January 6, 2012 admin

ਹਾਕੀ ਦਾ ਬੇਤਾਜ ਬਾਦਸ਼ਾਹ ਸੀ ਸੁਰਜੀਤ ਸੰਿਘ

ਰਣਜੀਤ ਸੰਿਘ ਪ੍ਰੀਤ
                          ਭਾਰਤੀ ਹਾਕੀ ਦਾ ਥੰਮ੍ਹ ਅਖਵਾਉਂਣ ਵਾਲੇ ਸੁਰਜੀਤ ਸੰਿਘ ਦਾ ਜਨਮ ੧੦ ਅਕਤੂਬਰ ੧੯੫੧ ਨੂੰ ਪੰਿਡ ਦਾਖ਼ਲਾ (ਗੁਰਦਾਸਪੁਰ),ਵੱਿਚ ਸ ;ਮੱਘਰ ਸੰਿਘ ਦੇ ਘਰ ਹੋਇਆ।ਖ਼ਾਲਸਾ ਸਕੂਲ ਬਟਾਲਾ ਤੋਂ ਮੁੱਢਲੀ ਵਦਿਆਿ ਹਾਸਲ ਕਰਨ ਮਗਰੋਂ ਸਪੋਰਟਸ ਕਾਲਜ ਜਲੰਧਰ ‘ਚ ਦਾਖ਼ਲਾ ਲਆਿ ।
                                    ਹਾਕੀ ਦੇ ਖ਼ੇਤਰ ਵੱਿਚ ੧੯੬੭ ਨੂੰ ਸਕੂਲੀ ਖੇਡਾਂ ਤੋਂ ਉਸ ਨੇ ਪ੍ਰਵੇਸ਼ ਕੀਤਾ । ਇਸ ਤੋਂ ਕਰੀਬ ਇੱਕ ਸਾਲ ਬਾਅਦ ੧੯੬੮ ਵੱਿਚ ਪੰਜਾਬ ਯੂਨੀਵਰਸਟੀ ਦੀ ਟੀਮ ਵੱਿਚ ਸ਼ਾਮਲ ਹੋ ਕੇ ਉਹਨਾ ਨੇ ਕਈ ਅਹਮਿ ਮੈਚ ਖੇਡੇ । ਇਹਨਾਂ ਮੈਚਾਂ ਦੀ ਕਾਰਗੁਜ਼ਾਰੀ ਸਦਕਾ ਹੀ ਯੂਨੀਵਰਸਟੀ ਦੀ ਸਾਂਝੀ ਟੀਮ ਦੇ ਮੈਂਬਰ ਬਣੇ,ਆਸਟਰੇਲੀਆ ਦਾ ਦੌਰਾ ਵੀ ਕੀਤਾ । ਖਡਾਰੀ ਹੋਣ ਦੇ ਨਾਤੇ ਹੀ ਰੇਲਵੇ ਵੱਿਚ ਕਮਰਸ਼ੀਅਲ ਇੰਸਪੈਕਟਰ ਦੀ ਨੌਕਰੀ ਮਲੀ ।
                               ਸੁਰਜੀਤ ਸੰਿਘ ਨੇ ਓਲੰਪਕਿ,ਏਸ਼ੀਆਈ,ਅਤੇ ਵਸ਼ਿਵ ਕੱਪ ਵੱਿਚ ੧੩ ਵਾਰੀ ਭਾਰਤੀ ਹਾਕੀ ਟੀਮ ਦੀ ਪ੍ਰਤੀਨਧਿਤਾ ਕੀਤੀ।੧੯੭੨ ਵੱਿਚ ਉਹ ਪੰਜਾਬ ਵੱਲੋਂ ਪਹਲੀ ਵਾਰੀ ਕੌਮੀ ਪੱਧਰ ‘ਤੇ ਖੇਡਆਿ ।ਇਸ ਪ੍ਰਫਾਰਮੈਂਸ ਦੇ ਅਧਾਰ ‘ਤੇ ਹੀ ੧੯੭੩ ਦੇ ਐਮਸਟਰਡਮ ਵਸ਼ਿਵ ਕੱਪ ਵੱਿਚ ਖੇਡਣ ਵਾਲੀ ਭਾਰਤੀ ਟੀਮ ਦਾ ਮੈਬਰ ਬਣਾਇਆ ਗਆਿ । ਉਹ ੧੯੭੨ ਦੀ ਮਊਿਨਖ਼ਿ ਓਲੰਪਕਿ ਵੱਿਚ ਵੀ ਸ਼ਾਮਲ ਹੋਇਆ ।
                                         ਦੂਜੇ ਵਸ਼ਿਵ ਕੱਪ ਦਾ ਫ਼ਾਈਨਲ ਮੈਚ ਮੇਜ਼ਬਾਨ ਮੁਲਕ ਹਾਲੈਂਡ ਅਤੇ ਭਾਰਤ ਦਰਮਆਿਂਨ ਖੇਡਆਿ ਗਆਿ । ਇਸ ਫ਼ਾਈਨਲ ਦੇ ਪਹਲਿ;ੇ ਸੱਤ ਮੰਿਟਾਂ ਵੱਿਚ ਮਲੇ ਦੋ ਪਨੈਲਟੀ ਕਾਰਨਰਾਂ ਨੂੰ ਉੱਤੋ-ਡ਼ੁੱਤੀ ਜਦ ਸੁਰਜੀਤ ਨੇ ਕਰਾਰੇ ਸ਼ਾਟ ਲਾਉਂਦਆਿਂ ਗੋਲਾਂ ਵੱਿਚ ਬਦਲ ਦੱਿਤਾ ਤਾਂ ਭਾਰਤੀ ਹਾਕੀ ਪ੍ਰੇਮੀ ਜੱਿਤ ਨੂੰ ਯਕੀਨੀ ਸਮਝ ਪਟਾਖ਼ੇ ਚਲਾਉਣ ਅਤੇ ਖ਼ੁਸ਼ੀ ਦਾ ਰਜ਼ਿਹਾਰ ਕਰਨ ਲੱਗੇ । ਪਰ ਬਰਾਬਰੀ ‘ਤੇ ਖ਼ਤਮ ਹੋਏ, ਮੈਚ ਦਾ ਆਖ਼ਰੀ ਨਤੀਜਾ ਪਨੈਲਟੀ ਸਟਰੌਕ ਜ਼ਰੀਏ ੪-੨ ਨਾਲ ਹਾਲੈਂਡ ਦੇ ਹੱਕ ਵੱਿਚ ਰਹਾ ।  
                ੧੯੭੪ ਤਹਰਾਨ ਏਸ਼ੀਆਈ ਖੇਡਾਂ,੧੯੭੫ ਕੁਆਲਾੰਪੁਰ ਵਸ਼ਿਵ ਹਾਕੀ ਕੱਪ,੧੯੭੬ ਮਾਂਟਰੀਆਲ ਓਲੰਪਕਿ,੧੯੭੮ ਬੈਂਗਕੌਕ ਏਸ਼ੀਆਈ ਖੇਡਾਂ, ੧੯੮੨ ਮੁਬਈ ਵਸ਼ਿਵ ਕੱਪ,ਖੇਡਦਆਿਂ ਸੁਰਜੀਤ ਨੇ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ । ਫੁੱਲ ਬੈਕ ਵਜੋਂ ਖੇਡਣ ‘ਤੇ “ਲੋਹੇ ਦੀ ਦੀਵਾਰ “ ਕਹਾਉਣ ਵਾਲੇ ਅਣਖ਼ੀ ਸੁਰਜੀਤ ਦਾ ੧੯੭੮ ਵੱਿਚ ਪ੍ਰਬੰਧਕਾਂ ਨਾਲ ਇੱਟ-ਖਡ਼ੱਕਾ ਵੀ ਹੋਇਆ । ਉਹ ਆਪਣੇ ਸਾਥੀਆਂ ਬਲਦੇਵ ਅਤੇ ਵਰੰਿਦਰ ਸਮੇਤ ਪਟਆਿਲੇ ਦੇ ਕੋਚੰਿਗ ਕੈਂਪ ਵੱਿਚੋਂ ਆਪਣਾ ਬਸਿਤਰਾ ਹੀ ਚੁੱਕ ਲਆਿਇਆ । ਪਰ ਕੋਚ ਵੱਲੋਂ ਕੀਤੀਆਂ ਟੱਿਪਣੀਆਂ ਦੀ ਤਾਂ ਚੰਿਤਾ ਕੀਤੀ । ਪਰ ਡਰਾਵਆਿਂ ਦੀ ਚੰਿਤਾ ਨਹੀਂ ਸੀ ਕੀਤੀ ।
                      ਸੁਰਜੀਤ ਨੇ ੧੯੭੫ ਦੇ ਨਊਿਜ਼ੀਲੈਂਡ ਟੂਰ ਸਮੇਂ ੧੭ ਗੋਲ ਕੀਤੇ,੧੯੭੯ ਪ੍ਰੀ-ਓਲੰਪਕਿ ,੧੯੮੧ ਚੈਂਪੀਅਨਜ਼ ਟਰਾਫ਼ੀ, ਸਮੇ ਕਪਤਾਨ ਵਜੋਂ,੧੯੭੯ ਪਰਥ ਮੁਕਾਬਲਆਿਂ ਸਮੇ ਉਪ-ਕਪਤਾਨ ਵਜੋਂ ਖੇਡ ਚੁੱਕੇ ਸੁਰਜੀਤ ਨੂੰ ੧੯੮੦ ਮਾਸਕੋ ਓਲੰਪਕਿ ਸਮੇ ਵੀ ਕਪਤਾਨ ਬਣਾਇਆ ਗਆਿ ਸੀ ,ਪਰ ਇਸ ਮੌਕੇ ਇਹ ਕਪਤਾਨੀ ਫਰਿ ਵਵਾਦਾਂ ਵੱਿਚ ਘਰਿ ਗਈ ਅਤੇ ਇਹ ਫ਼ੈਸਲਾ ਵਾਪਸ ਲੈਂਦਆਿਂ ਕਪਤਾਨ ਦੀ ਬਦਲੀ ਕਰ ਦੱਿਤੀ ਗਈ । ੧੯੮੨ ਦੇ ਮੁੰਬਈ ਵਸ਼ਿਵ ਕੱਪ ਸਮੇ ਆਪ ਦੀ ਕਪਤਾਨੀ ਅਧੀਨ ਭਾਰਤੀ ਟੀਮ ਨੇ ਬਗੈਰ ਕਸੇ ਵਸ਼ੇਸ਼ ਪ੍ਰਾਪਤੀ ਤੋਂ ਹੱਿਸਾ ਲਆਿ ।
             ਬਹੁਤਾ ਸਮਾ ਰਾਕ ਰੋਵਰਜ਼ ਚੰਡੀਗਡ਼੍ਹ ਵੱਲੋਂ ਖੇਡਣ ਵਾਲੇ,ਸੁਰਜੀਤ ਸੰਿਘ ਨੇ ਇੰਡੀਅਨ ਏਅਰ ਲਾਈਨਜ਼ ਲਈ ਵੀ ਕਈ ਜੱਿਤਾਂ ਦਰਜ ਕੀਤੀਆਂ । ਫਰਿ ਪੀ ਏ ਪੀ ਵੱਿਚ ਇੰਸਪੈਕਟਰ ਬਣਆਿਂ ਅਤੇ ਪ੍ਰਸੱਿਧ ਹਾਕੀ ਖਡਾਰਨ ਚੰਚਲ ਕੋਹਲੀ ਦਾ ਜੀਵਨ ਸਾਥੀ। ਭਰ ਜੁਆਨੀ ਵੱਿਚ ਸਰਿਫ਼ ੩੩ ਵਰ੍ਹਆਿਂ ਦਾ ਸੁਰਜੀਤ ਸੰਿਘ ੭ ਜਨਵਰੀ ੧੯੮੩ ਨੂੰ ਜਲੰਧਰ ਦੇ ਨੇਡ਼ੇ ,ਪ੍ਰਸ਼ੋਤਮ ਪਾਂਦੇ,ਨਾਲ ਸਖ਼ਤ ਸਰਦੀ ਅਤੇ ਸੰਘਣੀ ਧੁੰਦ ਦੌਰਾਂਨ ਕਾਰ ਹਾਦਸੇ ਦਾ ਸ਼ਕਾਰ ਹੋ ਗਆਿ ,ਉਦੋਂ ਵੀ ਉਹ ਇੱਕ ਮੈਚ ਦੀ ਤਆਿਰੀ ਵਜੋਂ ਭੱਜ-ਨੱਠ ਕਰ ਰਹੇ ਸਨ । ਉਹਨਾਂ ਦੀ ਯਾਦ ਵੱਿਚ ਹਰ ਸਾਲ “ਸੁਰਜੀਤ ਮੈਮੋਰੀਅਲ ਹਾਕੀ ਮੁਕਾਬਲਾ “ਕਰਵਾਇਆ ਜਾਂਦਾ ਹੈ । ਜਸਿ ਨੂੰ ਹੁਣ ਇੰਡੀਅਨ ਆਇਲ ਸਰਵੋਸੁਰਜੀਤ ਹਾਕੀ ਟੂਰਨਾਮੈਂਟ ਕਹਾ ਜਾਂਦਾ ਹੈ । ਜੱਿਥੇ ਬੀਤੇ ਵਰ੍ਹੇ ਇਸ ਮੁਕਾਬਲੇ ਦਾ ਪੋਸਟਰ ਮਸਿ ਪੂਜਾ ਨੇ ਜਾਰੀ ਕੀਤਾ , ਉਥੇ ਇਹ ਮੁਕਾਬਲਾ ਸੁਰਜੀਤ ਸਟੇਡੀਅਮ ਵੱਿਚ ੨੮ ਵੀਂ ਵਾਰੀ ਹੋਇਆ ਅਤੇ ਏਅਰ ਇੰਡੀਆ ਮੁੰਬਈ ਨੇ ਇੰਡੀਅਨ ਆਇਲ ਮੁੰਬਈ ਨੂੰ ੪-੨ ਨਾਲ ਹਰਾ ਕੇ ਜਤਿਆਿ । ਇਸ ਮਹਾਂਨ ਖਡਾਰੀ ਦੇ ਨਾਂਅ ‘ਤੇ ਹਾਕੀ ਅਕੈਡਮੀ ਦਾ ਵੀ ਗਠਨ ਕੀਤਾ ਗਆਿ ਹੈ।ਜੱਿਥੇ ਵਧੀਆ ਖਡਾਰੀ ਤਆਿਰ ਕੀਤੇ ਜਾਂਦੇ ਹਨ । ਇਸ ਸਰਵਸ੍ਰੇਸ਼ਟ ਖਡਾਰੀ ਦੇ ਦਹਾਂਤ ਤੋਂ ੧੫ ਸਾਲ ਮਗਰੋਂ  ੧੯੯੮ ਵੱਿਚ ਅਰਜੁਨਾ ਐਵਾਰਡ ਦੱਿਤਾ ਗਆਿ । ਜਦ ਇਸ ਜਾਂਬਾਜ਼ ਖਡਾਰੀ ਦਾ ਅੰਤ ਹੋਇਆ ਤਾਂ ਗਆਿਂਨੀ ਜੈਲ ਸੰਿਘ ਜੀ ਨੇ ਇਹਨਾਂ ਸ਼ਬਦਾਂ ਨਾਲ ਸ਼ਰਧਾਂਜਲੀ ਭੇਂਟ ਕੀਤੀ। ਜੋ ਮਰਹੂਮ ਖਡਾਰੀ ਦੀ ਮਹਾਨਤਾ ਨੂੰ ਦਰਸਾਉਂਦੇ ਹਨ ”ਸੁਰਜੀਤ ਇੱਕ ਵਧੀਆ ਖਡਾਰੀ ਸੀ,ਜਸਿ ਨੇ ਭਾਰਤ ਦਾ ਨਾਂਅ ਰੌਸ਼ਨ ਕੀਤਾ “।

Translate »