January 9, 2012 admin

ਹਾਂਗਕਾਂਗ ਦੇ ਅਮੀਰਾਂ ਦੇ ਬੈਂਕ ਖਾਤੇ ਹੋਏ ਨੀਵੇਂ

ਹਾਂਗਕਾਂਗ (ਅ.ਸ. ਗਰੇਵਾਲ) : ਪਛਿਲੀ ਕੁਝ ਮਹੀਨੇ ਤੋ ਯੁਰਪ ਸਮੇਤ ਦੁਨੀਆ ਦੇ ਕਈ ਹਸਿਆਿ ਵਚਿ ਆਈ ਮੰਦੀ ਦਾ ਅਸਰ ਜਥੇ ਆਮ ਆਦਮੀ ਤੇ ਪੈ ਰਹਾ ਹੈ ਉਥੈ ਹੀ ਹਾਂਗਕਾਂਗ ਦੇ ਅਮੀਰ ਵੀ ਇਸ ਤੋ ਦੂਰ ਨਹੀ ਭੱਜ ਸਕੇ। ਅਮਰੀਕੀ ਰਸਾਲੇ ਫੋਰਬਸ ਦੀ ਰੀਪੋਰਟ ਅਨੁਸਾਰ ਹਾਂਗਕਾਂਗ ਦੇ ੪੦ ਅਮੀਰ ਵਅਿਕਤੀਆਂ ਦੀ ਕੁੱਲ ਪੂਜੀ ਵਚਿ ੭.੪ % ਦੀ ਕਮੀ ਹੋ ਕੇ ਇਹ ੧੫੧ ਬਲੀਅਨ ਡਾਲਰ ਰਹ ਿਗਈ ਹੈ।ਇਸੇ ਤਰਾ ਹਾਂਗਕਾਂਗ ਦੀ ਸੇਅਰ ਮਾਰਕੀਟ ਵਚਿ ਪਛਿਲੇ ਇਕ ਸਾਲ ਦੌਰਾਨ ੨੦% ਦੀ ਕਮੀ ਹੋਈ ਹੈ ਜਸਿ ਤੇ ਬਹੁਤੇ ਅਮੀਰ ਆਦਮੀਆ ਦੀ ਪੂਜੀ ਸੱਿਧੇ ਜਾ ਅਸ਼ਧੇ ਢੰਗ ਨਾਲ ਲੱਗੀ ਹੁੰਦੀ ਹੈ। ਰੀਪੋਰਟ ਵੱਿਚ ਖਾਸ ਇਹ ਹੈ ਕ ਿਪ੍ਰਾਪਟੀ ਦਾ ਕਾਰੋਬਾਰ ਨਾਲ ਜੁਡ਼ੇ ਲੋਕ ਜਹਿਡ਼ੇ ਹਮੇਸਾ ਅਮੀਰਾਂ ਦੀ ਲਸਿਟ ਵਚਿ ਉਪਰ ਰਹੇ ਹਨ, ਨੂੰ ਭਾਰੀ ਘਾਟਾ ਪਆਿ ਹੈ। ਇਸ ਅਨੁਸਾਰ ਹਾਂਗਕਾਗ ਦਾ ਲੀ ਕਾ ਸੰਿਗ ਹਮੇਸਾ ਦੀ ਤਰਾ ਹੀ ਹਾਂਗਕਾਗ ਦੇ ਅਮੀਰਾ ਦੀ ਲਸਿਟ ਵਚਿ ਉਪਰ ਹੈ ਇਸ ਕੋਲ ਇਸ ਵੇਲੇ ੨੨ ਬਲੀਅਨ ਦੀ ਚੱਲ-ਅਚੱਲ ਜਾਇਦਾਦ ਹੈ ਜੋ ਕ ਿਪਛਿਲੇ ਸਾਲ ਦੇ ਮੁਕਾਬਲੇ ੮.੩% ਘੱਟ ਹੈ।ਇਸੇ ਤਰਾ ਸਨ ਇੰਗ ਕਾਈ ਕੰਪਨੀ ਦੇ ਮਾਲਕ ਜੋ ਪਹਲਾ ਦੂਜੇ ਨੰਬਰ ਤੇ ਸਨ ਉਹ ਹੁਣ ੩ ਨੰਬਰ ਤੇ ਖਸਿਕ ਗਏ ਹਨ।ਉਨਾ ਦੀ ਥਾ ਹੈਡਰਸਨ ਲੈਡ ਡੀਵੇਲਪਮੈਟ ਕੰਪਨੀ ਨੇ ਲੈ ਲਈ ਹੈ।

Translate »