ਆਈ|ਏ|ਐਸ ਸ੍ਰੀ ਵਜੇ ਐਨ ਜੈਦੇ ਨੇ ਜ਼ਲ੍ਹਾ ਬਰਨਾਲਾ ਦੇ ਡਪਿਟੀ ਕਮਸ਼ਿਨਰ ਦਾ ਅਹੁਦਾ ਸੰਭਾਲਆਿ
ਬਰਨਾਲਾ ੨੯ ਦਸੰਬਰ- ਬਰਨਾਲਾ ਜ਼ਲ੍ਹੇ ਵਚਿ ਸਆਿਸੀ ਵਅਿਕਤੀਆਂ ਜਾਂ ਪਾਰਟੀਆਂ ਵਲੋਂ ਜ਼ਲ੍ਹਾ ਚੋਣ ਅਫਸਰ ਦੀ ਪ੍ਰਵਾਨਗੀ ਤੋਂ ਬਨਾ ਲਾਏ ਸਾਰੇ ਫਲੈਕਸ ਬੋਰਡ ਤੁਰੰਤ ਉਤਾਰੇ ਜਾਣ।ਬਨਾ ਪ੍ਰਵਾਨਗੀ ਦੇ ਅਜਹਾ ਕਰਨ ਵਾਲਆਿਂ ਨੂੰ ਸਖਤੀ ਨਾਲ ਨਜੱਿਠੀਆ ਜਾਵੇ ਤਾਂ ਜੋ ਜ਼ਲ੍ਹੇ ਭਰ ਵਚਿ ਚੋਣ ਜ਼ਾਬਤੇ ਦੀ ਸਖਤੀ ਨਾਲ ਲਾਗੂ ਕਰਨ ਲਈ ਰਟਿਰਨੰਿਗ ਅਫਸਰ ਅਤੇ ਪੁਲਸਿ ਅਧਕਾਰੀ ੨੪ ਘੰਟੇ ਮੁਸ਼ਤੈਦ ਰਹਣਿ ਅਤੇ ਸਖਤੀ ਨਾਲ ਕਦਮ ਚੁੱਕਣ।ਇਹ ਹਦਾਇਤਾਂ ਜ਼ਲ੍ਹਾ ਬਰਨਾਲਾ ਦੇ ਡਪਿਟੀ ਕਮਸ਼ਿਨਰ ਦਾ ਅਹੁਦਾ ਸੰਭਾਲਣ ਮੌਕੇ ਆਈ|ਏ|ਐਸ ਸ੍ਰੀ ਵਜੇ ਐਨ ਜੈਦੇ ਨੇ ਚੋਣ ਅਧਕਾਰੀਆਂ ਨੂੰ ਜ਼ਾਰੀ ਕੀਤੀਆਂ।ਅੱਜ ਅਹੁਦਾ ਸੰਭਾਲਦਆਿਂ ਹੀ ਸ੍ਰੀ ਜੈਦੇ ਨੇ ਵਧਾਨ ਸਭਾ ਚੋਣਾਂ ਸਬੰਧੀ ਜ਼ਲ੍ਹੇ ਦੇ ਚੋਣ ਅਧਕਾਰੀਆਂ ਅਤੇ ਜ਼ਲ੍ਹਾ ਪੁਲਸਿ ਅਧਕਾਰੀਆਂ ਨਾਲ ਵੱਖੋ-ਵੱਖਰੀਆਂ ਮੀਟੰਿਗਾਂ ਕੀਤੀਆਂ।
ਡਪਿਟੀ ਕਮਸ਼ਿਨਰ-ਕਮ-ਜ਼ਲ੍ਹਾ ਚੋਣ ਅਫਸਰ ਸ੍ਰੀ ਵਜੇ ਐਨ ਜੈਦੇ ਨੇ ਇਸ ਮੌਕੇ ਜਾਣਕਾਰੀ ਦੰਿਦਆਿਂ ਕਹਾ ਕ ਿ੨ ਜਨਵਰੀ ਨੂੰ ਅੰਤਮਿ ਵੋਟਰ ਲਸਿਟਾਂ ਦੀ ਛਪਾਈ ਹੋ ਜਾਵੇਗੀ, ਜਸਿ ਦੀ ਕਾਪੀ ਜ਼ਲ੍ਹਾ ਚੋਣ ਦਫਤਰ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।ਇਸ ਮੌਕੇ ਉਨ੍ਹਾਂ ਰਾਜਨੀਤਕ ਪਾਰਟੀਆਂ ਨੂੰ ਵੀ ਅਪੀਲ ਕੀਤੀ ਕ ਿਉਹ ਚੋਣ ਜ਼ਾਬਤੇ ਵਚਿ ਰਹੰਿਦਆਿਂ ਚੋਣ ਪ੍ਰਚਾਰ ਕਰਨ ਤਾਂ ਜੋ ਜ਼ਲ੍ਹੇ ਦੇ ਸਾਰੇ ਹਲਕਆਿਂ ਵਚਿ ਚੋਣ ਅਮਲ ਨੂੰ ਪੂਰੇ ਅਮਨ-ਅਮਾਨ ਨਾਲ ਸਹਜੇ ਹੀ ਨੇਪਰੇ ਚਾਡ਼ਆਿ ਜਾ ਸਕੇ।
ਉਨ੍ਹਾ ਇਸ ਮੌਕੇ ਅਧਕਾਰੀਆਂ ਨੂੰ ਅਪੀਲ ਕੀਤੀ ਕ ਿਉਹ ਬਨਾ ਕਸੇ ਪੱਖਪਾਤ ਜਾਂ ਦਬਾਅ ਦੇ ਚੋਣ ਪ੍ਰਕ੍ਰਆਿ ਨੂੰ ਸੁਖਾਲੇ ਅਤੇ ਪਾਰਦਰਸ਼ੀ ਢੰਗ ਨਾਲ ਚਲਾਉਣ।ਉਨ੍ਹਾਂ ਇਸ ਮੌਕੇ ਅਧਕਾਰੀਆਂ ਨੂੰ ਚੇਤਾਵਨੀ ਵੀ ਦੱਿਤੀ ਕ ਿਜੇਕਰ ਕਸੇ ਨੇ ਚੋਣ ਕਮਸ਼ਿਨ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਦੀ ਕੋਸ਼ਸ਼ਿ ਕੀਤੀ ਤਾਂ ਉਸ ਦੇ ਖਲਾਫ ਸਖਤ ਕਾਰਵਾਈ ਕੀਤੀ ਜਾਵੇਗੀ
ਇਸ ਮੌਕੇ ਉਨ੍ਹਾ ਪੁਲਸਿ ਵਭਾਗ ਨੂੰ ਹਦਾਇਤਾਂ ਜ਼ਾਰੀ ਕਰਦਆਿਂ ਕਹਾ ਕ ਿਜ਼ਲ੍ਹੇ ਭਰ ਵਚਿ ਹਰ ਹਾਲਤ ਵਚਿ ਅਮਨ-ਅਮਾਨ ਦੀ ਸਥਤੀ ਬਣਾਕੇ ਰੱਖੀ ਜਾਵੇ ਅਤੇ ਮਾਡ਼ੇ ਅਨਸਰਾਂ ਨੂੰ ਸ਼ਖਤੀ ਨਾਲ ਕਾਬੂ ਕੀਤਾ ਜਾਵੇ।ਇਸ ਤੋਂ ਇਲਾਵਾ ਉਨ੍ਹਾਂ ਕਹਾ ਕ ਿਪੁਲਸਿ ਅਧਕਾਰੀ ਚੋਣਾਂ ਸਬੰਧੀ ਡਉਿਟੀ ਪੁਰੀ ਇਮਾਨਦਾਰੀ ਅਤੇ ਬਨਾ ਕਸੇ ਭੇਦ-ਭਾਵ ਦੇ ਕਰਨ।
ਇਸ ਤੋਂ ਪਹਲਾਂ ਸ੍ਰੀ ਜੈਦੇ ਨੂੰ ਬਰਨਾਲਾ ਪੁਹੰਚਣ ਤੇ ਰੈਸਟ ਹਾਉਸ ਬਰਨਾਲਾ ਵਖੇ ਪੁਲਸਿ ਪਾਰਟੀ ਵਲੋਂ ਸਲਾਮੀ ਦੱਿਤੀ ਗਈ ਅਤੇ ਏ|ਡੀ|ਸੀ| ਜਨਰਲ ਸ੍ਰੀ ਭੁਪੰਿਦਰ ਸੰਿਘ, ਵਧੀਕ ਡਪਿਟੀ ਕਮਸ਼ਿਨਰ ਸ| ਬਲਵੰਤ ਸੰਿਘ, ਐਸ| ਡੀ| ਐਮ ਬਰਨਾਲਾ ਸ੍ਰੀ ਅਮਤਿ ਕੁਮਾਰ, ਐਸ|ਡੀ|ਐਮ ਤਪਾ ਸ੍ਰੀ ਜਸਪਾਲ ਸੰਿਘ, ਜ਼ਲ੍ਹਾ ਸਹਾਇਕ ਕਮਸ਼ਿਨਰ ਸ਼ਕਾਇਤਾਂ ਪਰਮਜੀਤ ਸੰਿਘ ਪੱਡਾ, ਜ਼ਲ੍ਹਾ ਮਾਲ ਅਫਸਰ ਅਨੁਪ੍ਰਤਾ ਜੌਹਲ, ਨਾਇਬ ਤਹਸੀਲਦਾਰ ਕੰਵਲਪ੍ਰੀਤ ਪੁਰੀ, ਤਹਸੀਲਦਾਰ ਚੋਣਾ ਕਪੂਰ ਸੰਿਘ ਗੱਿਲ, ਜ਼ਲ੍ਹਾ ਸੱਿਖਆਿ ਅਫਸਰ ਐਲੀਮੈਂਟਰੀ ਸ| ਮੇਵਾ ਸੰਿਘ ਸੱਿਧੂ ਤੋਂ ਇਲਾਵਾ ਜ਼ਲ੍ਹੇ ਭਰ ਦੇ ਸਾਰੇ ਵਭਾਗਾਂ ਦੇ ਮੁਖੀਆਂ ਨੇ ਗੁਲਦਸਤੇ ਭੇਂਟ ਕਰ ਕੇ ਸੁਆਗਤ ਕੀਤਾ।