ਬਰਨਾਲਾ, ੨੭ ਦਸੰਬਰ- ਜ਼ਲਾ ਚੋਣ ਅਫ਼ਸਰ-ਕਮ-ਡਪਿਟੀ ਕਮਸ਼ਿਨਰ ਬਰਨਾਲਾ ਸ਼੍ਰੀ ਪਰਮਜੀਤ ਸੰਿਘ ਨੇ ਅੱਜ ਚੋਣ ਜ਼ਾਬਤੇ ਸਬੰਧੀ ਜ਼ਲੇ ਭਰ ਦੇ ਵੱਖ-ਵੱਖ ਬੈਂਕਾਂ ਦੇ ਅਧਕਾਰੀਆਂ ਅਤੇ ਸ਼ਰਾਬ ਦੇ ਠੇਕੇਦਾਰਾਂ ਨਾਲ ਜ਼ਲ੍ਹਾ ਪੁਲਸਿ ਮੁੱਖੀ ਦੇ ਦਫਤਰ ਦੇ ਕਾਨਫਰੰਸ ਹਾਲ ਵੱਿਚ ਮੀਟੰਿਗ ਕੀਤੀ।
ਇਸ ਮੀਟੰਿਗ ਵੱਿਚ ਜ਼ਲਾ ਚੋਣ ਅਫ਼ਸਰ-ਕਮ-ਡਪਿਟੀ ਕਮਸ਼ਿਨਰ ਬਰਨਾਲਾ ਸ਼੍ਰੀ ਪਰਮਜੀਤ ਸੰਿਘ ਨੇ ਬੈਂਕਾਂ ਨੂੰ ਹਦਾਇਤ ਕੀਤੀ ਕ ਿਉਹ ਇੱਕ ਲੱਖ ਤੋਂ ਵੱਧ ਪੈਸੇ ਖਾਤੇ ਵੱਿਚੋ ਕੱਢਵਾਉਣ ਵਾਲੇ ਵਅਿਕਤੀਆਂ ਦੀ ਲਸਿਟ ਰੋਜ਼ਾਨਾ ਜ਼ਲਾ ਚੋਣ ਅਫ਼ਸਰ ਨੂੰ ਭੇਜਣ। ਉਨਾਂ ਨਾਲ ਹੀ ਬੈਂਕ ਅਧਕਾਰੀਆਂ ਨੂੰ ਅਪੀਲ ਕੀਤੀ ਕ ਿਉਹ ਅਜਹੇ ਸ਼ੱਕੀ ਵਅਿਕਤੀਆਂ ਬਾਰੇ ਵੀ ਸੂਚਨਾ ਜ਼ਲ੍ਹਾ ਚੋਣ ਅਫ਼ਸਰ ਨੂੰ ਦੇਣ ਜੋ ਇਸ ਪੈਸੇ ਦੀ ਵਰਤੋ ਚੋਣਾ ਦੇ ਕੰਮ ਕਾਜ ਲਈ ਕਰ ਸਕਦੇ ਹੋਣ।
ਜ਼ਲਾ ਚੋਣ ਅਫ਼ਸਰ-ਕਮ-ਡਪਿਟੀ ਕਮਸ਼ਿਨਰ ਬਰਨਾਲਾ ਨੇ ਬੈਂਕ ਅਧਕਾਰੀਆਂ ਨੂੰ ਜਾਣਕਾਰੀ ਦੰਿਦਆਿਂ ਦੱਸਆਿ ਕ ਿਇਸ ਵਾਰ ਚੋਣ ਕਮਸ਼ਿਨ ਦੀਆਂ ਹਦਾਇਤਾਂ ਅਨੁਸਾਰ ਹਰ ਉਮੀਦਵਾਰ ਲਈ ਨਵਾਂ ਬੈਂਕ ਖਾਤਾ ਖੁਲਵਾਉਣਾ ਲਾਜ਼ਮੀ ਹੈ। ਉਨਾਂ ਦੱਸਆਿ ਕ ਿਇਹ ਖਾਤਾ ਉਮੀਦਵਾਰ ਇਕੱਲੇ ਤੌਰ ਤੇ ਵੀ ਖੁਲਵਾਇਆ ਸਕਦਾ ਹੈ ਜਾਂ ਸਾਂਝੇ ਤੌਰ ਤੇ ਵੀ ਖੁਲਵਾ ਸਕਦਾ ਹੈ, ਪਰ ਉਨਾਂ ਨਾਲ ਹੀ ਸਾਫ ਕੀਤਾ ਕ ਿਉਮੀਦਵਾਰ ਸਾਂਝਾ ਖਾਤਾ ਆਪਣੇ ਕਸੇ ਪਰਵਾਰਕ ਮੈਂਬਰ ਨਾਲ ਨਹੀਂ ਖੁਲਵਾ ਸਕਦਾ।
ਜ਼ਲਾ ਚੋਣ ਅਫ਼ਸਰ-ਕਮ-ਡਪਿਟੀ ਕਮਸ਼ਿਨਰ ਬਰਨਾਲਾ ਨੇ ਬੈਂਕ ਅਧਕਾਰੀਆਂ ਨੂੰ ਹਦਾਇਤ ਕੀਤੀ ਕ ਿਉਹ ਖਾਤੇ ਖੋਲਣ ਲਈ ਇੱਕ ਵੱਖਰਾ ਕਾਉਂਟਰ ਬੈਕਾਂ ਵੱਿਚ ਉਮੀਦਵਾਰਾਂ ਲਈ ਸਥਾਪਤਿ ਕਰਨ ਤਾਂ ਜੋ ਉਮੀਦਵਾਰਾਂ ਦੀ ਖੱਝਲ ਖੁਆਰੀ ਜਾਂ ਸਮਾਂ ਬਰਬਾਦੀ ਨਾ ਹੋਵੇ। ਉਨਾਂ ਦੱਸਆਿ ਕ ਿਬੈਂਕਾਂ ਦੇ ਵੱਿਚੋ ਪੈਸੇ ਦੇ ਅਦਾਨ-ਪ੍ਰਦਾਨ ’ਤੇ ਆਮਦਨ ਤੇ ਕਰ ਵਭਾਗ ਦੀ ਪੈਣੀ ਨਜ਼ਰ ਰਹੇਗੀ ਅਤੇ ਜੇਕਰ ਬੈਂਕ ਪੈਸੇ ਦੇ ਅਦਾਨ-ਪ੍ਰਦਾਨ ਸਬੰਧੀ ਸਹੀ ਜਾਣਕਾਰੀ ਦੇਣ ਵੱਿਚ ਕੋਈ ਢੱਿਲ-ਮੱਠ ਵਰਤਣਗੇ ਤਾਂ ਚੋਣ ਕਮਸ਼ਿਨ ਵੱਲੋਂ ਉਹਨਾਂ ਖਲਾਫ ਵੀ ਸਖਤ ਕਾਰਵਾਈ ਕੀਤੀ ਜਾਵੇਗੀ।
ਇਸ ਤੋਂ ਬਾਅਦ ਵੱਿਚ ਜ਼ਲਾ ਚੋਣ ਅਫ਼ਸਰ-ਕਮ-ਡਪਿਟੀ ਕਮਸ਼ਿਨਰ ਬਰਨਾਲਾ ਸ਼੍ਰੀ ਪਰਮਜੀਤ ਸੰਿਘ ਵੱਲੋਂ ਜ਼ਲੇ ਦੇ ਸ਼ਰਾਬ ਦੇ ਠੇਕੇਦਾਰਾਂ ਨਾਲ ਮੀਟੰਿਗ ਕੀਤੀ ਗਈ। ਇਸ ਮੀਟੰਿਗ ਦੌਰਾਨ ਉਨਾਂ ਸ਼ਰਾਬ ਦੇ ਠੇਕੇਦਾਰਾਂ ਨੂੰ ਤਾਡ਼ਨਾ ਕਰਦਆਿਂ ਕਹਾ ਕ ਿਉਹ ਕਾਨੂੰਨ ਦੇ ਦਾਇਰੇ ਵਚਿ ਰਹ ਿਕੇ ਸ਼ਰਾਬ ਵੇਚਣ।ਉਨ੍ਹਾਂ ਕਹਾ ਕ ਿਥੋਕ ਵੱਿਚ ਕਸੇ ਵੀ ਵਅਿਕਤੀ ਨੂੰ ਸ਼ਰਾਬ ਨਾ ਦੱਿਤੀ ਜਾਵੇ ਤਾਂ ਜੋ ਸ਼ਰਾਬ ਨੂੰ ਚੋਣਾਂ ਦੌਰਾਨ ਵਰਤਣ ਤੋਂ ਰੋਕਆਿ ਜਾ ਸਕੇ। ਉਨਾਂ ਸ਼ਰਾਬ ਦੇ ਠੇਕੇਦਾਰਾਂ ਨੂੰ ਅਪੀਲ ਕੀਤੀ ਕ ਿਉਹ ਆਪਣੇ ਕਰੰਿਦਆਿਂ ਨੂੰ ਅਜਹਾ ਕੋਈ ਵੀ ਗਲਤ ਕੰਮ ਕਰਨ ਤੋਂ ਸਾਵਧਾਨ ਕਰ ਦੇਣ ਜਸਿਦਾ ਖਮਆਿਜਾ ਠੇਕੇਦਾਰਾਂ ਨੂੰ ਖੁਦ ਭੁਗਤਣਾ ਪਵੇ। ਇਸ ਤੋਂ ਇਲਾਵਾ ਉਨਾਂ ਠੇਕੇਦਾਰਾਂ ਨੂੰ ਹਦਾਇਤ ਕੀਤੀ ਕ ਿਸ਼ਰਾਬ ਦੀ ਖਰੀਦ ਅਤੇ ਵੇਚ ਦਾ ਪੂਰਾ ਵੇਰਵਾ ਰੋਜ਼ਾਨਾ ਰਜਟਿਰ ਵਚਿ ਦਰਜ ਕਰਨ ਅਤੇ ਇਸਦੀ ਰਪੋਰਟ ਰਜ਼ਾਨਾ ਜ਼ਲਾ ਚੋਣ ਅਫ਼ਸਰ ਨੂੰ ਭੇਜੀ ਜਾਵੇ।
ਜ਼ਲਾ ਚੋਣ ਅਫ਼ਸਰ ਨੇ ਜਾਣਕਾਰੀ ਸਾਂਝੀ ਕਰਦਆਿਂ ਦੱਸਆਿ ਕ ਿਅਗਲੇ ਕੁਝ ਦਨਾਂ ਵੱਿਚ ਭਾਰਤੀ ਚੋਣ ਕਮਸ਼ਿਨ ਵੱਲੋਂ ਭੇਜੇ ਜਾਣ ਵਾਲੇ ਪੰਜ ਸੀਨੀਅਰ ਪੱਧਰ ਦੇ ਅਧਕਾਰੀ ਓਬਜਰਬਰ ਵਜੋਂ ਬਰਨਾਲਾ ਜ਼ਲੇ ਵੱਿਚ ਪਹੁੰਚ ਜਾਣਗੇ ਜੋ ਚੋਣਾਂ ਵੱਿਚ ਚੋਣ ਜਾਬਤੇ ਨੂੰ ਪੂਰੀ ਤਰਾਂ ਕਾਇਮ ਰੱਖਣ ਲਈ ਸਰਗਰਮੀ ਨਾਲ ਕਾਰਵਾਈ ਕਰਨਗੇ।
ਇਸ ਮੀਟੰਿਗ ਵੱਿਚ ਹੋਰਨਾ ਤੋਂ ਇਲਾਵਾ ਵਧੀਕ ਐਸ|ਐਸ|ਪੀ ਸ੍ਰੀ ਸੁਰਜੀਤ ਸੰਿਘ, ਜ਼ਲਾ ਚੋਣ ਅਫ਼ਸਰ ਅਨੁਪ੍ਰਤਾ ਜੋਹਲ, ਤਹਸੀਲਦਾਰ ਚੋਣਾਂ ਕਪੂਰ ਸੰਿਘ ਗੱਿਲ,ਐਸ|ਪੀ ਸ| ਬਲਰਾਜ ਸੰਿਘ ਸੱਿਧੂ, ਏ|ਟੀ|ਸੀ| ਦਰਬਾਰਾ ਸੰਿਘ, ਈ|ਟੀ|ਓ| ਉਮੰਿਦਰ ਸੰਿਘ ਤੋਂ ਇਲਾਵਾ ਜ਼ਲ੍ਹੇ ਭਰ ਤੋਂ ਵੱਖ ਵੱਖ ਬੈਂਕਾਂ ਦੇ ਨੁਮਾਇੰਦੇ ਅਤੇ ਸ਼ਰਾਬ ਦੇ ਠੇਕੇਦਾਰ ਵੀ ਮੌਜੂਦ ਸਨ।