ਲੁਧਿਆਣਾ, 4 ਜਨਵਰੀ :ਵਿਧਾਨ ਸਭਾ ਚੋਣ ਹਲਕਾ ਆਤਮ ਨਗਰ-62 ਦੇ ਰਿਟਰਨਿੰਗ ਅਫਸਰ ਸ੍ਰੀ ਪਰਮਜੀਤ ਸਿੰਘ ਘੁੰਮਣ ਨੇ ਦੱਸਿਆ ਕਿ ਵਿਧਾਨ ਸਭਾ ਚੋਣ ਹਲਕਾ ਆਤਮ ਨਗਰ-62 ਦੇ ਨਾਮਜ਼ਦਗੀ ਪੱਤਰ ਮਿਤੀ 5 ਜਨਵਰੀ,2012 ਤੋਂ 12 ਜਨਵਰੀ,2012 ਤੱਕ ਸਵੇਰੇ 11 ਵਜੇ ਤੋਂ ਸ਼ਾਮ 3 ਵਜੇ ਤੱਕ ਵਧੀਕ ਕਮਿਸ਼ਨਰ-2, ਨਗਰ ਨਿਗਮ ਲੁਧਿਆਣਾ ਜੋਨ-ਬੀ ਨੇੜੇ ਸਿੰaਗਾਰ ਸਿਨੇਮਾ ਵਿਖੇ ਲਏ ਜਾਣਗੇ। ਉਨ•ਾਂ ਦੱਸਿਆ ਕਿ ਨਾਮਜ਼ਦਗੀ ਪੱਤਰਾਂ ਦੀ ਪੜਤਾਲ 13 ਜਨਵਰੀ ਨੂੰ ਸਵੇਰੇ 11 ਵਜੇ ਕੀਤੀ ਜਾਵੇਗੀ ਅਤੇ 16 ਜਨਵਰੀ ਨੂੰ ਬਾਅਦ ਦੁਪਹਿਰ 3 ਵਜੇ ਤੱਕ ਉਮੀਦਵਾਰਾਂ ਵੱਲੋਂ ਆਪਣੇ ਨਾਮ ਵਾਪਸ ਲਏ ਜਾ ਸਕਣਗੇ। ਉਨ•ਾਂ ਇਹ ਵੀ ਦੱਸਿਆ ਕਿ ਉਮੀਦਵਾਰਾਂ ਨੂੰ ਚੋਣ ਨਿਸ਼ਾਨ 16 ਜਨਵਰੀ ਨੂੰ ਹੀ ਬਾਅਦ ਦੁਪਹਿਰ 3 ਵਜੇ ਅਲਾਟ ਕੀਤੇ