December 31, 2011 admin

ਡਪਿਟੀ ਕਮਸ਼ਿਨਰ ਦੇ ਅਦੇਸ਼ਾਂ ‘ਤੇ ਬਰਨਾਲਾ ਜ਼ਲੇ ਦੇ ਖਾਦ ਵਕਿਰੇਤਾਵਾਂ ਦੀ ਵਸ਼ੇਸ਼ ਚੈਕੰਿਗ

ਬਰਨਾਲਾ, 31 ਦਸੰਬਰ- ਹਾਡ਼ੀ ਦੀ ਫਸਲ ਲਈ ਯੂਰੀਆ ਖਾਦ ਦੀ ਕਥਤਿ ਕਮੀ ਨੂੰ ਦੇਖਦੇ ਹੋਏ ਜ਼ਲੇ ਦੇ ਨਵੇਂ ਆਏ ਡਪਿਟੀ ਕਮਸ਼ਿਨਰ ਡਾ| ਵੀ|ਐਨ| ਜ਼ਾਦੇ ਵੱਲੋਂ ਦੱਿਤੇ ਦਸ਼ਾ ਨਰਿਦੇਸ਼ਾਂ ਅਨੁਸਾਰ ਖੇਤੀਬਾਡ਼ੀ ਵਭਾਗ ਦੇ ਕੁਆਲਟੀ ਕੰਟਰੋਲ ਟੀਮ ਦੇ ਇੰਚਾਰਜ ਡਾ| ਦਲੀਪ ਚੰਦ ਮੱਲੀ ਅਤੇ ਉਨਾਂ ਦੀ ਟੀਮ ਡਾ| ਹਰਬੰਸ ਸੰਿਘ, ਡਾ| ਸੁਰੰਿਦਰਪਾਲ ਸੰਿਘ, ਡਾ| ਭਜਨ ਸੰਿਘ, ਡਾ| ਗੁਰਚਰਨ ਸੰਿਘ, ਡਾ| ਸਰਬਜੀਤ ਸੰਿਘ, ਡਾ| ਸਤਪਾਲ ਸੰਿਘ ਵੱਲੋਂ ਜ਼ਲੇ ਦੇ ਵੱਖ-ਵੱਖ ਬਲਾਕਾਂ ਵਚਿ ਖਾਦ ਵਕਿਰੇਤਾਵਾਂ ਦੀ ਵਸ਼ੇਸ਼ ਤੌਰ ‘ਤੇ ਚੈਕੰਿਗ ਕੀਤੀ ਗਈ।
ਖੇਤੀਬਾਡ਼ੀ ਅਧਕਾਰੀਆਂ ਨੇ ਦੱਸਆਿ ਕ ਿਚੈਕੰਿਗ ਦੌਰਾਨ ਜਨਾਂ ਫਰਮਾਂ ਦੇ ਰਕਾਰਡ ਵਚਿ ਊਣਤਾਈਆਂ ਪਾਈਆਂ ਗਈਆਂ, ਉਨਾਂ ਸਬੰਧੀ ਫਰਟੀਲਾਇਜ਼ਰ ਕੰਟਰੋਲ ਆਰਡਰ 1985 ਅਧੀਨ ਕਾਰਵਾਈ ਅਮਲ ਵਚਿ ਲਆਿਂਦੀ ਜਾ ਰਹੀ ਹੈ।
ਜ਼ਲੇ ਦੇ ਮੁੱਖ ਖੇਤੀਬਾਡ਼ੀ ਅਫ਼ਸਰ ਡਾ| ਬੱਿਕਰ ਸੰਿਘ ਸੱਿਧੂ ਵੱਲੋਂ ਜ਼ਲੇ ਦੇ ਸਮੂਹ ਵਕਿਰੇਤਾਵਾਂ ਨੂੰ ਹਦਾਇਤ ਕੀਤੀ ਗਈ ਕ ਿਖਾਦ ਦੀ ਵੱਿਕਰੀ ਸਹੀ ਕੀਮਤ ‘ਤੇ ਕੀਤੀ ਜਾਵੇ ਅਤੇ ਕੋਈ ਵੀ ਜਬਰੀ ਇਨਪੁਟ ਯੂਰੀਆ ਖਾਦ ਨਾਲ ਲਗਾ ਕੇ ਨਾ ਦੱਿਤਾ ਜਾਵੇ। ਇਸ ਸਬੰਧੀ ਕੋਈ ਵੀ ਸ਼ਕਾਇਤ ਆਉਣ ਦੀ ਸੂਰਤ ਵਚਿ ਦੋਸ਼ੀਆਂ ਨੂੰ ਬਖਸ਼ਆਿ ਨਹੀਂ ਜਾਵੇਗਾ ਅਤੇ ਉਨਾਂ ਵਰੁੱਧ ਫਰਟੀਲਾਇਜ਼ਰ ਕੰਟਰੋਲ ਆਰਡਰ 1985 ਦੌਰਾਨ ਕਾਰਵਾਈ ਕੀਤੀ ਜਾਵੇਗੀ।ਜਸਿ ਦੌਰਾਨ ਖਾਦਾਂ ਦੇ ਸੈਂਪਲ ਭਰੇ ਗਏ।

Translate »