ਬਰਨਾਲਾ ੦੭ ਜਨਵਰੀ : ਵਧਾਨ ਸਭਾ ਹਲਕਾ ਭਦੌਡ਼ ਤੋਂ ਅੱਜ ਇੱਕ ਅਜਾਦ ਉਮੀਦਵਾਰ ਨੇ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰ ਦੱਿਤੇ ਹਨ।ਇਹ ਜਾਣਕਾਰੀ ਦੰਿਦਆਿਂ ਜ਼ਲਾ ਚੋਣ ਅਫ਼ਸਰ-ਕਮ-ਡਪਿਟੀ ਕਮਸ਼ਿਨਰ ਸ਼੍ਰੀ ਵਜੇ ਐਨ ਜਾਦੇ ਨੇ ਦੱਸਆਿ ਕ ਿਅਜਾਦ ਉਮੀਦਵਾਰ ਸ੍ਰ| ਗੁਰਜੰਟ ਸੰਿਘ ਪੁੱਤਰ ਸ੍ਰ| ਨਛੱਤਰ ਸੰਿਘ ਨੇ ਆਪਣੇ ਨਾਮਜ਼ਦਗੀ ਭਦੌਡ਼ ਦੇ ਰਟਿਰਨੰਿਗ ਅਧਕਾਰੀ-ਕਮ-ਸਬ ਡਵੀਜਨਲ ਮੈਜਸਿਟ੍ਰੇਟ ਸ੍ਰ| ਜਸਪਾਲ ਸੰਿਘ ਕੋਲ ਦਾਖ਼ਲ ਕਰ ਦੱਿਤੇ ਹਨ।
ਸ਼੍ਰੀ ਜਾਦੇ ਨੇ ਹੋਰ ਦੱਸਆਿ ਕ ਿਬਰਨਾਲਾ ਅਤੇ ਮਹਲਿ ਕਲਾਂ ਤੋਂ ਅਜੇ ਕਸੇ ਵੀ ਉਮੀਦਵਾਰ ਨੇ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਨਹੀਂ ਕੀਤੇ।
ਉਨਾਂ ਕਹਾ ਕ ਿਚੋਣ ਲਡ਼ਨ ਦੇ ਚਾਹਵਾਨ ਉਮੀਦਵਾਰ ੧੨ ਜਨਵਰੀ ਤੱਕ ਸਵੇਰੇ ਰੋਜ਼ਾਨਾਂ ੧੧:੦੦ ਤੋਂ ਬਾਅਦ ਦੁਪਹਰਿ ੩:੦੦ ਵਜੇ ਤੱਕ ਸਬੰਧਤ ਰਟਿਰਨੰਿਗ ਅਫ਼ਸਰ ਕੋਲ ਆਪਣੀ ਨਾਮਜ਼ਦਗੀ ਦਾਖ਼ਲ ਕਰ ਸਕਣਗੇ ਪਰ ੮ ਜਨਵਰੀ (ਐਤਵਾਰ) ਨੂੰ ਛੁੱਟੀ ਹੋਣ ਕਾਰਨ ਉਸ ਦਨਿ ਨਾਮਜ਼ਦਗੀ ਪੱਤਰ ਦਾਖ਼ਲ ਨਹੀਂ ਹੋਣਗੇ। ਉਨਾਂ ਕਹਾ ਕ ਿ੧੩ ਜਨਵਰੀ ਨੂੰ ਨਾਮਜ਼ਦਗੀ ਪੱਤਰਾਂ ਦੀ ਛਾਣਬੀਣ ਹੋਵੇਗੀ ਅਤੇ ੧੬ ਜਨਵਰੀ ਤੱਕ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਣਗੇ।