ਬਰਨਾਲਾ, ੧੬ ਜਨਵਰੀ : ਬਰਨਾਲਾ ਜ਼ਲ੍ਹੇ ਦੇ ਤੰਿਨ ਵਧਾਨ ਸਭਾ ਹਲਕਆਿਂ ਵਚਿ ੪੦ ਉਮੀਦਵਾਰਾਂ ਵਚੋਂ ਅੱਜ ਨਾਮਜ਼ਦਗੀ ਪੱਤਰ ਵਾਪਸ ਲੈਣ ਦੇ ਆਖ਼ਰੀ ਦਨਿ ੧੦ ਉਮੀਦਵਾਰਾਂ ਨੇ ਆਪਣੇ ਨਾਮ ਵਾਪਸ ਲੈ ਲਏ ਹਨ, ਇਸ ਤਰ੍ਹਾਂ ਤੰਿਨੇ ਵਧਾਨ ਸਭਾ ਹਲਕਆਿਂ ਵੱਿਚ ੩੦ ਉਮੀਦਵਾਰ ਮੈਦਾਨ ਵੱਿਚ ਰਹ ਿਗਏ ਹਨ।
ਇਸ ਬਾਰੇ ਜਾਣਕਾਰੀ ਦੰਿਦਆਿਂ ਜ਼ਲ੍ਹਾ ਚੋਣ ਅਫ਼ਸਰ ਸ਼੍ਰੀ ਵਜੈ ਐਨ ਜਾਦੇ ਨੇ ਦੱਸਆਿ ਰਾਖਵੇਂ ਭਦੌਡ਼ ਹਲਕੇ ਵਚਿ ੧੯ ਉਮੀਦਵਾਰਾਂ ਵਚੋਂ ੭ ਉਮੀਦਵਾਰਾਂ ਨੇ ਕਾਗਜ ਵਾਪਸ ਲਏ ਹਨ ਤੇ ਹੁਣ ੧੨ ਉਮੀਦਵਾਰ ਚੋਣ ਮੈਦਾਨ ਵਚਿ ਰਹ ਿਗਏ ਹਨ। ਕਾਗਜ ਵਾਪਸ ਲੈਣ ਵਾਲਆਿਂ ਵੱਿਚ ਸੁਰੰਿਦਰ ਕੌਰ ਬਾਲੀਆਂ, ਦਰਸ਼ਨ ਸੰਿਘ, ਕੁਲਵੰਤ ਸੰਿਘ, ਨਛੱਤਰ ਸੰਿਘ, ਜਗਤਾਰ ਸੰਿਘ, ਗੁਰਜੰਟ ਸੰਿਘ ਅਤੇ ਚੰਦ ਸੰਿਘ ਸ਼ਾਮਲ ਹਨ।
ਉਨ੍ਹਾਂ ਕਹਾ ਕ ਿਹੁਣ ਬਰਨਾਲਾ ਹਲਕੇ ਵੱਿਚ ੧੨ ਉਮੀਦਵਾਰਾਂ ਵੱਿਚੋਂ ੧੧ ਉਮੀਦਵਾਰ ਚੋਣ ਮੈਦਾਨ ਵਚਿ ਰਹ ਿਗਏ ਹਨ। ਇਕ ਉਮੀਦਵਾਰ ਅਜਮੇਰ ਸੰਿਘ ਨੇ ਆਪਣੇ ਕਾਗਜ ਵਾਪਸ ਲੈ ਲਏ ਹਨ।
ਜ਼ਲ੍ਹਾ ਚੋਣ ਅਫ਼ਸਰ ਚੋਣ ਅਫ਼ਸਰ ਸ਼੍ਰੀ ਵਜੈ ਐਨ ਜਾਦੈ ਨੇ ਦੱਸਆਿ ਕ ਿਮਹਲਿ ਕਲਾਂ ਰਾਖਵੇਂ ਹਲਕੇ ਵੱਿਚ ੯ ਉਮੀਦਵਾਰਾਂ ’ਚੋਂ ੨ ਉਮੀਦਵਾਰਾਂ ਨੇ ਕਾਗਜ਼ ਵਾਪਸ ਲੈ ਲਏ ਹਨ ਅਤੇ ਹੁਣ ੭ ਉਮੀਦਵਾਰ ਚੋਣ ਮੈਦਾਨ ਵਚਿ ਰਹ ਿਗਏ ਹਨ। ਜਹਿਡ਼ੇ ਉਮੀਦਵਾਰਾਂ ਨੇ ਨਾਮ ਵਾਪਸ ਲਏ ਹਨ, ਉਨ੍ਹਾਂ ਵੱਿਚ ਕਾਂਤਾ ਅਤੇ ਗੁਰਪ੍ਰੀਤ ਸੰਿਘ ਦੇ ਨਾਮ ਸ਼ਾਮਲ ਹਨ।