ਹਾਈ ਕਮਾਂਡ ਨੂੰ ਉਮੀਦਵਾਰ ਬਦਲਣ ਦੀ ਦਿੱਤੀ ਸਲਾਹ
ਲੁਧਿਆਣਾ : ਪੰਜਾਬ ਵਿਧਾਨ ਸਭਾ ਚੋਣਾ ਲਈ ਕਾਂਗਰਸ ਪਾਰਟੀ ਵਲੋ ਲੁਧਿਆਣਾ ਆਤਮ ਨਗਰ ਹਲਕੇ ਤੋ ਗਲਤ ਉਮੀਦਵਾਰ ਨੂੰ ਟਿਕਟ ਦਿੱਤੇ ਜਾਣ ਦੇ ਵਿਰੋਧ ਵਿਚ ਕਾਂਗਰਸ ਦੇ ਹਲਕਾ ਵਰਕਰਾਂ ਵਿਚ ਭਾਰੀ ਮਾਯੂਸੀ ਪਾਈ ਜਾ ਰਹੀ ਹੈ। ਕਾਂਗਰਸੀ ਵਰਕਰਾਂ ਨੇ ਲੁਧਿਆਣਾ ਲੋਕ ਸਭਾ ਤੋ ਐਮ ਪੀ ਮਨੀ6 ਤਿਵਾੜੀ ਦੇ ਘਰ ਦਾ ਘੇਰਾਊ ਕਰਦੇ ਹੋਏ ਉਸ ਦਾ ਪੁਤਲਾ ਫੁਕਿਆ ਅਤੇ ਤਿਵਾੜੀ ਉਤੇ ਦੋ6 ਲਗਾਏ ਕਿ ਉਸ ਨੇ ਟਿਕਟਾਂ ਯੋਗ ਉਮੀਦਵਾਰਾਂ ਨੂੰ ਦੇਣ ਦੀ ਬਜਾਏ ਧਨਾਢ ਉਮੀਦਵਾਰਾ ਤੋ ਪੈਸੇ ਲੈ ਕੇ ਵੇਚੀਆਂ ਹਨ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਹਰਚੰਦ ਸਿੰਘ ਧੀਰ, ਰਜਿੰਦਰ ਚੋਪੜਾ, ਰੇ6ਮ ਸਿੰਘ ਸੱਗੂ ਅਤੇ ਰਾਜੇ6 ਮਲਹੋਤਰਾਂ ਨੇ ਤਿਵਾੜੀ ਖਿਲਾਫ ਬੋਲਦੇ ਹੋਏ ਕਿਹਾ ਕਿ ਅਸੀ ਪਾਰਟੀ ਦੇ ਵਿਰੋਧ ਵਿਚ ਨਹੀ ਬਲਕਿ ਤਿਵਾੜੀ ਦੇ ਵਿਰੋਧ ਵਿਚ ਇਹ ਰੋਸ ਪqਦਰ6ਨ ਕਰ ਰਹੇ ਹਾਂ। ਉਹਨਾਂ ਕਿਹਾ ਕਿ ਮਲਕੀਤ ਸਿੰਘ ਬੀਰਮੀ ਹਲਕਾ ਆਤਮ ਨਗਰ ਤੋ ਚੋਣ ਲੜਨ ਦੇ ਇਛੁੱਕ ਹੀ ਨਹੀ ਸਨ ਅਤੇ ਨਾ ਹੀ ਉਹਨਾਂ ਦਾ ਇਸ ਹਲਕੇ ਵਿਚ ਕੋਈ ਅਧਾਰ ਹੈ। ਇਹਨਾਂ ਵਰਕਰਾਂ ਨੇ ਕਾਂਗਰਸ ਹਾਈ ਕਮਾਂਡ ਨੂੰ ਚੇਤਾਵਨੀ ਦਿੰਦੇ ਹੋਏ ਮੁੜ ਤੋ ਉਮੀਦਵਾਰ ਬਾਰੇ ਵਿਚਾਰ ਕਰਨ ਦੀ ਸਲਾਹ ਦਿੰਦੇ ਹੋਏ ਕਿਹਾ ਕਿ ਜੇਕਰ ਇਸ ਹਲਕੇ ਤੋ ਉਮੀਦਵਾਰ ਨਾ ਬਦਲਿਆ ਗਿਆ ਤਾਂ ਉਹ ਚੁੱਪ ਕਰਕੇ ਘਰ ਬੈਠ ਜਾਣਗੇ ਅਤੇ ਸੀਟ ਦੀ ਹਾਰ ਦੀ ਜਿੰਮੇਵਾਰੀ ਮਨੀ6 ਤਿਵਾੜੀ ਦੀ ਹੋਵੇਗੀ। ਇਸ ਮੌਕੇ ਕੁਲਦੀਪ ਚੰਦ 6ਰਮਾਂ ਵਾਰਡ ਪqਧਾਨ, ਕੁਲਵਿੰਦਰ ਕਲਸੀ, ਯਸਪਾਲ 6ਰਮਾਂ, ਰਾਜੇ6 ਬਜਾਜ, ਮੁਖਤਿਆਰ ਸਿੰਘ ਵਾਰਡ ਪqਧਾਨ, ਗੁਰਦੇਵ ਸਿੰਘ ਟਾਕ ਵਾਰਡ ਪqਧਾਨ, ਰੁਪਿੰਦਰ ਰਿਕੂ, ਕਰਮਵੀਰ ਸੈਲੀ, ਬਲੇਸਰ ਦੈਤਿਯ, ਅਯੁੱਧਿਆ ਸਾਗਰ ਘੁੱਕ, ਗੁਰਬਚਨ 6ੌਕੀ ਵਾਰਡ ਪqਧਾਨ, ਅਰੁਨ ਭਜਨੀ, ਪਵਨਦੀਪ ਕਲਸੀ, ਅਮਿqਤਪਾਲ ਕਲਸੀ, ਬਲਜਿੰਦਰ ਭਾਰਤੀ, ਰਵੀ ਪਾਲ, ਬੰਟੀ, ਅਮਿਤ ਭਜਨੀ, ਰਮਨ ਆਦਿ ਕਾਂਗਰਸੀ ਆਗੂ ਅਤੇ ਵਰਕਰ ਹਾਜਰ ਸਨ।