December 28, 2011 admin

ਯੂਥ ਅਕਾਲੀ ਦਲ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਜੱਥੇਬੰਦਕ ਢਾਂਚੇ ਦਾ ਐਲਾਨ।

ਜ਼ਿਲ੍ਹਾ ਪ੍ਰਧਾਨ ਜੋਧ ਸਿੰਘ ਸਮਰਾ ਵੱਲੋਂ 222 ਅਹੁਦੇਦਾਰਾਂ ਦੀ ਪਹਿਲੀ ਸੂਚੀ ਜਾਰੀ।
ਵਿਧਾਨ ਸਭਾ ਚੋਣਾਂ ਵਿੱਚ ਯੂਥ ਦਲ ਮਜੀਠੀਆ ਦੀ ਅਗਵਾਈ ਹੇਠ ਅਹਿਮ ਭੂਮਿਕਾ ਨਿਭਾਵੇਗਾ।
ਅੰਮ੍ਰਿਤਸਰ, 28 ਦਸੰਬਰ -ਵਿਧਾਨ ਸਭਾ ਚੋਣਾਂ ਵਿੱਚ ਯੂਥ ਅਕਾਲੀ ਦਲ ਦੀ ਸਰਗਰਮ ਭੂਮਿਕਾ ਦੀ ਲੋੜ ਨੂੰ ਮੱਦੇਨਜ਼ਰ ਰੱਖਦਿਆਂ ਯੂਥ ਦਲ ਅੰਮ੍ਰਿਤਸਰ ਦਿਹਾਤੀ ਦੇ ਜੱਥੇਬੰਦਕ ਢਾਂਚੇ ਦਾ ਅੱਜ ਐਲਾਨ ਕਰ ਦਿੱਤਾ ਗਿਆ, ਜਿਸ ਵਿੱਚ 23 ਸੀਨੀਅਰ ਮੀਤ ਪ੍ਰਧਾਨ, 62 ਮੀਤ ਪ੍ਰਧਾਨ, 33 ਜਨਰਲ ਸਕੱਤਰ, 18 ਜੱਥੇਬੰਦਕ ਸਕੱਤਰ, 6 ਸਰਕਲ ਪ੍ਰਧਾਨ, 11 ਪ੍ਰਚਾਰ ਸਕੱਤਰ, 9 ਮੈਂਬਰ ਵਰਕਿੰਗ ਕਮੇਟੀ, 25 ਜੂਨੀਅਰ ਮੀਤ ਪ੍ਰਧਾਨ, 29 ਸਕੱਤਰ, 3 ਵਧੀਕ ਜਨਰਲ ਸਕੱਤਰ, 2 ਸਲਾਹਕਾਰ ਅਤੇ 1 ਖ਼ਜਾਨਚੀ ਨਿਯੁਕਤ ਕੀਤੇ ਗਏ ਹਨ।
       ਇਸ ਸਬੰਧੀ ਅੱਜ ਇੱਥੇ ਸੱਦੀ ਗਈ ਇੱਕ ਪ੍ਰੈਸ ਕਾਨਫਰੰਸ ਦੌਰਾਨ ਯੂਥ ਅਕਾਲੀ ਦਲ ਅੰਮ੍ਰਿਤਸਰ ਦਿਹਾਤੀ ਦੇ ਪ੍ਰਧਾਨ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਸ: ਜੋਧ ਸਿੰਘ ਸਮਰਾ ਨੇ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਗੁਰਿੰਦਰਪਾਲ ਸਿੰਘ ਲਾਲੀ ਰਣੀਕੇ (ਦੋਹਵੇਂ ਸ਼੍ਰੋਮਣੀ ਕਮੇਟੀ ਮੈਂਬਰ), ਤਲਬੀਰ ਸਿੰਘ ਗਿੱਲ, ਕੌਮੀ ਸੀਨੀਅਰ ਮੀਤ ਪ੍ਰਧਾਨ ਰਾਣਾ ਰਣਬੀਰ ਸਿੰਘ ਲੋਪੋਕੇ, ਗਗਨਦੀਪ ਸਿੰਘ ਭਕਨਾ, ਐਡਵੋਕੇਟ ਰਾਕੇਸ਼ ਪਰਾਸ਼ਰ, ਸੀਨੀਅਰ ਮੀਤ ਪ੍ਰਧਾਨ ਬਲਬੀਰ ਸਿੰਘ ਚੰਦੀ ਅਤੇ ਐਸ.ਓ.ਆਈ. ਦੇ ਜ਼ਿਲ੍ਹਾ ਪ੍ਰਧਾਨ ਗੁਰਸ਼ਰਨ ਸਿੰਘ ਛੀਨਾ ਦੀ ਮੌਜੂਦਗੀ ਵਿੱਚ ਨਵੇਂ ਅਹੁਦੇਦਾਰਾਂ ਦੀ ਸੂਚੀ ਜਾਰੀ ਕੀਤੀ। ਸ: ਸਮਰਾ ਨੇ ਉਮੀਦ ਜਤਾਈ ਕਿ ਸ਼੍ਰੋਮਣੀ ਅਕਾਲੀ ਦਲ ਦਾ ਇਹ ਹਰਿਆਵਲ ਦਸਤਾ ਯੂਥ ਅਕਾਲੀ ਦਲ ਦੇ ਪ੍ਰਧਾਨ ਸ: ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਹੇਠ ਵਿਧਾਨ ਸਭਾ ਚੋਣਾਂ ਵਿੱਚ ਅਹਿਮ ਕਾਰਜ ਨੇਪਰੇ ਚਾੜ੍ਹੇਗਾ।

ਸੀਨੀਅਰ ਮੀਤ ਪ੍ਰਧਾਨ:- ਹਰਦੀਪ ਸਿੰਘ ਚੋਗਾਵਾਂ, ਸੁਰਿੰਦਰ ਪਾਲ ਸਿੰਘ ਡਿੰਪਾ ਮਜੀਠਾ, ਹਰਪਾਲ ਸਿੰਘ ਗਿੱਲ ਮਜੀਠਾ, ਕਮਲਜੀਤ ਸਿੰਘ ਲਾਡੀ ਵਡਾਲਾ, ਸੁਰਿੰਦਰ ਪਾਲ ਸਿੰਘ ਥਿੰਦ, ਗੁਰਵਿੰਦਰ ਸਿੰਘ ਨਿੱਬਰਵਿੰਡ, ਨਵਜੀਤ ਸਿੰਘ ਜੰਮੂ, ਡਾ.ਗੁਰਵਿੰਦਰ ਸਿੰਘ ਛੀਨਾ, ਰਣਜੀਤ ਸਿੰਘ ਛੀਨਾ, ਅਵਤਾਰ ਸਿੰਘ ਰਣੀਕੇ, ਕੁਲਜੀਤ ਸਿੰਘ ਗੋਲਡੀ, ਪ੍ਰਗਟ ਸਿੰਘ ਚੀਮਾ, ਹਰਪ੍ਰੀਤ ਸਿੰਘ ਗੋਲਾ ਗੁੰਮਟਾਲਾ, ਹਰਪਾਲ ਸਿੰਘ ਚੀਮਾ, ਸ਼ਮਸ਼ੇਰ ਸਿੰਘ ਸ਼ੇਰਾ, ਦਲਜੀਤ ਸਿੰਘ ਸਰਪੰਚ, ਅਜਮੇਰ ਸਿੰਘ ਘਰਿੰਡਾ, ਸਾਜਨ ਕੁਮਾਰ ਚੱਬਾ, ਹਰਿੰਦਰ ਸਿੰਘ ਵਿੱਕੀ ਰਾਜਾਸਾਂਸੀ, ਰਣਜੀਤ ਸਿੰਘ ਜੋਗਾ ਪੰਡੋਰੀ ਵੜ੍ਹੈਚ, ਮਲਕੀਤ ਸਿੰਘ ਸਪਾਰੀਵਿੰਡ, ਉਪਕਾਰ ਸਿੰਘ ਨਬੀਪੁਰ ਅਤੇ ਗੁਰਮੀਤ ਸਿੰਘ ਜੈਂਤੀਪੁਰ।
ਮੀਤ ਪ੍ਰਧਾਨ:- ਚਰਨਜੀਤ ਸਿੰਘ ਗੋਲਾ, ਬਿਕਰਮਜੀਤ ਸਿੰਘ ਵਿੱਕੀ, ਧਰਮਿੰਦਰ ਸਿੰਘ ਗੋਲਡੀ, ਨਵੀਨ ਮਹਾਜਨ, ਲਛਮਣ ਸਿੰਘ,ਹਰਭਜਨ ਸੇਠ, ਕ੍ਰਾਂਤੀ ਪਾਲ ਮਜੀਠਾ, ਨੀਰਜ ਸ਼ਰਮਾ, ਦਿਲਬਾਗ ਸਿੰਘ, ਬਲਰਾਜ ਸਿੰਘ, ਰਾਜਾ ਮੀਆਂ ਪੰਧੇਰ, ਜੋਗਾ ਸਿੰਘ ਹਦਾਇਤਪੁਰਾ, ਹੈਪੀ ਟਾਹਲੀ ਸਾਹਿਬ, ਉਪਕਾਰ ਸਿੰਘ ਚਵਿੰਡਾ ਦੇਵੀ, ਅੰਗਰੇਜ ਸਿੰਘ, ਸੁਖਬਿੰਦਰਦੀਪ ਸਿੰਘ ਭੁੱਲਰ, ਰਛਪਾਲ ਸਿੰਘ ਮਾਂਗਾ ਸਰਾਂ, ਜਤਿੰਦਰ ਸਿੰਘ ਤਲਵੰਡੀ ਦਸੌਂਧਾ ਸਿੰਘ, ਵਿਕਰਮਜੀਤ ਸਿੰਘ ਹੈਪੀ, ਕਾਲੂ ਰਾਮ ਘਣਸ਼ਾਮਪੁਰਾ, ਦਵਿੰਦਰ ਸਿੰਘ ਬੱਲ, ਸਤਵੰਤ ਸਿੰਘ ਚੋਗਾਵਾਂ, ਸੰਦੀਪ ਸਿੰਘ ਚੋਗਾਵਾਂ, ਹਰਪ੍ਰੀਤ ਸਿੰਘ ਹੈਪੀ ਬੋਪਾਰਾਏ, ਰਣਜੀਤ ਸਿੰਘ ਠੇਕੇਦਾਰ, ਉਪਕਾਰ ਸਿੰਘ ਨਬੀਪੁਰ, ਮੁਲਖਜੀਤ ਸਿੰਘ ਲਾਡੀ, ਅਜੈ ਕੁਮਾਰ ਅਟਾਰੀ, ਪ੍ਰਜਿੰਦਰ ਸਿੰਘ ਬੰਟੀ, ਕੁਲਵਿੰਦਰ ਸਿੰਘ ਸੱਤੀ ਝੀਤੇ, ਇਕਬਾਲ ਸਿੰਘ ਬੱਲੀ, ਬਲਜਿੰਦਰ ਸਿੰਘ ਬਿੱਟੂ, ਸਤਨਾਮ ਸਿੰਘ ਸਰਪੰਚ ਮੀਰਾਂਕੋਟ, ਬਲਗੇਰ ਸਿੰਘ ਮੀਰਾਂਕੋਟ, ਮਲਕੀਤ ਸਿੰਘ ਨੇਸ਼ਟਾ, ਦਲਬੀਰ ਸਿੰਘ ਸਰਪੰਚ ਭਕਨਾ, ਲਖਵਿੰਦਰ ਸਿੰਘ ਖੁਰਮਣੀਆਂ, ਮਹਾਂਵੀਰ ਸਿੰਘ ਬਾਸਰਕੇ, ਦਲੇਰ ਸਿੰਘ ਚੱਕ ਮੁਕੰਦ, ਅਰਜਿੰਦਰ ਪਾਲ ਸਿੰਘ ਪੰਡੋਰੀ ਵੜ੍ਹੈਚ, ਚਰਨਜੀਤ ਸਿੰਘ ਚੰਦ, ਸ਼ਮਸ਼ੇਰ ਸਿੰਘ ਬਰਾੜ, ਰਜਿੰਦਰ ਸਿੰਘ ਬਾਊ ਵੈਰੋਕੇ, ਤਰਲੋਕ ਸਿੰਘ ਬਾਊ ਅਦਲੀ ਵਾਲਾ, ਨਿਸ਼ਾਨ ਸਿੰਘ ਕੋਟਲਾ ਡੂਮ, ਨਿਸ਼ਾਨ ਸਿੰਘ ਗੋਲਡੀ ਦਬੁਰਜੀ, ਬੂਟਾ ਸਿੰਘ ਚੂੰਘ, ਜਸਵਿੰਦਰ ਸਿੰਘ ਮਹਿਸਮਪੁਰ, ਗੁਰਭੇਜ ਸਿੰਘ ਬੱਚੀਵਿੰਡ, ਗੁਰਿੰਦਰ ਸਿੰਘ ਭੋਮਾ, ਹੀਰਾ ਸਿੰਘ ਤਿੰਮੋਵਾਲ, ਗੁਲਜਿੰਦਰ ਸਿੰਘ ਬੋਹੜੂ, ਤਰਸੇਮ ਸਿੰਘ ਤਰਗੜ੍ਹ ਰਾਮਪੁਰਾ, ਸੁਖਵੰਤ ਸਿੰਘ ਭੈਣੀ ਲਿੱਧੜ, ਅਮਿਤ ਕਪੂਰ, ਪ੍ਰਭਜੀਤ ਸਿੰਘ ਮੂਧਲ, ਗੁਰਵਿੰਦਰ ਸਿੰਘ ਬੰਬ, ਪ੍ਰਦੀਪ ਸਿੰਘ ਚੰਡੇ,ਸੁਰਿੰਦਰ ਸਿੰਘ ਪਾਖਰਪੁਰਾ, ਰਛਪਾਲ ਸਿੰਘ ਕੋਟਲਾ ਮੱਝਾ ਸਿੰਘ, ਮਨਵਿੰਦਰ ਸਿੰਘ ਪ੍ਰਿੰਸ ਚੋਗਾਵਾਂ ਅਤੇ ਵਰਿੰਦਰ ਸਿੰਘ ਸ਼ੌਂਕੀ ਬਾਈਪਾਸ।
ਜਨਰਲ ਸਕੱਤਰ:- ਕਮਲ ਵਰਮਾ ਮਜੀਠਾ, ਜੱਜਬੀਰ ਸਿੰਘ ਟੋਨੀ ਦਾਦੂਪੁਰਾ, ਨਵਪ੍ਰੀਤ ਸਿੰਘ ਦਾਦੂਪੁਰਾ, ਕੁਲਦੀਪ ਸਿੰਘ ਗੋਸਲ ਜ਼ਿਮੀਦਾਰਾਂ, ਜਸਪਾਲ ਸਿੰਘ ਭੋਏ, ਕਿਰਪਾਲ ਸਿੰਘ ਪਾਖ਼ਰਪੁਰਾ, ਅੰਗਰੇਜ ਸਿੰਘ ਕੋਟ ਹਿਰਦੇਰਾਮ, ਪਿੰ੍ਰਸਪ੍ਰੀਤ ਸਿੰਘ ਰੰਧਾਵਾਂ, ਹਿੰਮਤ ਸਿੰਘ ਕਾਦਰਾਬਾਦ, ਦਿਲਬਾਗ ਸਿੰਘ ਮੁਕੰਦਪੁਰਾ, ਗੁਰਵਿੰਦਰ ਸਿੰਘ ਕਾਹਲੋਂ, ਦਲਜੀਤ ਸਿੰਘ ਮੱਤੇਵਾਲ, ਅਮਰਪਾਲ ਸਿੰਘ ਪਾਲੀ, ਗੁਰਪਾਲ ਸਿੰਘ ਤਨੇਲ, ਡਾ. ਸ਼ਰਨਜੀਤ ਸਿੰਘ ਲੋਪੋਕੇ, ਡਾ.ਮਨਜੀਤ ਸਿੰਘ ਗੁਰੂਵਾਲੀ, ਜੈਮਲ ਸਿੰਘ ਵਡਾਲਾ, ਅਮਨ ਕੋਟਲੀ, ਹਰਜੀਤ ਸਿੰਘ ਬੋਹੜੂ, ਹਰਭਵਨ ਸਿੰਘ ਬਿਸ਼ੰਬਰਪੁਰ,ਵਿਦਿਆਨ ਸਿੰਘ ਬਿਸ਼ੰਬਰਪੁਰ, ਗੱਜਣ ਸਿੰਘ ਬਿਸ਼ੰਬਰਪੁਰਾ, ਮਨਦੀਪ ਸਿੰਘ ਲਾਹੌਰੀ ਮੱਲ, ਸਰਬਜੀਤ ਸਿੰਘ ਰਿੰਕੂ ਵਰਪਾਲ, ਡਾ. ਕੁਲਬੀਰ ਸਿੰਘ ਰੱਖ ਭੰਗਵਾਂ, ਅਮਰਜੀਤ ਸਿੰਘ ਦਬੁਰਜੀ, ਸੁਖਵਿੰਦਰ ਸਿੰਘ ਕੈਪਟਨ ਦਬੁਰਜੀ, ਮਨਜੀਤ ਸਿੰਘ ਰਾਏਪੁਰ ਕਲਾਂ,ਅੰਮ੍ਰਿਤਪਾਲ ਸਿੰਘ ਕਿਲ੍ਹਾ, ਕੁਲਬੀਰ ਸਿੰਘ ਲਾਹੌਰੀ ਮੱਲ, ਰਮਨਦੀਪ ਸਿੰਘ ਅਠਵਾਲ, ਸੈਮੂਅਲ ਮਸੀਹ ਅਤੇ ਕੁਲਬੀਰ ਸਿੰਘ ਪੰਡੋਰੀ ਵੜ੍ਹੈਚ।
ਜੂਨੀਅਰ ਮੀਤ ਪ੍ਰਧਾਨ:- ਗੁਰਸੇਵਕ ਸਿੰਘ ਜੌਹਲ, ਪਲਵਿੰਦਰ ਸਿੰਘ ਪੰਧੇਰ, ਮੋਹਿਤ ਕਹੇੜ (ਬੱਬ), ਬਿਕਰਮਜੀਤ ਸਿੰਘ ਗਿੱਲ, ਪਵਨ ਕੁਮਾਰ, ਗੌਰਵ ਨੰਦਾ, ਹਰਪ੍ਰਤਾਪ ਸਿੰਘ ਰਾਣਾ, ਨਵਜੋਤ ਸਿੰਘ ਭੰਗੂ, ਬਲਵਿੰਦਰ ਸਿੰਘ ਭੋਲਾ, ਗੁਰਪ੍ਰਤਾਪ ਸਿੰਘ ਨਵੇਂ ਨਾਗ,ਬਿਕਰਮਜੀਤ ਸਿੰਘ ਨਾਗ ਖ਼ੁਰਦ, ਰਾਜੂ ਹਾਂਸ, ਰਾਜਵਿੰਦਰ ਸਿੰਘ ਪਤਾਲਪੁਰੀ, ਓਮ ਪ੍ਰਕਾਸ਼ ਖਰਾਸਵਾਲਾ, ਬਲਜੀਤ ਸਿੰਘ ਦਿਆਲਪੁਰੀ, ਸਤਨਾਮ ਸਿੰਘ ਮਟੀ, ਤਲਵਿੰਦਰ ਸਿੰਘ ਸਾਧਪੁਰ, ਮਨਜੀਤ ਸਿੰਘ ਗੱਗੜਭਾਣਾ, ਨਿਸ਼ਾਨ ਸਿੰਘ ਉਸਮਾ, ਮੇਜਰ ਸਿੰਘ ਜਲਾਲਪੁਰਾ, ਦਵਿੰਦਰ ਸਿੰਘ ਟੋਨਾ, ਅਜਮੇਰ ਸਿੰਘ ਖਜਾਲਾ, ਅਮਰਜਬੀਰ ਸਿੰਘ ਖਜਾਲਾ, ਸੁਖਵਿੰਦਰ ਮਸੀਹ ਸਪਾਰੀਵਿੰਡ ਅਤੇ ਜਸਕਰਨ ਸਪਾਰੀਵਿੰਡ।
ਸਕੱਤਰ:- ਹਰਮਨਬੀਰ ਸਿੰਘ, ਮਨਬੀਰ ਸਿੰਘ, ਦੀਪਕ ਸ਼ਰਮਾ, ਰਮਨ ਮਜੀਠਾ, ਜ਼ੋਰਾਵਰ ਸਿੰਘ, ਪ੍ਰਭਜੀਤ ਸਿੰਘ ਮਜੀਠਾ, ਰਣਮਿੰਦਰ ਸਿੰਘ ਜਲਾਲਪੁਰਾ, ਪਲਵਿੰਦਰ ਸਿੰਘ ਟਰਪੱਈ, ਕੁਲਜੀਤ ਸਿੰਘ ਟਰਪੱਈ, ਰੋਸ਼ਨ ਮਸੀਹ ਟਰਪਈ, ਡੈਨੀਅਲ ਪਾਖ਼ਰਪੁਰਾ, ਜੋਗਾ ਸੋਹਲ ਹਦਾਇਤਪੁਰਾ, ਦੀਪਕ ਗੋਪਾਲਪੁਰਾ, ਦਰਸ਼ਨ ਸਿੰਘ ਅਬਦਾਲ, ਸਤਨਾਮ ਸਿੰਘ ਠੇਕੇਦਾਰ, ਤਰਸੇਮ ਸਿੰਘ ਮੱਤੇਵਾਲ, ਪਲਵਿੰਦਰ ਸਿੰਘ ਸਾਬਕਾ ਸਰਪੰਚ, ਸ਼ਮਸ਼ੇਰ ਸਿੰਘ ਧਰਦਿਓ, ਜਗਬੀਰ ਸਿੰਘ ਕੋਟਲੀ ਸੱਕਾ, ਗੁਰਵੇਲ ਸਿੰਘ ਲਾਵੇਂ, ਅਮਨਦੀਪ ਸਿੰਘ ਸੁਪਾਰੀਵਿੰਡ, ਯੂਨਸ ਮਸੀਹ, ਗੁਰਮੁਖ ਸਿੰਘ ਸ਼ੇਰਾ ਭੰਗਾਲੀ, ਜੋਧ ਸਿੰਘ ਭੰਗਾਲੀ, ਗੁਰਨਾਮ ਸਿੰਘ ਭੰਗਾਲੀ,ਬਿਕਰਮਜੀਤ ਸਿੰਘ ਨਾਗ ਖੁਰਦ, ਕੰਵਲ ਸ਼ਾਹ ਅਠਵਾਲ, ਹਰਪਿੰਦਰ ਸਿੰਘ ਹੈਪੀ ਮਾਨ ਅਤੇ ਗੁਰਪ੍ਰਤਾਪ ਸਿੰਘ ਨਵੇਂ ਨਾਗ।

ਜੱਥੇਬੰਦਕ ਸਕੱਤਰ:- ਓਂਕਾਰ ਸਿੰਘ ਆਹਲੂਵਾਲੀਆ, ਗੁਰਵਿੰਦਰ ਸਿੰਘ ਟਿੰਕੂ ਭੋਮਾ, ਮਨੀਸ਼ ਕੁਮਾਰ ਰੰਮੀ, ਸੁਰਜੀਤ ਸਿੰਘ ਅਠਵਾਲ, ਹਰਪ੍ਰੀਤ ਸਿੰਘ ਲੱਡੂ, ਜਤਿੰਦਰ ਸਿੰਘ ਝਾਮਕੇ, ਕੁਲਬੀਰ ਸਿੰਘ, ਜਰਨੈਲ ਸਿੰਘ, ਅਕਾਸ਼ਦੀਪ ਸਿੰਘ ਬੱਗਾ, ਹਰਜੀਤ ਸਿੰਘ ਗੋਲੂ ਤਰਸਿੱਕਾ, ਦਲਬੀਰ ਸਿੰਘ ਪ੍ਰਿੰਸ ਸੈਦੋਲੇਹਲ, ਰੁਪਿੰਦਰ ਸਿੰਘ ਲੱਧੇਵਾਲ, ਹਰਜਿੰਦਰ ਸਿੰਘ ਲੱਧੇਵਾਲ, ਹਰਜਿੰਦਰਪਾਲ ਸਿੰਘ ਧਨੋਏ ਕਲਾਂ ਅਤੇ ਗੌਰਵ ਨਰੂਲਾ, ਰਣਜੀਤ ਸਿੰਘ ਲਾਡੀ ਗੋਸਲ, ਰੇਸ਼ਮ ਸਿੰਘ ਝੰਜੋਟੀ ਅਤੇ ਮੇਜਰ ਸਿੰਘ ਕੋਟਲਾ।
ਸਰਕਲ ਪ੍ਰਧਾਨ:- ਜਤਿੰਦਰਪਾਲ ਸਿੰਘ ਸਾਬ੍ਹਾ ਹਮਜਾ ਸਰਕਲ ਮਜੀਠਾ, ਭੁਪਿੰਦਰ ਸਿੰਘ ਲਾਡੀ ਸਰਕਲ ਕੱਥੂਨੰਗਲ, ਸਵਿੰਦਰ ਸਿੰਘ ਅਰਜਨ ਮਾਂਗਾ ਸਰਕਲ ਮੱਤੇਵਾਲ, ਸ਼ਮਸ਼ੇਰ ਸਿੰਘ ਸਰਕਲ ਲੋਪੋਕੇ, ਗੁਰਮੀਤ ਸਿੰਘ ਸਰਕਲ ਭਿੰਡੀ ਸੈਦਾਂ, ਤੇਜਇਕਬਾਲ ਸਿੰਘ ਸਰਕਲ ਰਾਜਾਸਾਂਸੀ।
ਪ੍ਰਚਾਰ ਸਕੱਤਰ:- ਹਰਦੀਸ਼ ਸਿੰਘ ਭੰਗਾਲੀ, ਰਣਜੀਤ ਸਿੰਘ ਰਾਣਾ ਭੰਗਾਲੀ, ਰਣਜੀਤ ਸਿੰਘ ਮੀਆਂ ਪੰਧੇਰ, ਜਸਪਾਲ ਸਿੰਘ ਭੰਗਾਲੀ, ਅਵਤਾਰ ਸਿੰਘ ਬਿੱਟੂ, ਸਕੱਤਰ ਸਿੰਘ ਛਿੱਡਣ, ਲਖਬੀਰ ਸਿੰਘ ਬੁੱਟਰ, ਸਤਨਾਮ ਸਿੰਘ ਨੰਗਲੀ, ਜਗਤਾਰ ਸਿੰਘ ਜਲਾਲਉਸਮਾਂ, ਡਾ. ਅਵਤਾਰ ਸਿੰਘ ਜਲਾਲਉਸਮਾਂ, ਬਲਜੀਤ ਸਿੰਘ ਉਦੋਨੰਗਲ।
ਮੈਂਬਰ ਵਰਕਿੰਗ ਕਮੇਟੀ:- ਗੁਰਮੁਖ ਸਿੰਘ ਮਹਿਤਾ, ਸਾਹਿਬ ਸਿੰਘ ਮਹਿਤਾ, ਹਰਦੀਪ ਸਿੰਘ, ਗੁਰਜਿੰਦਰ ਸਿੰਘ ਲਾਡੀ, ਸਾਹਿਬ ਸਿੰਘ ਖਿਆਲਾ ਕਲਾਂ, ਗੁਰਲਾਲ ਸਿੰਘ ਲਾਲੀ ਖਿਆਲਾ ਕਲਾਂ, ਗੁਰਲਾਲ ਸਿੰਘ ਖਿਆਲਾ ਕਲਾਂ, ਤਲਵਿੰਦਰ ਸਿੰਘ ਖਿਆਲਾ ਕਲਾਂ ਅਤੇ ਗੁਰਪ੍ਰੀਤ ਸਿੰਘ ਮਰੜ੍ਹੀ ਕਲਾਂ।
ਵਧੀਕ ਜਨਰਲ ਸਕੱਤਰ:- ਜਸਬੀਰ ਸਿੰਘ ਗੁਰੂਵਾਲੀ, ਸੁਖਵਿੰਦਰ ਸਿੰਘ ਕਾਦਰਾਬਾਦ ਅਤੇ ਪ੍ਰਤਾਪ ਸਿੰਘ ਕੈਰੋਂ।
ਸਲਾਹਕਾਰ:- ਕੁਲਰਾਜ ਸਿੰਘ ਭਿੱਟੇਵਿੱਢ, ਡਾ. ਕੇਹਰ ਸਿੰਘ ਰਾਣੀਆ।
ਖਜ਼ਾਨਚੀ:- ਵਰਿਆਮ ਸਿੰਘ ਹੁੰਦਲ ਅਨਾਇਤਪੁਰਾ।

Translate »