ਅੰਮ੍ਰਤਿਸਰ, ੧੦ ਜਨਵਰੀ ( )- ਵੋਟਰ ਸੂਚੀਆਂ ਦੀ ਅੰਤਮਿ ਪ੍ਰਕਾਸ਼ਨਾਂ ਤੋਂ ਬਾਅਦ ਜ਼ਲ੍ਹਾ ਚੋਣ ਦਫਤਰ ਵੱਲੋਂ ੪ ਜਨਵਰੀ ਤੱਕ ਵੋਟਰ ਸੂਚੀਆਂ ਸਬੰਧੀ ਮੰਗੇ ਗਏ ਦਾਅਵੇ ਅਤੇ ਇਤਰਾਜਾਂ ਦੇ ਜੁਆਬ ਵੱਿਚ ਆਈਆਂ ਅਰਜ਼ੀਆਂ ਅਤੇ ਨਵੀਆਂ ਵੋਟਾਂ ਬਣਾਉਣ ਸਬੰਧੀ ਆਏ ਫਾਰਮਾਂ ਦੀ ਜਾਂਚ ਕਰਨ ਲਈ ਜ਼ਲ੍ਹਾ ਚੋਣ ਅਧਕਾਰੀ-ਕਮ-ਡਪਿਟੀ ਕਮਸ਼ਿਨਰ ਅੰਮ੍ਰਤਿਸਰ ਸ੍ਰੀ ਰਜ਼ਤ ਅਗਰਵਾਲ ਅੱਜ ਵੋਟਰਾਂ ਦੇ ਘਰ-ਘਰ ਪਹੁੰਚੇ। ਡਪਿਟੀ ਕਮਸ਼ਿਨਰ ਸ੍ਰੀ ਅਗਰਵਾਲ
ਵੱਲੋਂ ਅੱਜ ਇਸ ਮਕਸਦ ਤਹਤਿ ਵਧਾਨ ਸਭਾ ਹਲਕਾ ਅੰਮ੍ਰਤਿਸਰ ਪੂਰਬੀ, ਅੰਮ੍ਰਤਿਸਰ ਪੱਛਮੀ ਅਤੇ ਜੰਡਆਿਲਾ ਗੁਰੁ ਦਾ ਦੌਰਾ ਕੀਤਾ ਅਤੇ ਨਵੀਆਂ ਵੋਟਾਂ ਬਣੁੳਣ ਸਬੰਧੀ ਅਰਜ਼ੀਆਂ ਦੇਣ ਵਾਲੇ ਵਅਿਕਤੀਆਂ ਨਾਲ ਉਹਨਾਂ ਦੇ ਘਰਾਂ ਵੱਿਚ ਮੁਲਾਕਾਤ ਕਰਕੇ ਬਨੈਕਾਰਾਂ ਦੀ ਪੁਸ਼ਟੀ ਕੀਤੀ।
ਸ੍ਰੀ ਅਗਰਵਾਲ ਨੇ ਕਹਾ ਕ ਿ੪ ਜਨਵਰੀ ਤੱਕ ਉਹਨਾਂ ਕੋਲ ਨਵੀਆਂ ਵੋਟਾਂ ਬਣਾਉਣ ਲਈ ਜੋ ਅਰਜ਼ੀਆਂ ਆਈ ਸਨ ਉਹਨਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਕਸੇ ਦੀ ਗਲਤ ਵੋਟ ਜਾਂ ਦੁਬਾਰਾ ਵੋਟ ਨਾ ਬਣ ਜਾਵੇ। ਉਹਨਾਂ ਕਹਾ ਕ ਿਇਸ ਜਾਂਚ ਦਾ ਇੱਕ ਮਕਸਦ ਇਹ ਵੀ ਹੈ ਕ ਿਅਰਜ਼ੀ ਦੇਣ ਵਾਲੇ ਵਅਿਕਤੀ ਤੋਂ ਇਹ ਜਾਣਆਿ ਜਾਵੇ ਕ ਿਉਸਦੀ ਵੋਟ ਕਸੇ ਹੋਰ ਜਗਾ ਤਾਂ ਨਹੀਂ ਬਣੀ ਹੋਈ। ਉਹਨਾਂ ਕਹਾ ਕ ਿਅਰਜ਼ੀਆਂ ਦੇਣ ਵਾਲੇ ਵਅਿਕਤੀਆਂ ਦੇ ਘਰ-ਘਰ ਜਾ ਕੇ ਜਾਂਚ ਕਰਨ ਤੋਂ ਬਾਅਦ ਜੋ ਵੀ ਅਰਜ਼ੀਆਂ ਸਹੀ ਪਾਈਆਂ ਗਈਆਂ ਹਨ ਉਹ ਵੋਟਾਂ ਬਹੁਤ ਜਲਦ ਬਣਾ ਦੱਿਤੀਆਂ ਜਾਣਗੀਆਂ ਤਾਂ ਜੋ ਇਹ ਵਅਿਕਤੀ ਵੀ ੩੦ ਜਨਵਰੀ ਨੂੰ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰ ਸਕਣ।