ਸ਼ਰਾਬ ਬੰਦੀ ਸਬੰਧੀ ਚੋਣ ਕਮਸ਼ਿਨ ਦੇ ਹੁਕਮਾ ਦੀ ਪਾਲਣਾ ਕਰਨ ਦੀ ਲੋਕਾਂ ਨੂੰ ਕੀਤੀ ਅਪੀਲ
ਬਰਨਾਲਾ, ੧੫ ਜਨਵਰੀ ਚੋਣ ਕਮਸ਼ਿਨ ਵੱਲੋਂ ਚੋਣਾ ਨੂੰ ਮੁੱਦੇਨਜ਼ਰ ਰੱਖਦੇ ਹੋਏ ੨੮, ੨੯ ਅਤੇ ੩੦ ਜਨਵਰੀ ਡਰਾਈ ਡੇ ਐਲਾਨ ਕੀਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦੰਿਦਆਿਂ ਜ਼ਲ਼੍ਹਾ ਚੋਣ ਅਫਸਰ-ਕਮ- ਡਪਿਟੀ ਕਮਸ਼ਿਨਰ ਬਰਨਾਲਾ ਸ੍ਰੀ ਵਜੈ ਐਨ ਜਾਦੇ ਨੇ ਦੱਸਆਿ ਕ ਿਇਹਨਾਂ ਤੰਿਨਾ ਦਨਾ ਦੌਰਾਨ ਸ਼ਰਾਬ ਦੇ ਠੇਕੇ ਤੇ ਅਹਾਤੇ ਬੰਦ ਰਹਣਿਗੇ ਅਤੇ ਆਮ ਥਾਵਾਂ ਤੇ ਸ਼ਰਾਬ ਪੀਣ ਦੀ ਮਨਾਹੀ ਹੋਵੇਗੀ।ਉਨ੍ਹਾਂ ਦੱਸਆਿ ਕ ਿਜ਼ਲ੍ਹਾ ਬਰਨਾਲਾ ਦੀ ਹਦੂਦ ਅੰਦਰ ਦੇਸੀ ਅਤੇ ਅੰਗਰੇਜੀ ਸ਼ਰਾਬ ਦੇ ਠੇਕੇ, ਹੋਟਲਾਂ, ਬੀਅਰ ਬਾਰਾਂ ਬੰਦ ਰੱਖਣ ਦੀ ਪਾਬੰਦੀ ਲਗਾਈ ਗਈ ਹੈ।ਇਸ ਦੇ ਨਾਲ ਹੀ ਕਸੇ ਵੀ ਵਅਿਕਤੀ ਦੁਆਰਾ ਸ਼ਰਾਬ ਦੇ ਭੰਡਾਰ ਰੱਖਣ ’ਤੇ ਵੀ ੨੮, ੨੯ ਅਤੇ ੩੦ ਜਨਵਰੀ ਨੂੰ ਪਾਬੰਧੀ ਲਗਾਈ ਹੈ।ਉਨ੍ਹਾਂ ਨਾਲ ਹੀ ਲੋਕਾਂ ਨੂੰ ਅਪੀਲ ਕੀਤੀ ਹੈ ਕ ਿਸਾਰੇ ਲੋਕ ਇੰਨਾਂ ਦਨਾ ਦੌਰਨਾ ਸ਼ਰਾਬ ਬੰਦੀ ਸਬੰਧੀ ਚੋਣ ਕਮਸ਼ਿਨ ਦੇ ਹੁਕਮਾ ਦੀ ਪਾਲਣਾ ਕਰਨ ਅਤੇ ਨਾਲ ਉਨ੍ਹਾਂ ਚਤਾਵਨੀ ਵੀ ਦੱਿਤੀ ਹੈ ਕ ਿਜੇਕਰ ਕੋਈ ਵਅਿਕਤੀ ਇਸ ਦੀ ੳਲੰਘਣਾ ਕਰਦਾ ਪਾਇਆ ਗਆਿ ਤਾਂ ਉਸ ਦੇ ਖਲਾਫ ਸਖਤ ਕਾਰਵਈ ਕੀਤੀ ਜਾਵੇਗੀ।