January 3, 2012 admin

ਜਿਲਾ ਮਾਲ ਅਫਸਰ ਖਰਚਾ ਮੋਨੀਟੇਰਿੰਗ ਕੰਟਰੋਲ ਰੂਮ ਦੇ ਨੋਡਲ ਅਫਸਰ ਨਿਯੁਕਤ

ਗੁਰਦਾਸਪੁਰ, 3 ਜਨਵਰੀ : ਸ੍ਰੀ ਮਹਿੰਦਰ ਸਿੰਘ ਕੈਂਥ ਜ਼ਿਲ•ਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਗੁਰਦਾਸਪੁਰ ਨੇ ਜਾਣਕਾਰੀ ਦੇਦਿੰਆਂ ਦੱਸਿਆ ਕਿ ਜਿਲਾ ਮਾਲ ਅਫਸਰ-ਕਮ-ਨੋਡਲ ਅਫਸਰ ਵਿਧਾਨ ਸਭਾ ਚੋਣਾਂ 2012, ਜ਼ਿਲ•ਾ ਗੁਰਦਾਸਪੁਰ ਨੂੰ ਖਰਚਾ ਮੌਨੀਟੇਰਿੰਗ ਕੰਟਰੋਲ ਰੂਮ (ਕਾਲ ਸੈਂਟਰ) ਦਾ ਨੋਡਲ ਅਫਸਰ ਨਿਯੁਕਤ ਕੀਤਾ ਗਿਆ ਹੈ। ਆਮ ਲੋਕਾਂ ਦੀ ਸਹੂਲਤ , ਸ਼ਿਕਾਇਤਾਂ ਜੋ ਚੋਣਾਂ ਨਾਲ ਸਬੰਧਿਤ ਹਨ, ਉਹ ਟੋਲ ਫਰੀ ਟੋਲੀਫੋਨ ਨੰਬਰ 01874-240012 ‘ਤੇ ਕਰ ਸਕਦੇ ਹਨ।

Translate »