January 4, 2012 admin

ਲੰਬੀ ਹਲਕੇ ਦੇ ਨਾਮਜਦਗੀ ਪੱਤਰ ਮਿਮਿਟ ਵਿਖੇ ਲਏ ਜਾਣਗੇR09;ਆਰ.ਓ.

ਲੰਬੀ, ਮਲੋਟ, ਸ੍ਰੀ ਮੁਕਤਸਰ ਸਾਹਿਬ, 4 ਜਨਵਰੀ : ਵਿਧਾਨ ਸਭਾ ਹਲਕਾ ਲੰਬੀR09;083 ਦੇ ਰਿਟਰਨਿੰਗ ਅਫ਼ਸਰR09;ਕਮR09;ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਨੇ ਵਿਧਾਨ ਸਭਾ ਚੋਣਾਂ ਲੜਣ ਦੇ ਚਾਹਵਾਨ ਲੋਕਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਵਿਧਾਨ ਸਭਾ ਹਲਕਾ ਲੰਬੀ ਦੇ ਲਈ ਨਾਮਜਦਗੀ ਪੱਤਰ ਉਨ੍ਹਾਂ ਵੱਲੋਂ ਦਫ਼ਤਰ ਪ੍ਰਿੰਸੀਪਲ, ਮਲੋਟ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਇਨਫਾਰਮੇਸ਼ਨ ਟੈਕਨਾਲੌਜੀ, ਪੁੱਡਾ ਕਲੋਨੀ, ਮਲੋਟ ਵਿਖੇ ਮਿਤੀ 5 ਜਨਵਰੀ 2012 ਤੋਂ 12 ਜਨਵਰੀ 2012 ਤੱਕ ਲਏ ਜਾਣਗੇ। ਨਾਮਜਦਗੀ ਪੱਤਰ ਦੇਣ ਦਾ ਸਮਾਂ ਸਵੇਰੇ 11 ਵਜੇ ਤੋਂ ਸ਼ਾਮ 3 ਵਜੇ ਤੱਕ ਹੋਵੇਗਾ।

Translate »