ਬਰਨਾਲਾ, ੧੭ ਜਨਵਰੀ- ਸਰਕਾਰੀ ਹਾਈ ਸਕੂਲ ਨੈਣੇਵਾਲ ਵੱਲੋਂ ਮੱਿਡ ਡੇ ਮੀਲ ਦਾ ਅਨਾਜ ਵੇਚਣ ਸਬੰਧੀ ਜੋ ਖਬਰਾਂ ਪਛਿਲੇ ਦਨੀ ਵੱਖ-ਵੱਖ ਅਖਬਾਰਾਂ ਵੱਿਚ ਲੱਗੀਆਂ ਸਨ ਉਹਨਾਂ ਖਬਰਾਂ ਨੂੰ ਨਰਾਧਾਰ ਦੱਸਦੇ ਹੋਏ ਸਕੂਲ ਦੇ ਮੁੱਖ ਅਧਆਿਪਕ ਅਸ਼ੋਕ ਕੁਮਾਰ ਅਤੇ ਪਸਵਕ ਕਮੇਟੀ ਦੇ ਚੇਅਰਮੈਨ ਬੂਟਾ ਸੰਿਘ ਨੇ ਦੱਸਆਿ ਹੈ ਕ ਿਮੱਿਡ ਡੇ ਮੀਲ ਦੇ ਅਨਾਜ਼ ਦੀ ਪਸਾਈ ਪੰਿਡ ਦੀ ਚੱਕੀ ਤੋਂ ਕਰਵਾਈ ਜਾਂਦੀ ਸੀ, ਪਰ ਚੱਕੀ ਖਰਾਬ ਹੋਣ ਕਰਕੇ ਟਰੈਕਟਰ ਟਰਾਲੀ ਤੇ ਲੱਦ ਕੇ ੬੦-੭੦ ਕਲੋ ਕਣਕ ਨੂੰ ਪੀਸਣ ਲਈ ਭਦੌਡ਼ ਭੇਜਆਿ ਗਆਿ ਸੀ। ਭਦੌਡ਼ ਪੁਲਸਿ ਵੱਲੋਂ ਇਸ ਅਨਾਜ ਨੂੰ ਫਡ਼ ਲਆਿ ਗਆਿ ਸੀ ਤੇ ਬਾਅਦ ਵੱਿਚ ਪੁਲਸਿ ਨੇ ਅਨਾਜ ਸਕੂਲ ਵੱਿਚ ਭੇਜ ਦੱਿਤਾ ਸੀ।
ਜ਼ਲਾ ਸੱਿਖਆਿ ਅਫ਼ਸਰ (ਸੈ|ਸ|ਿ) ਬਰਨਾਲਾ ਨੇ ਸਰਕਾਰੀ ਹਾਈ ਸਕੂਲ ਨੈਣੇਵਾਲ ਵੱਿਚੋਂ ਕਣਕ ਭਦੌਡ਼ ਭੇਜਣ ਬਾਰੇ ਪਡ਼ਤਾਲ ਕਰਨ ਲਈ ਉਪ ਜ਼ਲਾ ਸੱਿਖਆਿ ਅਫਸਰ (ਸੈ|ਸ)ਿ ਬਰਨਾਲਾ ਅਤੇ ਜ਼ਲਾ ਕੋਆਰਡੀਨੇਟਰ ਮਡਿ ਡੇ ਮੀਲ ਨੂੰ ਭੇਜਆਿ। ਜਸਿ ’ਤੇ ਉਪ ਜ਼ਲਾ ਸੱਿਖਆਿ ਅਫ਼ਸਰ (ਸੈ|ਸ)ਿ ਬਰਨਾਲਾ ਸ਼੍ਰੀ ਸ਼ੁਭਾਸ਼ ਚੰਦਰ ਨੇ ਇਸ ਸਬੰਧੀ ਪਡ਼ਤਾਲ ਕੀਤੀ ਤੇ ਪਾਇਆ ਕ ਿ੪ ਜਨਵਰੀ ਨੂੰ ਪੰਿਡ ਦੀ ਚੱਕੀ ਖਰਾਬ ਹੋਣ ਕਰਕੇ ਕਣਕ ਪਸਾਈ ਲਈ ਭਦੌਡ਼ ਭੇਜੀ ਗਈ ਸੀ। ਸਕੂਲ ਪ੍ਿਰੰਸੀਪਲ ਅਨੁਸਾਰ ਇਸ ਮਾਮਲੇ ਦੀ ਪਡ਼ਤਾਲ ਪੰਚਾਇਤ ਮੈਂਬਰਾਂ, ਪਸਵਕ ਮੈਂਬਰਾਂ ਅਤੇ ਪਤਵੰਤੇ ਸੱਜਣਾਂ ਵੱਲੋਂ ਕੀਤੀ ਗਈ ਅਤੇ ਪਾਇਆ ਕ ਿਕਣਕ ਪਸਾਈ ਲਈ ਹੀ ਭੇਜੀ ਗਈ ਸੀ।