
ਸ੍ਰੀ ਪਰਮਜੀਤ ਸੰਿਘ ਨੇ ਦੱਸਆਿ ਕ ਿਚੋਣਾਂ ਦੌਰਾਨ ਉਮੀਦਵਾਰ ਵੱਲੋਂ ਕੀਤੀਆਂ ਜਾਣ ਵਾਲੀਆਂ ਮੀਟੰਿਗਾਂ ਅਤੇ ਰੈਲੀਆਂ ਆਦ ਿਦੀ ਪ੍ਰਵਾਨਗੀ ਸਬੰਧਤਿ ਰਟਿਰਨੰਿਗ ਅਫ਼ਸਰ ਪਾਸੋਂ ਲੈਣੀ ਪਵੇਗੀ ਅਤੇ ਉਸ ੳੱਤੇ ਹੋਣ ਵਾਲੇ ਅੰਦਾਜਨ ਖਰਚੇ ਬਾਰੇ ਵੀ ਦੱਸਣਾ ਜ਼ਰੂਰੀ ਹੋਵੇਗਾ।ਇਨਾਂ ਪਬਲਕਿ ਮੀਟੰਿਗਾਂ ਅਤੇ ਰੈਲੀਆਂ ਆਦ ਿਦੀ ਵੀਡੀਓਗ੍ਰਾਫੀ ਕਰਵਾਉਣ ਲਈ ਟੀਮਾਂ ਬਣਾਈਆਂ ਜਾਣਗੀਆਂ ਅਤੇ ਇਨਾਂ ਟੀਮਾਂ ਦੁਆਰਾ ਹਰ ਇੱਕ ਰੈਲੀ ਦੀ ਵੀਡੀਓਗ੍ਰਾਫੀ ਕੀਤੀ ਜਾਵੇਗੀ। ਜਸਿ ਵੱਿਚ ਦੇਖਆਿ ਜਾਵੇਗਾ ਕ ਿਰੈਲੀ ਦੌਰਾਨ ਸਟੇਜ, ਮੇਜ, ਕੁਰਸੀਆਂ ਕੰਿਨੀ ਗਣਿਤੀ ਅਤੇ ਸ਼ਾਮਆਿਨਾ ਕੰਿਨੀ ਥਾਂ ਵੱਿਚ ਲਗਾਇਆ ਗਆਿ ਹੈ।ਰੈਲੀ ਵੱਿਚ ਉਮੀਦਵਾਰ ਜਾਂ ਉਸ ਦੇ ਸਹਯੋਗੀਆਂ ਵੱਲੋਂ ਕੰਿਨੀਆਂ ਗੱਡੀਆਂ ਦੀ ਵਰਤੋਂ ਕੀਤੀ ਗਈ ਹੈ ਆਦ ਿਦਾ ਰਕਾਰਡ ਰੱਖਆਿ ਜਾਵੇਗਾ ਅਤੇ ਇਸ ਦਾ ਹਸਾਬ ਸ਼ੈਡੋ/ਅਬਜ਼ਰਵੇਸ਼ਨ ਰਜਸਿਟਰਡ ਵੱਿਚ ਦਰਜ ਕੀਤਾ ਜਾਵੇਗਾ।ਇਸ ਦਾ ਮਲਾਨ ਉਮੀਦਵਾਰ ਵੱਲੋਂ ਕੀਤੇ ਗਏ ਖਰਚਾ ਰਜਸਿਟਰ ਨਾਲ ਕੀਤਾ ਜਾਵੇਗਾ, ਜੇਕਰ ਇਨਾਂ ਰਜਸਿਟਰਾਂ ਵੱਿਚ ਫਰਕ ਪਾਇਆ ਗਆਿ ਤਾਂ ਸਬੰਧਤਿ ਰਟਿਰਨੰਿਗ ਅਫ਼ਸਰ ਵੱਲੋਂ ਉਮੀਦਵਾਰ ਨੂੰ ਨੋਟਸਿ ਜਾਰੀ ਕੀਤਾ ਜਾਵੇਗਾ।
ਇਸ ਤੋਂ ਇਲਾਵਾ ਰੈਲੀ, ਜਲੂਸ, ਪਬਲਕਿ ਮੀਟੰਿਗ ਵੱਿਚ ਸ਼ਾਮਲਿ ਹੋਣ ਸਮੇਂ ਜੇਕਰ ਕੋਈ ਵਅਿਕਤੀ ਆਪਣੇ ਨੱਿਜੀ ਵਾਹਨ ਨਾਲ ਝੰਡਾ, ਬੈਨਰ ਅਤੇ ਪੋਸਟਰ ਲਗਾ ਕੇ ਸ਼ਾਮਲਿ ਹੁੰਦਾ ਹੈ ਤਾਂ ਉਹ ਖਰਚਾ ਉਮੀਦਵਾਰ ਦੇ ਖਰਚੇ ਵੱਿਚ ਪਾਇਆ ਜਾਵੇਗਾ ਅਤੇ ਇਸ ਮੌਕੇ ਵਰਤੇ ਜਾਣ ਵਾਲੇ ਕਮਰਸ਼ੀਅਲ ਵਾਹਨ ਦਾ ਖਰਚਾ ਵੀ ਉਮੀਦਵਾਰ ਦੇ ਖਾਤੇ ਵੱਿਚ ਦਰਜ ਹੋਵੇਗਾ।
ਉਨਾਂ ਦੱਸਆਿ ਕ ਿਗੈਰ-ਕਾਨੂੰਨੀ ਨਕਦੀ, ਨਜ਼ਾਇਜ ਸ਼ਰਾਬ ਜਾਂ ਕਸੇ ਹੋਰ ਸ਼ੱਕੀ ਵਸਤੂਆਂ ‘ਤੇ ਨਗਿਰਾਨੀ ਰੱਖਣ ਲਈ ਉੱਡਣ ਦਸਤੇ ਵੀ ਬਣਾਏ ਗਏ ਹਨ, ਜਸਿ ਵੱਿਚ ਇੱਕ ਡਊਿਟੀ ਮਜਸਿਟਰੇਟ, ਇੱਕ ਸੀਨੀਅਰ ਪੁਲਸਿ ਅਫ਼ਸਰ, ਇੱਕ ਵੀਡੀਓਗ੍ਰਾਫਰ ਅਤੇ ਤੰਿਨ ਚਾਰ ਪੁਲਸਿ ਕਰਮਚਾਰੀ ਸ਼ਾਮਲਿ ਹੋਣਗੇ, ਜੋ ਕ ਿਗੁਪਤ ਜਗਾਂ ‘ਤੇ ਨਾਕੇ ਲਾਉਣਗੇ।
ਸ੍ਰੀ ਪਰਮਜੀਤ ਸੰਿਘ ਨੇ ਦੱਸਆਿ ਕ ਿਉਮੀਦਵਾਰਾਂ ਵੱਲੋਂ ਮੀਡੀਆਂ ਸਬੰਧੀ ਕੀਤੇ ਜਾਣ ਵਾਲੇ ਖਰਚਆਿਂ ਦਾ ਹਸਾਬ ਰੱਖਣ ਲਈ ਇੱਕ ਜ਼ਲਾ ਪੱਧਰੀ ਮੀਡੀਆ ਕਮੇਟੀ ਦਾ ਗਠਨ ਕੀਤਾ ਗਆਿ ਹੈ, ਜੋ ਕ ਿਪ੍ਿਰੰਟ ਅਤੇ ਇਲੈਕਟਰੋਨਕਿ ਮੀਡੀਆ ਰਾਂਹੀ, ਜਨਾਂ ਵੱਿਚ ਕੇਬਲ ਟੀ|ਵੀ, ਇਸ਼ਤਹਾਰ, ਪੇਡ ਨਊਿਜ਼ ਅਤੇ ਚੋਣਾਂ ਨਾਲ ਸਬੰਧਤਿ ਖਬਰਾਂ ਦੀ ਨਗਿਰਾਨੀ ਕਰੇਗੀ ਅਤੇ ਇਸ ਸਬੰਧੀ ਕੀਤੇ ਜਾਣ ਵਾਲੇ ਖਰਚਆਿਂ ਨੂੰ ਸਬੰਧਤਿ ਰਜਸਿਟਰ ਵੱਿਚ ਦਰਜ ਕਰੇਗੀ। ਇਸ ਤੋਂ ਇਲਾਵਾ ਚੋਣਾਂ ਨਾਲ ਸਬੰਧਤਿ ਸ਼ਕਾਇਤਾਂ ਸੁਣਨ, ਦਰਜ ਕਰਨ ਅਤੇ ਸਮੇਂ ਸਰਿ ਨਪਿਟਾਰਾ ਕਰਨ ਲਈ ਜ਼ਲੇ ਵੱਿਚ ਇੱਕ ਕਾਲ ਸੈਂਟਰ ਵੀ ਸਥਾਪਤਿ ਕੀਤਾ ਜਾਵੇਗਾ।
ਉਨਾਂ ਰਾਜਨੀਤਕਿ ਪਾਰਟੀਆਂ ਨੂੰ ਅਪੀਲ ਕੀਤੀ ਕ ਿਉਹ ਚੋਣ ਹਲਕਆਿਂ ਵੱਿਚ ਕਸੇ ਵੀ ਸਰਕਾਰੀ ਇਮਾਰਤ, ਧਾਰਮਕਿ ਸਥਾਨ ‘ਤੇ ਬੈਨਰ ਝੰਡੀਆਂ, ਪੋਸਟਰ, ਹੋਰਡੰਿਗ ਅਤੇ ਕੱਟ ਆਊਟ ਨਾ ਲਗਾਉਣ ਅਤੇ ਮਾਡਲ ਕੋਡ ਆਫ਼ ਕਡੰਕਟ ਦੀ ਪਾਲਣਾ ਨੂੰ ਯਕੀਨੀ ਬਣਾਉਣ।
ਇਸ ਮੌਕੇ ਜ਼ਲ੍ਹਾ ਪੁਲਸਿ ਮੁੱਖੀ ਸ੍ਰੀ ਸੁਰਜੀਤ ਸੰਿਘ ਨੇ ਭਰੋਸਾ ਦਵਾਇਆ ਕ ਿਪੁਲਸਿ ਪ੍ਰਸ਼ਾਸ਼ਨ ਵਲੋਂ ਨਰਿਪੱਖ ਅਤੇ ਸ਼ਾਂਤਮਈ ਚੋਣਾ ਕਰਵਾਉਣ ਲਈ ਪੂਰਾ ਸਹਯੋਗ ਦੱਿੱਤਾ ਜਾਵੇਗਾ।ਇਸ ਤੋਂ ਇਲਾਵਾ ਉਨ੍ਹਾਂ ਰਾਜਨੀਤਕ ਪਾਰਟੀਆਂ ਨੂੰ ਅਪੀਲ ਕੀਤੀ ਕ ਿਉਹ ਰੈਲੀਆਂ ਕਰਨ ਲਈ ਸਮਾਂ ਰਹੰਿਦਆਿਂ ਸਾਰੀਆਂ ਪ੍ਰਵਾਨਗੀਆਂ ਲੈਣ ਤਾਂ ਜੋ ਸੁਰੱਖਆਿਂ ਦੇ ਢੁਕਵੇਂ ਪ੍ਰਬੰਧ ਕੀਤੇ ਜਾ ਸਕਣ।
ਇਸ ਮੀਟੰਿਗ ਵੱਿਚ ਤਹਸੀਲਦਾਰ ਚੋਣਾ ਸ| ਕਪੂਰ ਸੰਿਘ ਗੱਿਲ ਨੇ ਵੀ ਕਈ ਅਹਮਿ ਨੁਕਤੇ ਰਾਜਸੀ ਪਾਰਟੀਆਂ ਦੇ ਨੁਮਾਇੰਦਆਿਂ ਨਾਲ ਸਾਂਝੇ ਕੀਤੇ।