December 27, 2011 admin

ਪ੍ਰਟਿੰਿਗ ਪ੍ਰੈਸ ਮਾਲਕਾਂ ਨਾਲ ਅਗਾਮੀ ਵਧਾਨ ਸਭਾ ਚੋਣਾ ਸਬੰਧੀ ਜ਼ਲਾ ਚੋਣ ਅਫ਼ਸਰ ਬਰਨਾਲਾ ਨੇ ਕੀਤੀ ਮੀਟੰਿਗ

ਬਰਨਾਲਾ, ੨੭ ਦਸੰਬਰ- ਜ਼ਲਾ ਚੋਣ ਅਫ਼ਸਰ-ਕਮ-ਡਪਿਟੀ ਕਮਸ਼ਿਨਰ ਬਰਨਾਲਾ ਸ਼੍ਰੀ ਪਰਮਜੀਤ ਸੰਿਘ ਨੇ ਜ਼ਲੇ ਭਰ ਦੇ ਪ੍ਰਟਿੰਿਗ ਪ੍ਰੈਸ ਮਾਲਕਾਂ ਨਾਲ ਅਗਾਮੀ ਵਧਾਨ ਸਭਾ ਚੋਣਾਂ-੨੦੧੨ ਦੌਰਾਨ ਚੋਣਾਂ ਦੌਰਾਨ ਪ੍ਰਚਾਰ ਸਮਾਗਰੀ ਛਾਪਣ ਸਬੰਧੀ ਦਸ਼ਾ ਨਰਿਦੇਸ਼ ਦੇਣ ਲਈ ਮੀਟੰਿਗ ਕੀਤੀ।
ਇਸ ਮੀਟੰਿਗ ਦੌਰਾਨ ਉਨਾਂ ਪ੍ਰਟਿੰਿਗ ਪ੍ਰੈਸ ਮਾਲਕਾਂ ਨੂੰ ਹਦਾਇਤਾਂ ਜਾਰੀ ਕਰਦਆਿਂ ਕਹਾ ਕ ਿਕੋਈ ਵੀ ਵਅਿਕਤੀ ਅਜਹਾ ਪੈਂਫਲੈਟ ਜਾਂ ਪੋਸਟਰ ਨਹੀਂ ਛਪਵਾਏਗਾ ਜਾਂ ਛਪਵਾਉਣ ਦਾ ਕਾਰਨ ਬਣੇਗਾ ਜਸਿ ਪੋਸਟਰ ਜਾਂ ਪੈਂਫਲੈਟ ਉੱਪਰ ਪ੍ਰੰਿਟਰ ਅਤੇ ਪਬਲਸਿਰ ਦਾ ਨਾਮ ਤੇ ਪੂਰਾ ਐਡਰੈਸ ਨਹੀਂ ਹੋਵੇਗਾ ਅਤੇ ਕੋਈ ਵੀ ਵਅਿਕਤੀ ਅਜਹਾ ਕੋਈ ਪੈਂਫਲੈਟ ਜਾਂ ਪੋਸਟਰ ਨਹੀਂ ਛਪਵਾਏਗਾ ਜੰਿਨੀ ਦੇਰ ਉਹ ਆਪਣੀ ਸ਼ਨਾਖਤ ਸਬੰਧੀ ਐਲਾਨ ਭਰ ਕੇ ਆਪਣੇ ਦੋ ਜਾਣਕਾਰ ਵਅਿਕਤੀਆਂ ਵੱਲੋਂ ਤਸਦੀਕ ਕਰਵਾ ਕੇ ਦੋ ਪਡ਼ਤਾਂ ਵੱਿਚ ਪ੍ਰੰਿਟਰ ਨੂੰ ਨਹੀਂ ਦੇਵੇਗਾ।
ਜ਼ਲਾ ਚੋਣ ਅਫ਼ਸਰ ਨੇ ਅੱਗੇ ਕਹਾ ਕ ਿਹਰੇਕ ਪ੍ਰੰਿਟਰ, ਵਅਿਕਤੀ ਵੱਲੋਂ ਦੱਿਤੇ ਐਲਾਨ ਅਤੇ ਛਾਪੇ ਗਏ ਪੋਸਟਰ ਜਾਂ ਪੈਂਫਲੈਟ ਦੀ ਕਾਪੀ ਤੰਿਨ ਦਨਾਂ ਵੱਿਚ ਚੋਣ ਅਫਸਰ ਨੂੰ ਦੇਵੇਗਾ।ਜੇਕਰ ਕੋਈ ਵਅਿਕਤੀ ਛਪਾਈ ਸਬੰਧੀ ਧਾਰਾ ੧੨੭-ਏ ਦੀ ਪਾਲਣਾ ਨਹੀਂ ਕਰੇਗਾ ਤਾਂ ਉਸਨੂੰ ੬ ਮਹੀਨੇ ਦੀ ਸਜ਼ਾ ਨਾਲ ੨੦੦੦ ਰੁਪਏ ਬਤੌਰ ਜੁਰਮਾਨਾ ਦੋਵੇਂ ਹੋ ਸਕਦੀਆਂ ਹਨ।
ਉਨਾਂ ਅੱਗੇ ਦੱਸਆਿ ਕ ਿਜੇਕਰ ਪ੍ਰੰਿਟੰਿਗ ਪ੍ਰੈਸ ਧਾਰਾ ੧੨੭-ਏ ਵੱਿਚ ਦੱਿਤੀਆਂ ਹਦਾਇਤਾਂ ਦੀ ਪਾਲਣਾ ਨਹੀਂ ਕਰੇਗੀ ਤਾਂ ਉਸਦੇ ਖਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਉਸ ਪ੍ਰਟਿੰਿਗ ਪ੍ਰੈਸ ਦਾ ਲਾਈਸੈਸ ਵੀ ਖ਼ਤਮ ਕੀਤਾ ਜਾਵੇਗਾ। ਉਨਾਂ ਕਹਾ ਕ ਿਪ੍ਰੰਿਟੰਿਗ ਪ੍ਰੈਸ ਵੱਲੋਂ ਜੋ ਕੁਝ ਵੀ ਛਾਪਆਿ ਜਾਵੇਗਾ ਉਸਦੀਆਂ ੪ ਕਾਪੀਆਂ ਅਤੇ ਪਬਲਸਿਰ ਵੱਲੋਂ ਦੱਿਤਾ ਐਲਾਨਨਾਮਾ ਤੰਿਨ ਦਨਾਂ ਵੱਿਚ ਦਫ਼ਤਰ ਨੂੰ ਭੇਜਆਿ ਜਾਵੇ ।
ਡਪਿਟੀ ਕਮਸ਼ਿਨਰ-ਕਮ ਚੋਣ ਅਫ਼ਸਰ ਸ਼੍ਰੀ ਪਰਮਜੀਤ ਸੰਿਘ ਨੇ ਪ੍ਰੰਿਟੰਿਗ ਪ੍ਰੈਸ ਮਾਲਕਾਂ ਨੂੰ ਉਕਤ ਹਦਾਇਤਾਂ ਦੀ ਪਾਲਣਾ ਕਰਨ ਲਈ ਅਪੀਲ ਕੀਤੀ ਅਤੇ ਪ੍ਰੰਿਟੰਿਗ ਪ੍ਰੈਸ ਮਾਲਕਾਂ ਨੇ ਵੀ ਹਦਾਇਤਾਂ ਦੀ ਪਾਲਣਾ ਕਰਨ ਦਾ ਭਰੋਸਾ ਦੱਿਤਾ।

Translate »