January 17, 2012 admin

ਲੁਧਿਆਣਾ ਜਿਲੇ ਦੇ 14 ਵਿਧਾਨ ਸਭਾ ਹਲਕਿਆਂ ਤੋ ਕੁੱਲ 139 ਉਮੀਦਵਾਰ ਚੋਣ ਮੈਦਾਨ ਵਿੱਚ- ਤਿਵਾੜੀ

ਲੁਧਿਆਣਾ   ਜਨਵਰੀ : 30 ਜਨਵਰੀ ਨੂੰ ਹੋਣ ਵਾਲੀਆ ਵਿਧਾਨ ਸਭਾ ਚੋਣਾਂ ਲਈ ਜਿਲਾ ਲੁਧਿਆਣਾ ਦੇ 14 ਵਿਧਾਨ ਸਭਾ ਹਲਕਿਆਂ ਵਿੱਚ ਕੁਲ 139 ਉਮੀਦਵਾਰ ਚੋਣ ਮੈਦਾਨ ਵਿੱਚ ਰਹਿ ਗਏ ਹਨ।ਇਹ ਜਾਣਕਾਰੀ ਦਿੰਦਿਆਂ ਜਿਲਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਤਿਵਾੜੀ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ 57-ਖੰਨਾ ਤੋਂ ਇੰਡੀਅਨ ਨੈਸ਼ਨਲ ਕਾਂਗਰਸ ਦੇ ਉਮੀਦਵਾਰ ਸ੍ਰੀ ਗੁਰਕੀਰਤ ਸਿੰਘ, ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਸ੍ਰੀ ਨਵਜੋਤ ਸਿੰਘ ਮੰਡੇਰ, ਸ੍ਰਅਕਾਲੀ ਦਲ ਦੇ ਉਮੀਦਵਾਰ ਸ੍ਰੀ ਰਣਜੀਤ ਸਿੰਘ ਤਲਵੰਡੀ, ਪੀਪਲਜ਼ ਪਾਰਟੀ ਆਫ ਪੰਜਾਬ ਦੇ ਉਮੀਦਵਾਰ ਸ੍ਰੀ ਗੁਰਪ੍ਰੀਤ ਸਿੰਘ ਅਤੇ ਸ੍ਰੋਅਕਾਲੀ ਦਲ(ਅੰਮ੍ਰਿਤਸਰ) ਦੇ ਉਮੀਦਵਾਰ ਸ੍ਰੀ ਮਹਾ ਸਿੰਘ, ਅਜ਼ਾਦ ਉਮੀਦਵਾਰ ਸ੍ਰੀ ਕਰਨੈਲ ਸਿੰਘ, ਗੁਰਦੀਪ ਸਿੰਘ, ਦਲਬਾਰਾ ਸਿੰਘ, ਭਲਿੰਦਰ ਸਿੰਘ ਤੇ ਲਲਿਤ ਸ਼ਰਮਾਂ, ਹਲਕਾ 58-ਸਮਰਾਲਾ ਤੋ ਇੰਡੀਅਨ ਨੈਸ਼ਨਲ ਕਾਂਗਰਸ ਦੇ ਉਮੀਦਵਾਰ ਸ੍ਰੀ ਅਮਰੀਕ ਸਿੰਘ, ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਸ੍ਰੀ ਬਲਦੇਵ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸ੍ਰੀ ਕ੍ਰਿਪਾਲ ਸਿੰਘ, ਪੀਪਲਜ਼ ਪਾਰਟੀ ਆਫ ਪੰਜਾਬ ਦੇ ਉਮੀਦਵਾਰ ਸ੍ਰੀ ਜਸਮੇਲ ਸਿੰਘ ਅਤੇ ਸ੍ਰਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਸ੍ਰੀ ਦੀਦਾਰ ਸਿੰਘ, ਅਜ਼ਾਦ ਉਮੀਦਵਾਰ ਸ੍ਰੀ ਗੁਰਨਾਮ ਸਿੰਘ, ਨਵਜੀਤ ਸਿੰਘ, ਮੋਹਨ ਸਿੰਘ ਅਤੇ ਰਣਜੀਤ ਸਿੰਘ, 59-ਸਾਹਨੇਵਾਲ ਤੋ ਸ੍ਰਅਕਾਲੀ ਦਲ ਦੇ ਉਮੀਦਵਾਰ ਸ੍ਰੀ ਸ਼ਰਨਜੀਤ ਸਿੰਘ ਢਿੱਲੋ, ਕਮਿਊਨਿਸਟ ਪਾਰਟੀ ਆਫ ਇੰਡੀਆ (ਐਮ) ਦੇ ਉਮੀਦਵਾਰ ਸ੍ਰੀ ਜਗਦੇਵ ਸਿੰਘ ਗਰਚਾ, ਨੈਸ਼ਨਲਿਸਟ ਕਾਂਗਰਸ ਪਾਰਟੀ ਦੇ ਉਮੀਦਵਾਰ ਸ੍ਰੀ ਬਰਜਿੰਦਰ ਸਿੰਘ, ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਸ੍ਰੀ ਲਾਭ ਸਿੰਘ, ਇੰਡੀਅਨ ਨੈਸ਼ਨਲ ਕਾਂਗਰਸ ਦੇ ਉਮੀਦਵਾਰ ਸ੍ਰੀ ਵਿਕਰਮ ਸਿੰਘ ਬਾਜਵਾ,ਸ੍ਰੋਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਸ੍ਰੀ ਨਾਜਰ ਸਿੰਘ ਰਾਈਆ, ਰਾਸ਼ਟਰੀ ਜਨਤਾ ਦਲ ਦੇ ਉਮੀਦਵਾਰ ਸ੍ਰੀ ਪਰਮਿੰਦਰ ਸਿੰਘ, ਲੋਕ ਜਨ-ਸ਼ਕਤੀ ਪਾਰਟੀ ਦੇ ਉਮੀਦਵਾਰ ਸ੍ਰੀ ਮਨਿੰਦਰ ਸਿੰਘ, ਬਹੁਜਨ ਸਮਾਜ ਵਿਕਾਸ ਪਾਰਟੀ ਦੇ ਮੁਹੰਮਦ ਮਕਸੂਦ ਅਨਸਾਰੀ ਅਤੇ ਆਦਰਸ਼ ਜਨ-ਸ਼ਕਤੀ ਪਾਰਟੀ ਦੇ ਸ੍ਰਰਣਵਿਜੈ ਯਾਦਵ, ਅਜ਼ਾਦ ਉਮੀਦਵਾਰ ਸ੍ਰੀ ਇੰਦਰਜੀਤ ਸਿੰਘ ਕਾਸਾਬਾਦ, ਕ੍ਰਿਸ਼ਨ ਕੁਮਾਰ ਸ਼ਰਮਾਂ ਅਤੇ ਗੁਰਦੀਪ ਸਿੰਘ ਕਾਹਲੋ, 60-ਲੁਧਿਆਣਾ (ਪੂਰਬੀ) ਤੋਂ ਇੰਡੀਅਨ ਨੈਸ਼ਨਲ ਕਾਂਗਰਸ ਦੇ ਉਮੀਦਵਾਰ ਸ੍ਰੀ ਗੁਰਮੇਲ ਸਿੰਘ ਪਹਿਲਵਾਨ, ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਸ੍ਰੀ ਰਮਨਜੀਤ ਲਾਲੀ, ਸ੍ਰਅਕਾਲੀ ਦਲ ਦੇ ਉਮੀਦਵਾਰ ਸ੍ਰੀ ਰਣਜੀਤ ਸਿੰਘ ਢਿੱਲੋ, ਸ੍ਰਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਸ੍ਰੀ ਹਰਵਿੰਦਰ ਸਿੰਘ, ਪੀਪਲਜ਼ ਪਾਰਟੀ ਆਫ ਪੰਜਾਬ ਦੇ ਉਮੀਦਵਾਰ ਸ੍ਰੀ ਦਲਜੀਤ ਸਿੰਘ, ਸ਼ਿਵ ਸੈਨਾ ਬਾਲ ਠਾਕਰੇ ਦੇ ਉਮੀਦਵਾਰ ਸ੍ਰੀ ਦਲਬੀਰ ਸਿੰਘ, ਬਹੁਜਨ ਸੰਘਰਸ਼ ਪਾਰਟੀ(ਕਾਸ਼ੀ ਰਾਮ) ਦੇ ਉਮੀਦਵਾਰ ਸ੍ਰੀ ਨਰਸਿੰਘ ਯਾਦਵ, ਅਖਿਲ ਭਾਰਤੀ ਸ਼ਿਵ ਸੈਨਾ ਰਾਸ਼ਟਰਵਾਦੀ ਪਾਰਟੀ ਦੇ ਉਮੀਦਵਾਰ ਸ੍ਰੀ ਬਲਜੀਤ ਸਿੰਘ ਅਤੇ ਭਾਰਤੀ ਗਾਓਂ ਤਾਜ਼ ਦਲ ਦੇ ਉਮੀਦਵਾਰ ਸ੍ਰੀ ਮਨਜੀਤ ਸਿੰਘ, ਅਜ਼ਾਦ ਉਮੀਦਵਾਰ ਸ੍ਰੀ ਹਰਵਿੰਦਰ ਹੈਪੀ, ਗੁਰਮੇਲ ਸਿੰਘ, ਜਗਤਜੀਤ ਸਿੰਘ, ਜਗਮੋਹਨ ਸ਼ਰਮਾਂ, ਦਲਜੀਤ ਸਿੰਘ, ਦਲਜੀਤ ਸਿੰਘ ਗਰੇਵਾਲ (ਭੋਲਾ), ਪ੍ਰਭੂਦਿਆਲ 61-ਲੁਧਿਆਣਾ ਦੱਖਣੀ ਤੋਂ ਇੰਡੀਅਨ ਨੈਸ਼ਨਲ ਕਾਂਗਰਸ ਦੇ ਉਮੀਦਵਾਰ ਸ੍ਰੀ ਅਸ਼ੋਕ ਪ੍ਰਾਸ਼ਰ, ਸ੍ਰਅਕਾਲੀ ਦਲ ਦੇ ਉਮੀਦਵਾਰ ਸ੍ਰੀ ਹਾਕਮ ਸਿੰਘ ਗਿਆਸਪੁਰਾ, ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਸ੍ਰੀ ਗੀਰੀਜ ਦੇਵ ਯਾਦਵ, ਨੈਸ਼ਨਲਿਸਟ ਕਾਗਰਸ ਪਾਰਟੀ ਦੇ ਉਮੀਦਵਾਰ ਸ੍ਰੀ ਪਰਦੀਪ ਕੁਮਾਰ, ਰਾਸ਼ਟਰੀਆ ਸਹਾਰਾ ਪਾਰਟੀ ਦੇ ਉਮੀਦਵਾਰ ਸ੍ਰੀ ਸਰੂਪ ਸਿੰਘ, ਪੀਪਲਜ਼ ਪਾਰਟੀ ਆਫ ਪੰਜਾਬ ਦੇ ਉਮੀਦਵਾਰ ਸ੍ਰੀ ਵਿਭੌਰ ਗਰਗ, ਅਜ਼ਾਦ ਉਮੀਦਵਾਰ ਸ੍ਰੀ ਅਮਰੀਕ ਸਿੰਘ, ਸ੍ਰੀ ਅਮਿਤ ਕੁਮਾਰ, ਸ੍ਰੀ ਅਰਜ਼ਨ ਸਿੰਘ ਚੀਮਾਂ, ਸੀਤਾ ਦੇਵੀ, ਸੁੰਦਰ ਲਾਲ, ਬਲਵਿੰਦਰ ਸਿੰਘ ਬੈਸ਼ ਅਤੇ ਸ੍ਰੀ ਲਾਲ ਚੰਦ ਰਾਓ, 62-ਆਤਮ ਨਗਰ ਤੋਂ ਨੈਸ਼ਨਲਿਸਟ ਕਾਗਰਸ ਪਾਰਟੀ ਦੇ ਉਮੀਦਵਾਰ ਸ੍ਰੀ ਸੁਖਵਿੰਦਰ ਸਿੰਘ, ਸ੍ਰਅਕਾਲੀ ਦਲ ਦੇ ਉਮੀਦਵਾਰ ਸ੍ਰੀ ਹੀਰਾ ਸਿੰਘ, ਇੰਡੀਅਨ ਨੈਸ਼ਨਲ ਕਾਂਗਰਸ ਦੇ ਉਮੀਦਵਾਰ ਸ੍ਰੀ ਮਲਕੀਤ ਸਿੰਘ, ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਸ੍ਰੀ ਬਲਦੇਵ ਸਿੰਘ, ਪੀਪਲਜ਼ ਪਾਰਟੀ ਆਫ ਪੰਜਾਬ ਦੇ ਉਮੀਦਵਾਰ ਸ੍ਰੀ ਅਜੀਤ ਸਿੰਘ ਅਤੇ ਭਾਰਤੀ ਗਾਓਂ ਤਾਜ਼ ਦਲ ਦੇ ਉਮੀਦਵਾਰ ਸ੍ਰੀ ਸਤਵਿੰਦਰ ਸਿੰਘ, ਅਜ਼ਾਦ ਉਮੀਦਵਾਰ ਸ੍ਰੀ ਅਮਰੀਕ ਸਿੰਘ, ਅਰਵਿੰਦਰ ਸਿੰਘ, ਅਰੁਣ ਕੁਮਾਰ, ਸਤਵੀਰ ਸਿੰਘ, ਸਰਬਜੀਤ ਸਿੰਘ ਕੋਛੜ, ਸਿਮਰਜੀਤ ਸਿੰਘ, ਸੋਹਣ ਸਿੰਘ,ਸੋਨੂੰ ਤੇ ਹਰਪ੍ਰੀਤ ਸਿੰਘ, 63-ਲੁਧਿਆਣਾ ਕੇਂਦਰੀ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸ੍ਰੀ ਸਤਪਾਲ ਗੋਸਾਂਈ, ਇੰਡੀਅਨ ਨੈਸ਼ਨਲ ਕਾਂਗਰਸ ਦੇ ਉਮੀਦਵਾਰ ਸ੍ਰੀ ਸੁਰਿੰਦਰ ਕੁਮਾਰ ਡਾਵਰ, ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਸ੍ਰੀ ਰਾਜਨ ਮਸੀਹ, ਪੀਪਲਜ਼ ਪਾਰਟੀ ਆਫ ਪੰਜਾਬ ਦੇ ਉਮੀਦਵਾਰ ਸ੍ਰੀ ਅਮਰਜੀਤ ਸਿੰਘ ਮਦਾਨ, ਭਾਰਤੀ ਗਾਓਂ ਤਾਜ਼ ਦਲ ਦੇ ਉਮੀਦਵਾਰ ਸ੍ਰੀ ਜਸਪਾਲ ਸਿੰਘ, ਸਰਵਜਨ ਸਮਾਜ ਪਾਰਟੀ (ਡੀ.) ਦੇ ਸ੍ਰੀ ਵਿਕਾਸ, ਅਜ਼ਾਦ ਉਮੀਦਵਾਰ ਸ੍ਰੀ ਅਜੈ ਨਈਅਰ, ਸੰਜੀਵ ਨਈਅਰ, ਸਤਨਾਮ ਸਿੰਘ, ਨਰਿੰਦਰ ਲੇਖੀ ਤੇ ਬੌਬੀ, 64-ਲੁਧਿਆਣਾ ਪੱਛਮੀ ਤੋਂ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਸ੍ਰੀ ਕੁਨਾਲ, ਕਮਿਊਨਿਸਟ ਪਾਰਟੀ ਆਫ ਇੰਡੀਆ ਦੇ ਉਮੀਦਵਾਰ ਸ੍ਰੀ ਧਰਮਪਾਲ ਮੌੜ, ਇੰਡੀਅਨ ਨੈਸ਼ਨਲ ਕਾਂਗਰਸ ਦੇ ਉਮੀਦਵਾਰ ਸ੍ਰੀ ਭਾਰਤ ਭੂਸ਼ਨ ਆਸੂ, ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਪ੍ਰੋ: ਰਜਿੰਦਰ ਭੰਡਾਰੀ, ਅਜ਼ਾਦ ਉਮੀਦਵਾਰ ਅਬਦੁਲ ਰਹਿਮਾਨ ਤੇ ਨਵਪ੍ਰੀਤ ਸਿੰਘ ਬੇਦੀ, 65 ਲੁਧਿਆਣਾ ਉੱਤਰੀ ਤੋਂ ਨੈਸ਼ਨਲਿਸਟ ਕਾਗਰਸ ਪਾਰਟੀ ਦੇ ਉਮੀਦਵਾਰ ਸ੍ਰੀ ਧਰਮਪਾਲ ਮਹਿਮੀ, ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਸ੍ਰੀ ਹੰਸ ਰਾਜ, ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸ੍ਰੀ ਪ੍ਰਵੀਨ ਬਾਂਸ਼ਲ, ਇੰਡੀਅਨ ਨੈਸ਼ਨਲ ਕਾਂਗਰਸ ਦੇ ਉਮੀਦਵਾਰ ਸ੍ਰੀ ਰਾਕੇਸ਼ ਪਾਂਡੇ, ਪੀਪਲਜ਼ ਪਾਰਟੀ ਆਫ ਪੰਜਾਬ ਦੇ ਉਮੀਦਵਾਰ ਸ੍ਰੀ ਆਨੰਦ ਸ਼ਰਮਾ ਅਤੇ ਭਾਰਤੀ ਗਾਓਂ ਤਾਜ਼ ਦਲ ਦੇ ਉਮੀਦਵਾਰ ਸ੍ਰੀ ਦਲਜੀਤ ਸਿੰਘ, ਬਹੁਜਨ ਸਮਾਜ ਵਿਕਾਸ ਪਾਰਟੀ ਦੇ ਸੁਖਦੇਵ ਸਿੰਘ, ਸ਼ਿਵ ਸੈਨਾ ਦੇ ਰਾਮਦੀਪ ਪੂਰੀ, ਅਜ਼ਾਦ ਉਮੀਦਵਾਰ ਸ੍ਰੀ ਸ਼ਰਨਜੀਤ ਸਿੰਘ, ਸੰਧਿਆ ਜੇਮਸ, ਪੰਕਜ਼ ਸ਼ਾਰਧਾ ਤੇ ਰਾਕੇਸ਼ ਗਰਗ, 66-ਗਿੱਲ ਰਾਖਵਾਂ ਤੋਂ ਬਹੁਜਨ ਸਮਾਜ਼ ਪਾਰਟੀ ਦੇ ਉਮੀਦਵਾਰ ਸ੍ਰੀ ਬਲਵੀਰ ਸਿੰਘ, ਇੰਡੀਅਨ ਨੈਸ਼ਨਲ ਕਾਂਗਰਸ ਦੇ ਉਮੀਦਵਾਰ ਸ੍ਰੀ ਮਲਕੀਤ ਸਿੰਘ ਦਾਖਾ, ਸ੍ਰਅਕਾਲੀ ਦਲ ਦੇ ਉਮੀਦਵਾਰ ਸ੍ਰੀ ਦਰਸ਼ਨ ਸਿੰਘ ਸ਼ਿਵਾਲਿਕ, ਪੀਪਲਜ਼ ਪਾਰਟੀ ਆਫ ਪੰਜਾਬ ਦੇ ਉਮੀਦਵਾਰ ਸ੍ਰੀ ਮਨਜੀਤ ਸਿੰਘ, ਅਜ਼ਾਦ ਉਮੀਦਵਾਰ ਅਮਰਜੀਤ ਸਿੰਘ ਸੰਧੂ, ਇੰਦਰਜੀਤ ਸਿੰਘ ਤੇ ਚਰਨ ਦਾਸ, 67-ਪਾਇਲ ਰਾਖਵਾਂ ਤੋਂ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਸ੍ਰੀ ਸੁਖਦੇਵ ਸਿੰਘ, ਸ੍ਰਅਕਾਲੀ ਦਲ ਦੇ ਉਮੀਦਵਾਰ ਸ੍ਰੀ ਚਰਨਜੀਤ ਸਿੰਘ ਅਟਵਾਲ, ਇੰਡੀਅਨ ਨੈਸ਼ਨਲ ਕਾਂਗਰਸ ਦੇ ਉਮੀਦਵਾਰ ਸ੍ਰੀ ਲਖਵੀਰ ਸਿੰਘ, ਸ੍ਰੋਅਕਾਲੀ ਦਲ(ਅੰਮ੍ਰਿਤਸਰ) ਦੇ ਉਮੀਦਵਾਰ ਸ੍ਰੀ ਹਰਦੀਪ ਸਿੰਘ, ਬਹੁਜਨ ਸੰਘਰਸ਼ ਪਾਰਟੀ (ਕਾਸ਼ੀ ਰਾਮ) ਦੇ ਉਮੀਦਵਾਰ ਸ੍ਰੀ ਜਗਦੀਪ ਸਿੰਘ, ਪੀਪਲਜ਼ ਪਾਰਟੀ ਆਫ ਪੰਜਾਬ ਦੇ ਉਮੀਦਵਾਰ ਸ੍ਰੀ ਮਲਕੀਤ ਸਿੰਘ, ਅਜ਼ਾਦ ਉਮੀਦਵਾਰ ਕਿਰਨ ਬਾਲਾ ਅਤੇ ਪ੍ਰੇਮ ਸਿੰਘ 68-ਦਾਖਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸ੍ਰੀ ਮਨਪ੍ਰੀਤ ਸਿੰਘ ਇਯਾਲੀ, ਇੰਡੀਅਨ ਨੈਸ਼ਨਲ ਕਾਂਗਰਸ ਦੇ ਉਮੀਦਵਾਰ ਸ੍ਰੀ ਜਸਬੀਰ ਸਿੰਘ ਖੰਗੂੜਾ, ਪੀਪਲਜ਼ ਪਾਰਟੀ ਆਫ ਪੰਜਾਬ ਦੇ ਸ੍ਰੀ ਦਲਜੀਤ ਸਿੰਘ, ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਸ੍ਰੀ ਸੁਰਿੰਦਰ ਸਿੰਘ ਅਤੇ ਅਜਾਉਮੀਦਵਾਰ ਸ੍ਰੀ ਕੇਵਲ ਸਿੰਘ, 69-ਰਾਏਕੋਟ ਤੋਂ ਇੰਡੀਅਨ ਨੈਸ਼ਨਲ ਕਾਂਗਰਸ ਦੇ ਉਮੀਦਵਾਰ ਸ੍ਰੀ ਗੁਰਚਰਨ ਸਿੰਘ, ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਸ੍ਰੀ ਬਲਦੇਵ ਸਿੰਘ, ਸ੍ਰਅਕਾਲੀ ਦਲ ਦੇ ਉਮੀਦਵਾਰ ਸ੍ਰੀ ਬਿਕਰਮਜੀਤ ਸਿੰਘ, ਪੀਪਲਜ਼ ਪਾਰਟੀ ਆਫ ਪੰਜਾਬ ਦੇ ਉਮੀਦਵਾਰ ਸ੍ਰੀ ਹਾਕਮ ਸਿੰਘ ਅਤੇ ਅਜਾਉਮੀਦਵਾਰ ਸ੍ਰੀ ਬਲਦੇਵ ਸਿੰਘ,  70-ਜਗਰਾÀ ਰਾਖਵਾਂ ਤੋਂ ਇੰਡੀਅਨ ਨੈਸ਼ਨਲ ਕਾਂਗਰਸ ਦੇ ਉਮੀਦਵਾਰ ਸ੍ਰੀ ਈਸ਼ਰ ਸਿੰਘ, ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਸ੍ਰੀ ਰਿਸ਼ੀਦੇਵ, ਸ੍ਰਅਕਾਲੀ ਦਲ ਦੇ ਉਮੀਦਵਾਰ ਸ੍ਰੀ ਐਸ.ਆਰ.ਕਲੇਰ, ਪੀਪਲਜ਼ ਪਾਰਟੀ ਆਫ ਪੰਜਾਬ ਦੇ ਉਮੀਦਵਾਰ ਸ੍ਰੀ ਮੇਜਰ ਸਿੰਘ ਅਤੇ ਸ੍ਰੋਅਕਾਲੀ ਦਲ(ਅੰਮ੍ਰਿਤਸਰ) ਦੇ ਉਮੀਦਵਾਰ ਸ੍ਰੀ ਕੇਵਲ ਸਿੰਘ ਅਤੇ ਅਜ਼ਾਦ ਉਮੀਦਵਾਰ ਸ੍ਰੀ ਅਵਤਾਰ ਸਿੰਘ, ਪਰਮਿੰਦਰ ਸਿੰਘ ਅਤੇ ਰਾਜੇਸ਼ਇੰਦਰ ਸਿੰਘ ਸਿੱਧੂ ਦੇ ਨਾ ਸ਼ਾਮਲ ਹਨ।  

Translate »