ਪਛਿਲੇ ਦੰਿਨੀ ਕਾਂਗ੍ਰੇਸ ਪਾਰਟੀ ਵੱਲੋਂ ਪੰਜਾਬ ਚੋਣਾ ਲਈ ਜਾਰੀ ਕੀਤੀ ਉਮੀਦਵਾਰਾਂ ਦੀ ਲਸਿਟ ਦਾ ਇੰਡੀਅਨ ਓਵੇਰ੍ਸੇਅਸ ਕਾਂਗ੍ਰੇਸ ਕੈਨੇਡਾ ਦੇ ਕੋ ਆਰਡੀਨੇਟਰ ਮਨਜੰਿਦਰ ਸੰਿਘ ਛੀਨਾ ਨੇ ਸਵਾਗਤ ਕੀਤਾ ਹੈ l ਓਹਨਾ ਨੇ ਹਰ ਵਰਗ ਨੂੰ ਲਸਿਟ ਵਚਿ ਪਰਤੀਨਧ੍ਤਾ ਦੇਣ ਤੇ ਪ੍ਰਧਾਨ ਮੰਤਰੀ ਮਨਮੋਹਨ ਸੰਿਘ , ਕਾਂਗ੍ਰੇਸ ਪ੍ਰਧਾਨ ਸੋਨੀਆ ਗਾਂਧੀ, ਜਰਨਲ ਸਕਤਰ ਰਾਹੁਲ ਗਾਂਧੀ ਤੇ ਕੈਪਟੈਨ ਅਮਰੰਿਦਰ ਸੰਿਘ ਦਾ ਧਨਵਾਦ ਕੀਤਾ ਹੈ l ਓਹਨਾ ਨੇ ਕਹਾ ਹੈ ਕੇ ਕਾਂਗ੍ਰੇਸ ਦੇ ਹਕ਼ ਵਚਿ ਹਵਾ ਚਲ ਰਹੀ ਹੈ ਤੇ ਕਾਂਗ੍ਰੇਸ ਚਾਰਾਂ ਰਾਜਾਂ ਵਚਿ ਆਪੰਨੇ ਬਲਬੂਤੇ ਤੇ ਹੀ ਸਰਕਾਰ ਬਣਾਵੇਗੀ l ਛੀਨਾ ਨੇ ਅੱਗੇ ਕਹਾ ਕੇ ਵਦੇਸ਼ਾਂ ਵਚਿ ਬੈਠੇ ਐਨ ਆਰ ਅਈਜ਼ ਕਾਂਗ੍ਰੇਸ ਦੀ ਸਰਕਾਰ ਵੇਖਣੀ ਚੁਹੰਦੇ ਹਨ l ਅਕਾਲੀ ਭਾਜਪਾ ਸਰਕਾਰ ਬਾਰੇ ਗਲ ਕਰਦਆਿਂ ਓਹਨਾ ਕਹਾ ਕੇ ਲੋਕ ਅਕਾਲੀ ਭਾਜਪਾ ਸਰਕਾਰ ਤੋਂ ਤੰਗ ਆ ਚੁਕੇ ਹਨ ਤੇ ਓਹਨਾ ਦੀਆਂ ਲੋਕ ਮਾਰੂ ਨੀਤੀਆਂ ਕਰਨ ਇਹਨਾ ਚੋਣਾਂ ਵਚਿ ਸਬਕ ਸਖਾਉਣਗੇ l ਉਨ੍ਹਾਂ ਕਹਾ ਕ ਿਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵਲੋਂ ਦੱਿਤੀਆਂ ਗਈਆਂ ਟਕਿਟਾਂ @ਤੇ ਸਭ ਨੂੰ ਤਸੱਲੀ ਕਰਨੀ ਚਾਹੀਦੀ ਹੈ ਅਤੇ ਪਾਰਟੀ ਅਨੁਸ਼ਾਸਨ ਨੂੰ ਭੰਗ ਨਹੀਂ ਕਰਨਾ ਚਾਹੀਦਾ। ਓਹਨਾ ਨੇ ਲੋਕਾਂ ਨੂੰ ਕਾਂਗ੍ਰੇਸ ਦੇ ਹਕ਼ ਵਚਿ ਵੋਟ ਪਾਉਣ ਦੀ ਅਪੀਲ ਵੀ ਕੀਤੀ l