ਕੀ ਫਰਕ ਰਹਿ ਗਿਆ ਲੋਕਤੰਤਰ ਤੇ ਰਜਵਾੜਾਸ਼ਾਹੀ ਵਿਚ?
ਕਿਓਂ, ਰਾਜਾ ਰਾਣੀ ਦੇ ਪੇਟ ਵਿਚੋਂ ਹੀ ਕਿਓਂ ਜੰਮਦਾ ਹੈ, ਮੈਂ ਕਿਓਂ ਨਹੀਂ ਰਾਜਾ ਬਣ ਸਕਦਾ। ਮੈਂ ਵੀ ਇਕ ਇਨਸਾਨ ਹਾਂ, ਜਿੰਨੇ ਅੰਗ ਪੈਰ ਰਾਜੇ ਦੇ ਹਨ ਉਨੇ ਮੇਰੇ ਵੀ ਹਨ ਤੇ ਮੇਰੇ ਵਿਚ ਰਾਜੇ ਨਾਲੋਂ ਕੀ ਘੱਟ ਹੈ? ਸ਼ਾਇਦ ਇਹਨਾਂ ਸਵਾਲਾਂ ਨੇ ਹੀ ਲੋਕਤੰਤਰ ਨੂੰ ਲੱਖਾਂ ਕà©à¨°à¨¬à¨¾à¨¨à©€à¨†à¨‚ ਦੇ ਬਾਅਦ ਹੋਂਦ ਵਿਚ ਲਿਆਂਦਾ ਹੋਵੇਗਾ ਤੇ ਅੰਤ ਇਸ ਕਥਨ ਦਾ ਜਨਮ ਹੋਇਆ ਕਿ ‘ਹà©à¨£ ਰਾਜਾ ਰਾਣੀ ਦੇ ਪੇਟ ਵਿਚੋਂ ਨਹੀਂ ਵੋਟ ਪੇਟੀ ਵਿਚੋਂ ਪੈਦਾ ਹੋਵੇਗਾ’। ਜੇਕਰ ਲੋਕਤੰਤਰ ਦੇ ਇਤਿਹਾਸ ਤੇ ਨਜ਼ਰ ਮਾਰਨ ਲੱਗ ਪਈਠਤਾਂ ਜੋ ਵਿਸ਼ਾ ਮੈਂ ਅੱਜ ਲੈ ਕੇ ਤà©à¨°à¨¿à¨†à¨‚ ਹਾਂ ਸ਼ਾਇਦ ਉਸ ਤੋਂ à¨à¨Ÿà¨• ਜਾਈਠਕਿਉਂਕਿ ਅਸੀਂ ਗੱਲ ਅੱਜ ਦੀ ਕਰਨੀ ਚਾਹà©à©°à¨¦à©‡ ਹਾਂ।ਅਸੀਂ ਪੰਜਾਬ ਵਿਧਾਨ ਸà¨à¨¾ ਦੀਆਂ ਚੋਣਾਂ ਦੀਆਂ ਬਰੂਹਾਂ ਤੇ ਖੜੇ ਹਾਂ। ਇਸ ਵਾਰ ਵੀ ਕà©à¨ ਵੱਖਰਾ ਨਹੀਂ ਹੈ। ਸਠਕà©à¨ ਉਹੀ ਹੈ ਜੋ ਕà©à¨ ਪਹਿਲਾਂ ਹà©à©°à¨¦à¨¾ ਸੀ ਸਗੋਂ ਇਸ ਗੱਲ ਤੇ ਮੋਹਰ ਲੱਗ ਚà©à©±à¨•à©€ ਹੈ ਕਿ ਲੋਕਤੰਤਰ ਲੋਕਾਂ ਲਈ ਨਹੀਂ ਹੈ ਇਹ ਪਹਿਲਾਂ ਵੀ ਰਾਜਿਆਂ ਦਾ ਸੀ ਅਤੇ ਅੱਜ ਵੀ ਤਾਕਤਵਰਾਂ ਦਾ ਹੈ। ਮੇਰੀ ਕà©à¨ ਮਹੀਨੇ ਪਹਿਲਾਂ ਮਨਪà©à¨°à©€à¨¤ ਬਾਦਲ ਨਾਲ ਮà©à¨²à¨¾à¨•à¨¾à¨¤ ਵੇਲੇ ਇਸੇ ਸਵਾਲ ਤੇ ਤਲਖੀ ਹੋਈ ਸੀ ਕਿ ਮੈਂ ਤਿੰਨ ਦਿਨ ਪਹਿਲਾਂ ਸਮਾਂ ਲੈ ਕੇ ਵੀ ਆਮ ਪੱਤਰਕਾਰ ਹੋਣ ਦੇ ਨਾਤੇ 5 ਘੰਟੇ ਇੰਤਜ਼ਾਰ ਕਰਕੇ ਆਪ ਜੀ ਨੂੰ ਮਿਲਿਆ ਹਾਂ ਜਦਕਿ ਮੇਰੇ ਤੋਂ ਬਾਅਦ ਆਠਤà©à¨¹à¨¾à¨¡à©‡ ਵਾਕਿਫ ਤੇ ਅਮੀਰ ਲੋਕ ਤà©à¨¹à¨¾à¨¨à©‚à©° ਪਹਿਲਾਂ ਮਿਲ ਕੇ ਚਲੇ ਗਠਹਨ, ਤਾਂ ਮਨਪà©à¨°à©€à¨¤ ਬਾਦਲ ਨੇ ਆਪਣੀ ਜਗੀਰਦਾਰੀ ਦਿਖਾਉਂਦੇ ਹੋਠਮੈਨੂੰ ਗੈਟਆਊਟ ਤੱਕ ਕਹਿ ਦਿੱਤਾ ਸੀ। ਬਾਣੀ ਵਿਚ ਲਿਖਿਆ ਹੈ ‘ਰੋਸ ਨਾ ਕੀਚੈ ਉਤਰ ਦੀਜੈ’ ਅਨà©à¨¸à¨¾à¨° ਜੋ ਸੱਚਾ ਹà©à©°à¨¦à¨¾ ਹੈ ਉਹ ਗੱà©à¨¸à¨¾ ਕਰਨ ਦੀ ਬਜਾਠਜਵਾਬ ਦੇਣ ਨੂੰ ਪਹਿਲ ਦਿੰਦਾ ਹੈ। ਇਸ ਕੇਸ ਵਿਚ ਮਨਪà©à¨°à©€à¨¤ ਬਾਦਲ ਨੇ ਵੀ ਸਾਬਤ ਕੀਤਾ ਕਿ ਮੈਂ ਵੀ ਹੋਰ ਸਿਆਸਤਦਾਨਾਂ ਵਾਗੂੰ ‘ਤਨੋ ਮਨੋ ਧਨੋ’ ਮੇਰੀ ਸੇਵਾ ਕਰਨ ਵਾਲਿਆਂ ਦਾ ਹੀ ਹਾਂ ਆਮ ਲੋਕਾਂ ਜਾਂ ਆਮ ਪੱਤਰਕਾਰਾਂ ਦਾ ਨਹੀਂ। (ਆਡੀਓ ਰਿਕਾਰਡਿੰਗ ਯੂਟਿਊਬ ਤੇ ਜਾ ਕੇ ਸà©à¨£à©€ ਜਾ ਸਕਦੀ ਹੈ) ਖੈਰ ਆਪਾਂ ਗੱਲ ਕਰ ਰਹੇ ਸੀ 30 ਜਨਵਰੀ ਨੂੰ ਆ ਰਹੀਆਂ ਵਿਧਾਨ ਸà¨à¨¾ ਚੋਣਾਂ ਸਬੰਧੀ। ਲਗà¨à¨— ਸਾਰੀਆਂ ਹੀ ਪਾਰਟੀਆਂ ਨੇ ਆਪੋ ਆਪਣੇ ਉਮੀਦਵਾਰਾਂ ਦੀਆਂ ਸੂਚੀਆਂ ਜਾਰੀ ਕਰ ਦਿੱਤੀਆਂ ਹਨ। ਆਪਾਂ ਦੋ ਪà©à¨°à¨®à©à©±à¨– ਪਾਰਟੀਆਂ ਸ਼à©à¨°à©‹à¨®à¨£à©€ ਅਕਾਲੀ ਦਲ ਬਾਦਲ ਅਤੇ ਕਾਂਗਰਸ ਦੀ ਗੱਲ ਕਰਦੇ ਹਾਂ। ਪà©à¨°à¨•à¨¾à¨¶ ਸਿੰਘ ਬਾਦਲ ਵਲੋਂ ਲੱਖ ਹੱਥਕੰਡੇ ਵਰਤ ਕੇ ਕਿਸੇ ਨਾ ਕਿਸੇ ਤਰà©à¨¹à¨¾à¨‚ ਆਪਣੇ ਪà©à©±à¨¤à¨° ਸà©à¨–ਬੀਰ ਸਿੰਘ ਬਾਦਲ ਨੂੰ ਪਾਰਟੀ ਦਾ ਪà©à¨°à¨§à¨¾à¨¨ ਬਣਾ ਦਿੱਤਾ ਗਿਆ। ਕੀ ਕੋਈ ਹੋਰ ਟਕਸਾਲੀ ਅਕਾਲੀ ਇਸ ਅਹà©à¨¦à©‡ ਦੇ ਯੋਗ ਨਹੀਂ ਸੀ। ਬਹà©à¨¤ ਸਾਰੇ ਅਕਾਲੀ ਆਗੂ ਅਜੇ ਵੀ ਅਜਿਹੇ ਬੈਠੇ ਹਨ ਜੋ ਸà©à¨–ਬੀਰ ਸਿੰਘ ਬਾਦਲ ਨਾਲੋਂ ਕਈ ਸਾਲ ਸੀਨੀਅਰ ਤਾਂ ਹਨ ਹੀ ਸਗੋਂ ਉਹਨਾਂ ਸ਼à©à¨°à©‹à¨®à¨£à©€ ਅਕਾਲੀ ਦਲ ਦੀ ਹੋਂਦ ਲਈ ਲੱਖਾਂ ਕà©à¨°à¨¬à¨¾à¨¨à©€à¨†à¨‚ ਵੀ ਦਿੱਤੀਆਂ ਤੇ ਤਸੀਹੇ ਵੀ à¨à©±à¨²à©‡, ਪਰ ਪà©à¨°à¨§à¨¾à¨¨à¨—à©€ ਦਾ ਤਾਜ ਸਾਬਕਾ ਪà©à¨°à¨§à¨¾à¨¨ ਦੇ ਪੱà©à¨¤à¨° ਦੇ ਸਿਰ ਤੇ ਹੀ ਸਜਿਆ। ਅਕਾਲੀ ਦਲ ਵਲੋਂ ਜਾਰੀ ਕੀਤੀ ਗਈ ਲਿਸਟ ਵਿਚੋਂ ਵੀ ਇਹ ਸਾਫ ਹà©à©°à¨¦à¨¾ ਹੈ ਕਿ ਰਿਸ਼ਤੇਦਾਰੀਆਂ ਤੇ à¨à¨¾à¨ˆ à¨à¨¤à©€à¨œà¨¾à¨µà¨¾à¨¦ ਨੂੰ ਹੀ ਮà©à©±à¨– ਰੱਖਿਆ ਗਿਆ ਹੈ। ਸà©à¨–ਦੇਵ ਸਿੰਘ ਢੀਂਡਸਾ ਦੇ ਸਪà©à©±à¨¤à¨° ਪਰਮਿੰਦਰ ਢੀਂਡਸਾ, ਸà©à¨–ਬੀਰ ਬਾਦਲ ਦੇ ਨਿਆਣਿਆਂ ਦੇ ਮਾਮੇ ਬਿਕਰਮਜੀਤ ਸਿੰਘ ਮਜੀਠੀਆ, ਜਥੇਦਾਰ ਕà©à¨²à¨¦à©€à¨ª ਸਿੰਘ ਵਡਾਲਾ ਦੇ ਸਪà©à©±à¨¤à¨° ਗà©à¨°à¨ªà©à¨°à¨¤à¨¾à¨ª ਸਿੰਘ ਵਡਾਲਾ ਤੋਂ ਇਲਾਵਾ ਹੋਰਨਾਂ ਆਗੂਆਂ ਦੇ ਸਪà©à©±à¨¤à¨°à¨¾à¨‚, ਸਪà©à©±à¨¤à¨°à©€à¨†à¨‚ ਜਾਂ ਸà©à¨ªà¨¤à¨¨à©€à¨†à¨‚ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ। ਇਸੇ ਤਰà©à¨¹à¨¾à¨‚ ਕਾਂਗਰਸ ਵਲੋਂ ਜਾਰੀ ਕੀਤੀ ਗਈ ਸੂਚੀ ਅਨà©à¨¸à¨¾à¨° ਰਣਇੰਦਰ ਸਿੰਘ ਸਪà©à©±à¨¤à¨° ਕੈਪਟਨ ਅਮਰਿੰਦਰ ਸਿੰਘ, ਬਿਕਰਮਜੀਤ ਸਿੰਘ ਬਾਜਵਾ ਜਵਾਈ ਰਜਿੰਦਰ ਕੌਰ à¨à©±à¨ ਲ, ਚਰਨਜੀਤ ਕੌਰ ਬਾਜਵਾ ਪਤਨੀ ਸੰਸਦ ਮੈਂਬਰ ਪà©à¨°à¨¤à¨¾à¨ª ਸਿੰਘ ਬਾਜਵਾ, ਸà©à¨°à©€à¨®à¨¤à©€ ਸà©à¨®à¨¨ ਕੇ ਪੀ ਪਤਨੀ ਸੰਸਦ ਮੈਂਬਰ ਮਹਿੰਦਰ ਸਿੰਘ ਕੇ ਪੀ, ਰਿਪਜੀਤ ਸਿੰਘ ਬਰਾੜ à¨à¨°à¨¾ ਜਗਮੀਤ ਸਿੰਘ ਬਰਾੜ, ਗà©à¨°à¨•à©€à¨°à¨¤ ਸਿੰਘ ਕੋਟਲੀ ਚਚੇਰਾ à¨à¨°à¨¾ ਰਵਨੀਤ ਸਿੰਘ ਬਿੱਟੂ (ਸੰਸਦ ਮੈਂਬਰ), ਸà©à¨°à©€à¨®à¨¤à©€ ਹਰਬੰਸ ਕੌਰ ਦੂਲੋਂ ਪਤਨੀ ਸ਼ਮਸ਼ੇਰ ਸਿੰਘ ਦੂਲੋਂ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ। ਕੇਂਦਰ ਵੱਲ ਜੇਕਰ à¨à¨¾à¨¤ ਮਾਰਦੇ ਹਾਂ ਤਾਂ ਪਹਿਲਾਂ ਜਵਾਹਰ ਲਾਲ ਨਹਿਰੂ ਉਸਦੀ ਧੀ ਇੰਦਰਾ ਗਾਂਧੀ, ਉਸਦਾ ਪà©à©±à¨¤à¨° ਰਜੀਵ ਗਾਂਧੀ, ਉਸਦੀ ਪਤਨੀ ਸੋਨੀਆਂ ਗਾਂਧੀ ਅਤੇ ਫਿਰ ਉਸਦਾ ਪà©à©±à¨¤à¨° ਰਾਹà©à¨² ਗਾਂਧੀ ਪੀੜà©à¨¹à©€ ਦਰ ਪੀੜà©à¨¹à©€ ਦੇਸ਼ ਦੀ ਸਿਆਸਤ ਦੇ ਕਬਜ਼ਾ ਕਰੀ ਬੈਠੇ ਹਨ ਤੇ ਆਉਣ ਵਾਲੇ ਸੈਂਕੜੈ ਸਾਲ ਇਹ ਚੱਲਦਾ ਵੀ ਰਹੇਗਾ। ਕਮਿਊਨਿਸਟ ਪਾਰਟੀ ਨੂੰ ਜੇਕਰ ਇਕ ਪਾਸੇ ਰੱਖ ਕੇ ਦੇਖੀਠਤਾਂ ਕੋਈ ਪਾਰਟੀ ਵੀ ਨਹੀਂ ਬਚਦੀ ਜਿਹੜੀ ਕਿ ਪਰਿਵਾਰਵਾਦ ਨੂੰ ਉਤਸ਼ਾਹਿਤ ਨਾ ਕਰਦੀ ਹੋਵੇ। ਕੈਪਟਨ ਅਮਰਿੰਦਰ ਸਿੰਘ ਖà©à¨¦ ਵਿਧਾਇਕ ਹਨ, ਪਤਨੀ ਸੰਸਦ ਮੈਂਬਰ ਤੇ ਹà©à¨£ ਪà©à©±à¨¤à¨° ਨੂੰ ਵਿਧਾਇਕ ਬਣਾਉਣਾ ਚਾਹà©à©°à¨¦à©‡ ਹਨ।ਮਾਸਟਰ ਗà©à¨°à¨¬à©°à¨¤à¨¾ ਸਿੰਘ ਕੈਬਨਿਟ ਮੰਤਰੀ ਉਹਨਾਂ ਦੇ ਦੋ ਪà©à©±à¨¤à¨° ਸੰਤੋਖ ਸਿੰਘ ਚੌਧਰੀ ਤੇ ਜਗਜੀਤ ਸਿੰਘ ਚੌਧਰੀ ਕੈਬਨਿਟ ਮੰਤਰੀ ਰਹੇ ਤੇ ਹà©à¨£ ਉਹਨਾਂ ਦਾ ਪੋਤਰ ਬਿਕਰਮਜੀਤ ਸਿੰਘ ਚੌਧਰੀ ਪੰਜਾਬ ਯੂਥ ਕਾਂਗਰਸ ਦਾ ਪà©à¨°à¨§à¨¾à¨¨ ਬਣਿਆ।ਬਾਦਲ ਸਾਹਿਬ ਖà©à¨¦ ਮà©à©±à¨– ਮੰਤਰੀ, ਪà©à©±à¨¤à¨° ਉਪ ਮà©à©±à¨– ਮੰਤਰੀ ਤੇ ਨੂੰਹ ਨੂੰ ਸੰਸਦ ਮੈਂਬਰ ਬਣਵਾ ਲਿਆ।ਨਵੀਂ ਸੋਚ ਲੈ ਕੇ ਤà©à¨°à¨¨ ਦਾ ਹੋਕਾ ਦੇਣ ਵਾਲੇ ਮਨਪà©à¨°à©€à¨¤ ਬਾਦਲ ਵਲੋਂ ਵੀ ਇਸ ਖੇਤਰ ਵਿਚ ਪਿੱਛੇ ਨਾ ਰਹਿ ਕੇ ਸਗੋਂ ਆਪਣੇ ਪਿਤਾ ਜੀ ਨੂੰ ਹੀ ਸਠਤੋਂ ਪਹਿਲਾਂ ਟਿਕਟ ਦਿੱਤੀ ਗਈ। ਜੇਕਰ ਉਸਦਾ ਨੇੜਲਾ ਰਿਸ਼ਤੇਦਾਰ ਜਗਬੀਰ ਬਰਾੜ ਕਾਂਗਰਸ ਵਿਚ ਨਾ ਛੜੱਪਾ ਮਾਰਦਾ ਤਾਂ ਉਸਦੀ ਟਿਕਟ ਵੀ ਪੱਕੀ ਸੀ ਸ਼ਾਇਦ ਹੋਰ ਰਿਸ਼ਤੇਦਾਰਾਂ ਨੂੰ ਵੀ ‘à¨à¨¡à¨œà¨¸à¨Ÿ’ ਕੀਤਾ ਹੋਵੇ ਜਿਸਦੀ ਜਾਣਕਾਰੀ ਮੇਰੇ ਕੋਲ ਨਾ ਹੋਵੇ।ਮੈਂ ਸਾਡੇ ਬਹà©à¨¤ ਹੀ ਸਤਿਕਾਰਯੋਗ ਅੰਤਰਰਾਸ਼ਟਰੀ ਪà©à¨°à¨¸à¨¿à©±à¨§à©€ ਪà©à¨°à¨¾à¨ªà¨¤ ਪੱਤਰਕਾਰ ਤੇ ਕਾਲਮ ਨਵੀਸ ਸà©à¨°à©€ ਜਤਿੰਦਰ ਪੰਨੂੰ ਜੀ ਤਰà©à¨¹à¨¾à¨‚ ਇਹਨਾਂ ਸਿਆਸਦਾਨਾਂ ਦੇ ਰਿਸ਼ਤੇਦਾਰੀਆਂ ਦੀਆਂ ਅੰਗਲੀਆਂ ਸੰਗਲੀਆਂ ਤਾਂ ਨਹੀਂ ਜਾਣਦਾ ਪਰ ਉਪਰੋਕਤ ਸਬੂਤਾਂ ਨਾਲ ਪਾਠਕ ਇਸ ਗੱਲ ਨਾਲ ਤਾਂ ਸਹਿਮਤ ਜ਼ਰੂਰ ਹੋਣਗੇ ਕਿ ਇਸ ਵੇਲੇ ਪੰਜਾਬ ਹੀ ਨਹੀਂ à¨à¨¾à¨°à¨¤à©€ ਸਿਆਸਤ ਵਿਚ ਵੰਸ਼ਵਾਦ ਦਾ ਬੋਲਬਾਲਾ ਹੈ। ਮੈਂ ਇਸ ਵਿਚ ਸਾਰਾ ਦੋਸ਼ ਸਿਆਸਤਦਾਨਾਂ ਦੇ ਸਿਰ ਨਹੀਂ ਮੜà©à¨¹à¨¦à¨¾ ਕà©à¨ ਹਿੱਸਾ ਆਮ ਜਨਤਾ ਨੂੰ ਵੀ ਜਾਂਦਾ ਹੈ। ਕਿਉਂਕਿ ਅਸੀਂ ਖà©à¨¦ ਇਸ ਵੰਸ਼ਵਾਦ ਦਾ ਹਿੱਸਾ ਹਾਂ। ਅਸੀਂ ਚਾਹà©à©°à¨¦à©‡ ਹਾਂ ਕਿ ਪਹਿਲਾਂ ਮੈਂ ਹੋਵਾਂ, ਫਿਰ ਮੇਰਾ ਪà©à©±à¨¤à¨° ਹੋਵੇ, ਫਿਰ ਪੋਤਰਾ ਹੋਵੇ ਤੇ ਫਿਰ ਉਸਦੇ ਪà©à©±à¨¤ ਹੋਵੇ ਤੇ ਇਹ ਲੜੀ ਪੀੜà©à¨¹à©€ ਦਰ ਪੀੜà©à¨¹à©€ ਸਾਡੇ ਦਿਮਾਗ ਵਿਚ ਫਸੀ ਹੋਈ ਹੈ à¨à¨¾à¨µ ਕਿ ਅਸੀਂ ਵੰਸ਼ਵਾਦ ਦੇ ਹਾਮੀ ਹਾਂ। à¨à¨¾à¨µà©‡à¨‚ ਕਿ ਦà©à¨¨à©€à¨†à¨‚ ਤੇ ਉਹ ਉਦਾਹਰਣਾਂ ਵੀ ਵੱਡੀ ਗਿਣਤੀ ਵਿਚ ਮੌਜੂਦ ਹਨ ਕਿ ਜਿਹਨਾਂ ਦਾ ਵੰਸ਼ ਨਹੀਂ ਚੱਲਿਆ ਉਹਨਾਂ ਦਾ ਨਾਮ ਅੱਜ ਵੀ ਅਤੇ ਰਹਿੰਦੀ ਦà©à¨¨à©€à¨†à¨‚ ਤੱਕ ਰਹੇਗਾ à¨à¨¾à¨µà©‡à¨‚ ਕਿ ਗà©à¨°à©‚ ਗੋਬਿੰਦ ਸਿੰਘ ਜੀ ਦੇ ਚਾਰੇ ਪà©à©±à¨¤à¨° ਸ਼ਹੀਦ ਹੋ ਗà¨, ਸ਼ਹੀਦ à¨à¨—ਤ ਸਿੰਘ ਦਾ ਵਿਆਹ ਹੀ ਨਹੀਂ ਸੀ ਹੋਇਆ, ਕਰਤਾਰ ਸਿੰਘ ਸਰਾà¨à¨¾, ਸ਼ਹੀਦ ਊਧਮ ਸਿੰਘ ਤੇ ਹੋਰ ਕਿੰਨੇ ਨਾਮ ਲੈ ਦਿਆਂ ਜਿਹਨਾਂ ਦਾ ਵੰਸ਼ ਹੀ ਨਹੀਂ ਚੱਲਿਆ ਪਰ ਨਾਮ ਰਹਿੰਦੀ ਦà©à¨¨à©€à¨†à¨‚ ਤੱਕ ਰਹੇਗਾ ਜਦਕਿ ਸਾਨੂੰ ਸਾਡੇ ਪੜਦਾਦੇ ਤੋਂ ਅਗਾਂਹ ਦੇ ਬਜ਼à©à¨°à¨—ਾਂ ਦੇ ਨਾਮ ਹੀ ਨਹੀਂ ਪਤਾ ਹà©à©°à¨¦à©‡à¥¤ ਸਾਡੀ ਨਵੀਂ ਪੀੜà©à¨¹à©€ ਦੇ à¨à¨µà¨¿à©±à¨– ਨੂੰ ਵੰਸ਼ਵਾਦ ਨੇ ਜਕੜ ਰੱਖਿਆ ਹੈ। ਉਹ ਵੱਧ ਸੂà¨à¨¬à©‚à¨, ਵੱਧ ਵਿਦਿਆ, ਵੱਧ ਸਰੀਰਕ ਤੇ ਮਾਨਸਿਕ ਸਮਰੱਥਾ ਹੋਣ ਦੇ ਬਾਵਜੂਦ ਵੀ ਵਿਚ ਸਿਆਸਤ ਵਿਚ ਕਾਮਯਾਬ ਨਹੀਂ ਹੋ ਰਹੇ ਕਿਉਂਕਿ ਉਹ ਕਿਸੇ ਵੱਡੇ ਕੱਦ ਦੇ ਸਿਆਸੀ ਆਗੂ ਦੇ ਰਿਸ਼ਤੇਦਾਰ ਨਹੀਂ ਹਨ। ਲੋਕਤੰਤਰ ਦੇ ਗਠਨ ਮੌਕੇ ਇਹ ਧਾਰਨਾ ਬਣਾਈ ਗਈ ਸੀ ਕਿ ਇਕ ਆਮ ਆਦਮੀ ਵੀ ਪà©à¨°à¨§à¨¾à¨¨ ਮੰਤਰੀ, ਮà©à©±à¨– ਮੰਤਰੀ, ਵਿਧਾਇਕ ਜਾਂ ਕੋਈ ਹੋਰ ਲੋਕਤੰਤਰਿਕ ਅਹà©à¨¦à©‡ ਤੇ ਬਿਰਾਜਮਾਨ ਹੋ ਸਕਦਾ ਹੈ ਪਰ ਕਿੰਨੀਆਂ ਕ੠ਉਦਾਹਰਾਣਾ ਹਨ ਸਾਡੇ ਸਾਹਮਣੇ। ਕੀ ਫਰਕ ਰਹਿ ਗਿਆ ਹੈ ਲੋਕਤੰਤਰ ਤੇ ਰਜਵਾੜਾਸ਼ਾਹੀ ਵਿਚ।ਪਰ ਸਾਡੀ ਮਾਨਸਿਕਤਾ ਸਿਰਫ ਤੇ ਸਿਰਫ ਵੰਸ਼ਵਾਦ ਤੇ ਹੀ ਅੜੀ ਹੋਈ ਹੈ ਇਸੇ ਸੋਚ ਕਾਰਨ ਅਸੀਂ ਆਪ ਅੱਗੇ ਜਾਣ ਦੀ ਬਜਾਠਇਹੋ ਸੋਚਦੇ ਹਾਂ ਕਿ ‘ਸਾਡਾ ਆਗੂ ਹੋਵੇ, ਫਿਰ ਉਸਦਾ ਪà©à©±à¨¤à¨° ਹੋਵੇ ਤੇ ਫਿਰ ਉਸਦਾ ਪੋਤਰਾ’ ਬਸ ਇਹੋ ਮਾਨਸਿਕਤਾ ਨੇ ਇਕ ਵਾਰ ਫਿਰ ਰਾਜਵਾੜਾਸ਼ਾਹੀ ਦਾ ਦੌਰ ਲੈ ਆਂਦਾ ਹੈ ਤੇ ਇਥੇ ਇਹ ਕਹਿਣਾ ਅਤਿਕਥਨੀ ਨਹੀਂ ਹੋਵੇਗਾ ਕਿ ਆਉਣ ਵਾਲੇ ਸਮੇਂ ਵਿਚ ਬੱਚੇ ਜਦੋਂ ਆਪਣੀ ਮਾਂ ਨੂੰ ਪà©à©±à¨›à¨¿à¨† ਕਰਨਗੇ ਕਿ ਮਾਂ ਮà©à©±à¨– ਮੰਤਰੀ ਜਾਂ ਪà©à¨°à¨§à¨¾à¨¨ ਮੰਤਰੀ ਕਿਵੇਂ ਬਣਦੇ ਹਨ ਤਾਂ ਮਾਂ ਦਾ ਜਵਾਬ ਹੋਵੇਗਾ ਕਿ ਬੇਟੇ ਮà©à©±à¨– ਮੰਤਰੀ, ਮà©à©±à¨– ਮੰਤਰੀ ਦਾ ਪà©à©±à¨¤à¨° ਤੇ ਪà©à¨°à¨§à¨¾à¨¨ ਮੰਤਰੀ, ਪà©à¨°à¨§à¨¾à¨¨ ਮੰਤਰੀ ਦਾ ਪà©à©±à¨¤à¨° ਹੀ ਬਣ ਸਕਦਾ ਹੈ……………!