ਬਰਨਾਲਾ, 31 ਦਸੰਬਰ- ਜ਼ਲ੍ਹਾ ਚੋਣ ਅਫਸਰ-ਕਮ-ਡਪਿਟੀ ਕਮਸ਼ਿਨਰ ਬਰਨਾਲਾ ਸ੍ਰੀ ਵਜੇ ਐਨ ਜਾਦੇ ਨੇ ਅੱਜ ਬਰਨਾਲਾ ਜ਼ਲ੍ਹੇ ਅਧੀਨ ਪੈਂਦੇ ਤੰਿਨੋ ਵਧਾਨ ਸਭਾ ਹਲਕਆਿ ਬਰਨਾਲਾ, ਭਦੌਡ਼ ਅਤੇ ਮਹਲਿਕਲਾਂ ਦੇ ਲਈ ਬਣਨ ਵਾਲੇ ਗਣਿਤੀ ਕੇਂਦਰਾਂ ਦਾ ਦੌਰਾ ਕਰਕੇ ਪ੍ਰਬੰਧਾ ਦਾ ਜ਼ਾਇਜਾ ਲਆਿ।ਇਸ ਮੌਕੇ ਜ਼ਲ੍ਹਾ ਚੋਣ ਅਫਸਰ ਸ੍ਰੀ ਜਾਦੇ ਨੇ ਕਹਾ ਕ ਿਗਣਿਤੀ ਕੇਂਦਰਾ ਦੇ ਲਈ ਲੋਡ਼ੀਦੇ ਪ੍ਰਬੰਧ ਇੱਕ ਦੋ ਦਨਾ ਵੱਿਚ ਮੁਕੰਮਲ ਕਰ ਲਏ ਜਾਣ ਤਾਂ ਜੋ ਬਾਅਦ ਵੱਿਚ ਕਸੇ ਕਸਿਮ ਦੀ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।ਇਸ ਮੌਕੇ ਉਨ੍ਹਾਂ ਤੰਿਨੋ ਵਧਾਨ ਸਭਾ ਹਲਕਆਿਂ ਦੇ ਰਟਿੰਰਨੰਿਗ ਅਫਸਰਾਂ ਨੂੰ ਜਰੂਰੀ ਦਸ਼ਾ ਨਰਿਦੇਸ਼ ਜ਼ਾਰੀ ਕਰਦਆਿਂ ਕਹਾ ਕ ਿਚੋਣਾ ਵਾਲੇ ਦਨਿ ਵੋਟੰਿਗ ਮਸ਼ੀਨਾ ਨੂੰ ਲੈ ਕੇ ਜਾਣ ਵਾਲੀਆਂ ਟੀਮਾ ਦੇ ਲਈ ਵਾਹਨਾ ਦੇ ਢੁਕਵੇਂ ਅਤੇ ਵਧੀਆ ਪ੍ਰਬੰਧ ਕੀਤੇ ਜਾਣ ਅਤੇ ਵਾਹਾਨਾ ਦੀ ਚੋਣ ਕੇਂਦਰਾਂ ਤੇ ਆਉਣ ਅਤੇ ਜਾਣ ਲਈ ਆਵਾਜਈ ਵਚਿ ਕੋਈ ਵਘਿਨ ਨਹੀਂ ਪੈਣਾ ਚਾਹੀਦਾ।
ਉਨਾਂ੍ਹ ਨਾਲ ਹੀ ਕਹਾ ਕ ਿਚੋਣ ਕੇਂਦਰ ਚਾਰੋ ਪਾਸਓਿ ਸੁਰੱਖਆਿ ਦੀ ਲਹਾਜ ਨਾਲ ਪੂਰੀ ਤਰਾਂ ਸੀਲ ਕਰਨ ਦੇ ਪੁਖਤਾ ਇੰਤਜਾਮ ਪਹਲਾਂ ਤੋਂ ਹੀ ਕਰ ਲਏ ਜਾਣ ਤਾਂ ਜੋ ਮੌਕੇ ਤੇ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ।ਇਸ ਦੇ ਨਾਲ ਹੀ ਸ੍ਰੀ ਜਾਦੇ ਨੇ ਕਹਾ ਕ ਿਚੋਣ ਕੇਂਦਰ ‘ਤੇ ਚੌਵੀ ਘੰਟੇ ਨਵਿਘਿਨ ਬਜਿਲੀ ਸਪਲਾਈ ਲਈ ਬੰਦੋਬਸਤ ਕੀਤੇ ਜਾਣ।ਉਨ੍ਹਾਂ ਕਹਾ ਕ ਿਚੋਣ ਹੋਣ ਤੋਂ ਲੈ ਕੇ ਗਣਿਤੀ ਮੁਕੰਮਲ ਹੋਣ ਤੱਕ ਚੋਣ ਕੇਂਦਰਾਂ ਤੇ 24 ਘੰਟ ਬਜਿਲੀ ਸਪਲਾਈ ਹਰ ਹੀਲੇ ਬਹਾਲ ਰੱਖੀ ਜਾਵੇ।
ਸ੍ਰੀ ਜਾਦੇ ਨੇ ਇਸ ਮੌਕੇ ਰਟਿੰਰਨੰਿਗ ਅਫਸਰਾਂ ਨੂੰ ਹਦਾਇਤਾਂ ਜਾਰੀ ਕਰਦਆਿਂ ਕਹਾ ਕ ਿਸੰਵੇਦਨਸੀਲ ਪੋਲੰਿਗ ਬੂਥਾਂ ਦੀ ਪਛਾਣ ਕਰਕੇ ਲਸਿਟਾਂ ਜਲਦ ਤੋਂ ਜਲਦ ਚੋਣ ਅਧਕਾਰੀਆਂ ਕੋਲ ਪਹੁੰਚਾਈਆਂ ਜਾਣ ਅਤੇ ਸਮਵੇਦਨਸੀਲ ਪੋਲੰਗਿ ਬੂਥ ਐਲਾਨਣ ਤੋਂ ਪਹਲਾਂ ਉਨ੍ਹਾ ਬਾਰੇ ਸਾਰੇ ਤੱਥ ਵਸਿਥਾਰ ਨਾਲ ਚੋਣ ਅਧਕਾਰੀਆਂ ਨੂੰ ਮੁਹੱਈਆਂ ਕਰਵਾਏ ਜਾਣ ਤਾਂ ਜੋ ਅਜਹੇ ਪੋਲੰਿਗ ਬੂਥਾਂ ਤੇ ਢੁਕਵੇਂ ਸੁਰੱਖਆਿ ਪ੍ਰਬੰਧ ਕੀਤੇ ਜਾਣ।
ਇਸ ਦੇ ਨਾਲ ਹੀ ਉਨ੍ਹਾਂ ਹਦਾਇਤਾਂ ਜਾਰੀ ਕਰਦਆਿਂ ਕਹਾ ਕ ਿਚੋਣ ਕੇਂਦਰਾਂ ਵਚਿ ਚੋਣ ਵਾਲੇ ਦਨਿ ਅਬਜਰਬਰਾਂ ਦੇ ਲਈ ਢੁਕਵੇਂ ਦਫਤਰ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਉਹ ਸੱਿਧਾ ਰਾਬਤਾ ਚੋਣ ਕਮਸ਼ਿਨ ਨਾਲ ਰੱਖ ਸਕਣ।
ਇਸ ਮੌਕੇ ਉਨਾਂ ਨਾਲ ਜ਼ਲ੍ਹਾ ਪੁਲਸਿ ਮੁੱਖੀ ਧਨਪ੍ਰੀਤ ਕੌਰ ਰੰਧਾਵਾ ਨੇ ਇੰਨਾ ਕੇਂਦਰਾਂ ਦਾ ਦੌਰਾ ਕੀਤਾ ਅਤੇ ਪ੍ਰਬੰਧਾ ਬਾਰੇ ਸੁਰੱਖਆਿਂ ਦੇ ਪ੍ਰਬੰਧਾਂ ਬਾਰੇ ਪੁਲਸਿ ਅਧਕਾਰੀਆਂ ਨੂੰ ਦਸ਼ਾ ਨਰਿਦੇਸ਼ ਜਾਰੀ ਕੀਤੇ।ਇਸ ਮੌਖੇ ਰਟਿਰਨੰਿਗ ਅਫਸਰ ਵਧਾਨ ਸਭਾ ਹਲਕਾ ਬਰਨਾਲਾ ਸ਼੍ਰੀ ਅਮਤਿ ਕੁਮਾਰ, ਰਟਿੰਰਨੰਿਗ ਅਫਸਰ ਵਧਾਨ ਸਭਾ ਹਲਕਾ ਭਦੌਡ਼ ਸ੍ਰੀ ਜਸਪਾਲ ਸੰਿਘ ਅਤੇ ਰਟਿੰਰਨੰਿਗ ਅਫਸਰ ਮਹਲਿਕਲਾਂ ਸ੍ਰੀ ਵਨੋਦ ਕੁਮਾਰ ਅਤੇ ਸਹਾਇਕ ਰਟਿੰਰਨੰਿਗ ਅਫਸਰ ਮੇਵਾ ਸੰਿਘ ਨੇ ਆਪਣੇ ਅਪਣੇ ਅਧੀਨ ਅਉਂਦੇ ਚੋਣ ਕੇਂਦਰਾਂ ਦੇ ਕੀਤੇ ਜਾ ਰਹੇ ਪ੍ਰਬੰਧਾਂ ਬਾਰੇ ਜਾਣਕਾਰੀ ਦੱਿਤੀ।