ਚੋਣ ਜ਼ਾਬਤੇ ਦੀ ਉਲੰਘਣਾ ਕਰਨ ਵਾਲਆਿ ਖਲਾਫ ਲੋਡ਼ ਪੈਣ ਤੇ ਅਪਰਾਧਕਿ ਸਾਜਸ਼ਿ ਰਚਣ ਦੇ ਮਾਮਲੇ ਵੀ ਦਰਜ਼ ਕੀਤੇ ਜਾਣਗੇ- ਜ਼ਲ੍ਹਾ ਚੋਣ ਅਫਸਰ ਬਰਨਾਲਾ ਸ੍ਰੀ ਵਜੇ ਐਨ ਜਾਦੇ
ਮੀਟੰਿਗ ਵਚਿ ਗੈਰ ਹਾਜ਼ਰਿ ਅਧਕਾਰੀਆਂ ਨੂੰ ਨੋਟਸ ਜ਼ਾਰੀ ਕਰਨ ਦੇ ਹੁਕਮ
ਬਰਨਾਲਾ, ੩੦ ਦਸੰਬਰ- ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਵੱਖ ਵੱਖ ਸਕੀਮਾ ਦੇ ਲਾਭਪਾਤਰੀਆਂ ਨੂੰ ਕੋਈ ਵੀ ਸਹਾਇਤਾ ਰਾਸ਼ੀ ਜਾਂ ਚੈਕ ਚੋਣ ਕਮਸ਼ਿਨ ਦੀ ਪ੍ਰਵਾਨਗੀ ਤੋਂ ਬਨਾਂ ਨਹੀਂ ਦੱਿਤੇ ਜਾਣਗੇ।ਜੇਕਰ ਅਜਹਾ ਕਰਦਾ ਕੋਈ ਅਧਕਾਰੀ ਪਾਇਆ ਗਆਿ ਤਾਂ ਉਹ ਇਸ ਦੇ ਸੱਿਟੇ ਭੁਗਤਣ ਲਈ ਤਆਿਰ ਰਹੇ।ਇਸ ਸਬੰਧੀ ਤਾਡ਼ਨਾ ਅੱਜ ਡਪਿਟੀ ਕਮਸ਼ਿਨਰ-ਕਮ-ਜ਼ਲ੍ਹਾ ਚੋਣ ਅਫਸਰ ਬਰਨਾਲਾ ਸ੍ਰੀ ਵਜੇ ਐਨ ਜਾਦੇ ਨੇ ਬਰਨਾਲਾ ਜ਼ਲ੍ਹੇ ਦੇ ਸਾਰੇ ਵਭਾਗਾਂ ਦੇ ਮੁਖਅਿਂ ਦੀ ਮੀਟੰਿਗ ਦੀ ਪ੍ਰਧਾਨਗੀ ਕਰਦਆਿਂ ਕੀਤੀ।ਇਸ ਦੇ ਨਾਲ ਹੀ ਉਨ੍ਹਾਂ ਕਹਾ ਕ ਿਚੋਣ ਜ਼ਾਬਤੇ ਦੀ ਉਲੰਘਣਾ ਕਰਨ ਵਾਲਆਿ ਨੂੰ ਚਤਾਵਨੀ ਦੇ ਕੇ ਨਹੀਂ ਛੱਡਆਿ ਜਾਵੇਗਾ ਬਲਕ ਿਨੋਟਸਿ ਦੇਣ ਤੋਂ ਇਲਾਵਾ ਲੋਡ਼ ਪੈਣ ਤੇ ਅਪਰਾਧਕਿ ਸਾਜਸ਼ਿ ਰਚਣ ਦੇ ਮਾਮਲੇ ਵੀ ਦਰਜ਼ ਕੀਤੇ ਜਾਣਗੇ।
ਸ੍ਰੀ ਜਾਦੇ ਨੇ ਚੋਣ ਅਮਲੇ ਨਾਲ ਸਬੰਧਤਿ ਅਫਸਰਾਂ ਨੂੰ ਹਦਾਇਤ ਕੀਤੀ ਕ ਿਹਰ ਸ਼ਕਾਇਤ ਦਾ ੬ ਘੰਟੇ ਦੇ ਅੰਦਰ ਅੰਦਰ ਨਬੇਡ਼ਾ ਕਰਕੇ ਰਪੋਰਟ ਉਨ੍ਹਾਂ ਨੂੰ ਸੌਪਣ ਅਤੇ ਇਸ ਮਾਮਲੇ ਵਚਿ ਕੋਈ ਵੀ ਢੱਿਲ ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ।ਉਨ੍ਹਾਂ ਨਾਲ ਹੀ ਕਹਾ ਕਹਾ ਕ ਿਅਧਕਾਰੀ ਸ਼ਕਾਇਤਾਂ ਦਾ ਨਬੇਡ਼ਾ ਬਨਾਂ ਕਸੇ ਸਆਿਸੀ ਦਬਾਅ ਅਤੇ ਪੱਖਪਾਤ ਦੇ ਕਰਨ ਨਹੀਂ ਤਾਂ ਅਧਕਾਰੀਆਂ ਦੀ ਖਲਾਫ ਕਾਰਵਾਈ ਹੋਵੇਗੀ।
ਸ੍ਰੀ ਜਾਦੇ ਨੇ ਸਖਤੀ ਨਾਲ ਸਾਰੇ ਅਧਕਾਰੀਆਂ ਨੂੰ ਹਦਾਇਤ ਕੀਤੀ ਕ ਿਉਹ ਸਟੇਸ਼ਨ ਨਾ ਛੱਡਣ ਅਤੇ ਕੋਈ ਗੈਰ ਕਾਨੂੰਨੀ ਕੰਮ ਨਾ ਕਰਨ ਜਸਿ ਦਾ ਖਮਅਿਜਾ ਉਨ੍ਹਾਂ ਨੂੰ ਭੁਗਤਣਾ ਪਵੇ।ਉਨ੍ਹਾਂ ਸਪੱਸ਼ਟ ਸਬਦਾਂ ਵੱਿਚ ਅਧਕਾਰੀਆਂ ਨੂੰ ਕਹਾ ਕ ਿਉਹ ਕਸੇ ਵੀ ਰਾਜਸੀ ਆਗੂ ਜਾਂ ਪਾਰਟੀ ਨਾਲ ਰਾਬਤਾ ਕਰਕੇ ਉਨ੍ਹਾਂ ਨੂੰ ਫਾਈਦਾ ਪਹੁੰਚਾਉਣ ਦੀ ਕੋਸ਼ਸ਼ਿ ਨਾ ਕਰਨ ਕਉਿਂਕ ਿਇਹ ਕਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਇਸ ਮੌਕੇ ਉਨ੍ਹਾਂ ਪੁਲਸਿ ਵਭਾਗ ਨੂੰ ਹਦਾਇਤਾਂ ਜਾਰੀ ਕਰਦਆਿਂ ਕਹਾ ਕ ਿਜ਼ਲ੍ਹੇ ਦੇ ਸਾਰੇ ਵਧਾਨ ਸਭਾ ਹਲਕਆਿਂ ਦੇ ਗਡ਼ਬਡ਼ੀ ਵਾਲੇ ਇਲਾਕਆਿਂ ਅਤੇ ਵਅਿਤੀਆਂ ਦੀਆਂ ਲਸਿਟਾਂ ਤਆਿਰ ਕਰਕੇ ਜਲਦ ਤੋਂ ਜਲਦ ਜ਼ਲ੍ਹਾ ਚੋਣ ਅਫਸਰ ਅਤੇ ਸਬੰਧਤਿ ਰਟਿੰਰਨੰਿਗ ਅਫਸਰਾਂ ਨੂੰ ਮੁਹੱਈਆਂ ਕਰਵਾਉਣ।ਉਨ੍ਹਾਂ ਨਾਲ ਹੀ ਕਹਾ ਕ ਿਗੈਰ ਕਾਨੂੰਨੀ ਹਥਆਿਰ ਅਤੇ ਨਜ਼ਾਇਜ ਸ਼ਰਾਬ ਫਡ਼ਨ ਲਈ ਵਆਿਪਕ ਮੁਹੰਿਮ ਚਲਾਈ ਜਾਵੇ।
ਸ੍ਰੀ ਜਾਦੇ ਨੇ ਸਾਰੇ ਵਭਾਗਾਂ ਨੂੰ ਹਦਾਇਤ ਕੀਤੀ ਕ ਿਜ਼ਲ੍ਹੇ ਵਚਿ ਪਹਲਾਂ ਤੋਂ ਚੱਲ ਰਹੇ ਵਕਾਸ ਕਾਰਜ਼ਾਂ ਦੀਆਂ ਰਪੋਰਟਾਂ ਤੁਰੰਤ ਜ਼ਲ੍ਹਾ ਚੋਣ ਅਫਸਰ ਅਤੇ ਰਟਿੰਰਨੰਿਗ ਅਫਸਰਾਂ ਨੂੰ ਭੇਜੀਆਂ ਜਾਣ ਅਤੇ ਕੋਈ ਵੀ ਨਵਾਂ ਕੰਮ ਨਾ ਸ਼ੁਰੂ ਕੀਤਾ ਜਾਵੇ।ਉਨ੍ਹਾਂ ਨਾਲ ਹੀ ਕਹਾ ਕ ਿਪ੍ਰਾਈਵੇਟ ਕੰਪਨੀਆਂ ਵੀ ਕੋਈ ਭਰਤੀ ਚੋਣ ਕਮਸ਼ਿਨ ਦੀ ਪ੍ਰਵਾਨਗੀ ਤੋਂ ਬਨਾਂ ਨਾ ਕਰਨ ਤਾਂ ਜੋ ਜ਼ਲ੍ਹੇ ਵਚਿ ਚੋਣਾ ਦੇ ਮੱਦੇਨਜ਼ਰ ਮਾਹੌਲ ਸੁਖਾਵਾਂ ਰੱਖਆਿ ਜਾ ਸਕੇ।ਉਨ੍ਹਾ ਸਰਕਾਰੀ ਦਫਤਰਾਂ ਵਚਿ ਰਾਜਨੀਤਕ ਆਗੂਆਂ ਦੀਆਂ ਤਸਵੀਰਾਂ ਅਤੇ ਕਲੰਡਰਾਂ ਤੇ ਲੱਗੀਆਂ ਫੋਟੋਆਂ ਨੂੰ ਹਟਾਉਣ ਦੇ ਆਦੇਸ਼ ਵੀ ਦੱਿਤੇ।
ਅੱਜ ਦੀ ਮੀਟੰਿਗ ਵਚਿ ਨਾ ਪੁਹੰਚਣ ਵਾਲੇ ਵੱਖ ਵੱਖ ਵਭਾਗਾਂ ਦੇ ਅਧਕਾਰੀਆਂ ਨੂੰ ਡਪਿਟੀ ਕਮਸ਼ਿਨਰ-ਕਮ-ਜ਼ਲ੍ਹਾ ਚੋਣ ਅਫਸਰ ਸ੍ਰੀ ਵਜੇ ਐਨ ਜਾਦੇ ਨੇ ਨੋਟਸ ਜ਼ਾਰੀ ਕਰਨ ਦੇ ਹੁਕਮ ਦੱਿਤੇ।ਉਨ੍ਹਾਂ ਕਹਾ ਕ ਿਚੋਣਾ ਦੇ ਦੌਰਾਨ ਕਸੇ ਅਧਕਾਰੀ ਦੀ ਕੋਈ ਆਨਾਕਾਨੀ ਅਤੇ ਬਹਾਨੇਬਾਜ਼ੀ ਨਹੀਂ ਚੱਲੇਗੀ ਅਤੇ ਸਾਰੇ ਮਹਕਿਮੇ ਇੱਕ ਦੂਜੇ ਨਾਲ ਤਾਲਮੇਲ ਬਣਾਕੇ ਚੋਣ ਅਮਲ ਵੱਿਚ ਜੁਟ ਜਾਣ।
ਇਸ ਤੋਂ ਪਹਲਾਂ ਉਨ੍ਹਾਂ ਕੱਲ ਦੇਰ ਸ਼ਾਮ ਜ਼ਲ੍ਹਾ ਪੁਲਸਿ ਮੁਖੀ ਦੀ ਅਗਵਾਈ ਵੱਿਚ ਜ਼ਲ੍ਹੇ ਦੇ ਸਾਰੇ ਪੁਲਸਿ ਅਧਕਾਰੀਆਂ ਨਾਲ ਮੀਟੰਿਗ ਕਰਕੇ ਉਨ੍ਹਾਂ ਨੂੰ ਆਦੇਸ਼ ਜਾਰੀ ਕੀਤੇ ਕ ਿਉਹ ਫਲਾਇੰਗ ਸੁਕੈਡਾ ਅਤੇ ਨਾਕੇ ਲਾ ਕੇ ਇੱਕ ਲੱਖ ਤੋਂ ਵੱਧ ਪੈਸੇ ਲਜਾਣ ਵਾਲੇ ਵਅਿਕਤੀਆਂ, ਨਜਾਇਜ ਸ਼ਰਾਬ ਜਾਂ ਨਜਾਇਜ ਅਸਲੇ ਨੂੰ ਕਾਬੂ ਕਰਨ ਤਾਂ ਜੋ ਚੋਣਾਂ ਦੌਰਾਨ ਕੋਈ ਵੀ ਗਡ਼ਬਡ਼ੀ ਨਾ ਹੋ ਸਕੇ।ਉਨ੍ਹਾਂ ਨਾਲ ਹੀ ਕਹਾ ਕ ਿਪੁਲਸਿ ਅਧਕਾਰੀ ਇਹ ਵੀ ਖਾਸ ਖਆਿਲ ਰੱਖਣ ਕ ਿਕਸੇ ਵੀ ਨਰਿਦੋਸ਼ ਵਅਿਕਤੀ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਵੇ ਅਤੇ ਪੂਰੇ ਤੱਥਾਂ ਦੀ ਪੁਸ਼ਟੀ ਤੁਹਤ ਹੀ ਕਾਰਵਾਈ ਕੀਤੀ ਜਾਵੇ।
ਅੱਜ ਦੀ ਇਸ ਮੀਟੰਿਗ ਵੱਿਚ ਜ਼ਲ੍ਹਾ ਪੁਲਸਿ ਮੁੱਖੀ ਧੰਨਪ੍ਰੀਤ ਕੌਰ ਰੰਧਾਵਾ, ਵਧੀਕ ਡਪਿਟੀ ਕਮਸ਼ਿਨਰ ਸ੍ਰੀ ਭੁਪੰਿਦਰ ਸੰਿਘ, ਵਧੀਕ ਡਪਿਟੀ ਕਮਸ਼ਿਨਰ ਸ੍ਰੀ ਬਲਵੰਤ ਸੰਿਘ ਸ਼ੇਰਗੱਿਲ, ਵਧੀਕ ਜ਼ਲ੍ਹਾ ਚੋਣ ਅਫਸਰ ਅਨੁਪ੍ਰਤਾ ਜੌਹਲ, ਐਸ|ਡੀ|ਐਮ ਬਰਨਾਲਾ ਸ੍ਰੀ ਅਮਤਿ ਕੁਮਾਰ, ਐਸ|ਡੀ|ਐਮ ਤਪਾ ਸ੍ਰੀ ਜਸਪਾਲ ਸੰਿਘ, ਸਹਾਇਕ ਕਮਸ਼ਿਨਰ ਸ਼ਕਾਇਤਾਂ ਸ਼੍ਰੀ ਪਰਮਜੀਤ ਸੰਿਘ ਪੱਡਾ ਸਮੇਤ ਜ਼ਲ੍ਹੇ ਭਰ ਤੋਂ ਵੱਖ ਵੱਖ ਵਭਾਗਾਂ ਦੇ ਅਧਕਾਰੀ ਹਾਜ਼ਰਿ ਸਨ।