January 17, 2012 admin

ਲ਼ੁਧਆਿਣਾ ਕਚਹਰੀਆਂ @ਚ ਅੱਜ ਸੰਿਘਾਂ ਦੀ ਝੰਡੀ ਰਹੀ

ਲ਼ੁਧਆਿਣਾ, ੧੬ ਜਨਵਰੀ, ੨੦੧੨ (ਸੱਿਖ ਸਆਿਸਤ)- ਲੁਧਆਿਣਾ ਕਚਹਰੀਆਂ ਵਚਿ ਅੱਜ ਸਵੇਰ ਤੋਂ ਹੀ ਪੁਲਸਿ ਵਲੋਂ ਪੁਖਤਾ ਇੰਤਜ਼ਾਮ ਕੀਤੇ ਗਏ ਸਨ ਕਉਿਂਕ ਿਅੱਜ ਲੁਧਆਿਣਾ ਵਚਿ ਭਾਈ ਦਲਜੀਤ ਸੰਿਘ ਬੱਿਟੂ, ਭਾਈ ਜਗਤਾਰ ਸੰਿਘ ਹਵਾਰਾ ਅਤੇ ਹੋਰਨਾਂ ਸੰਿਘਾਂ ਦੀਆਂ ਤਰੀਕ ਪੇਸ਼ੀਆਂ ਸਨ। ਭਾਈ ਦਲਜੀਤ ਸੰਿਘ ਬੱਿਟੂ ਨੂੰ ਕੇਂਦਰੀ ਜੇਲ੍ਹ ਗੁਮਟਾਲਾ (ਅੰਮ੍ਰਤਿਸਰ) ਤੋਂ ਭਾਈ ਜਗਤਾਰ ਸੰਿਘ ਹਵਾਰਾ ਨੂੰ ਤਹਾਡ਼ ਜੇਲ੍ਹ ਦੱਿਲੀ ਤੋਂ ਅਤੇ ਭਾਈ ਗੁਰਪ੍ਰੀਤ ਸੰਿਘ ਖ਼ਾਲਸਾ ਨੂੰ ਸਕਊਿਰਟੀ ਜੇਲ੍ਹ ਨਾਭਾ ਤੋਂ ਸਖਤ ਸੁਰੱਖਆਿ ਪ੍ਰਬੰਧਾਂ ਅਧੀਨ ਲਆਿ ਕੇ ਪੇਸ਼ ਕੀਤਾ ਗਆਿ। ਇਹ ਜਾਣਕਾਰੀ ਸੰਿਘਾਂ ਦੇ ਵਕੀਲ ਤੇ ਅਕਾਲੀ ਦਲ ਪੰਚ ਪਰਧਾਨੀ ਦੇ ਮੀਡੀਆ ਕਮੇਟੀ ਮੈਂਬਰ ਐਡਵੋਕੇਟ ਜਸਪਾਲ ਸੰਿਘ ਮੰਝਪੁਰ ਨੇ ਦੱਿਤੀ।
ਭਾਈ ਦਲਜੀਤ ਸੰਿਘ ਬੱਿਟੂ ਨੂੰ ਵਧੀਕ ਸੈਸ਼ਨ ਜੱਜ ਕਰਮਜੀਤ ਸੰਿਘ ਦੀ ਕੋਰਟ ਵਚਿ ੧੯੮੭ ਦੇ ਪੰਜਾਬ ਨੈਸ਼ਨਲ ਬੈਂਕ ਲੁਧਆਿਣਾ ਦੀ ਬੈਂਕ ਡਕੈਤੀ ਦੇ ਕੇਸ ਵਚਿ ਪੇਸ਼ ਕੀਤਾ ਗਆਿ। ਇਸ ਕੇਸ ਦੇ ਹੁਕਮ ਦੀਆਂ ਜੁਲਾਈ ੨੦੧੧ ਤੋਂ ਤਰੀਕਾਂ ਪੈ ਰਹੀਆਂ ਹਨ। ਪਰ ਅਜੇ ਤਕ ਫੈਸਲਾ ਸੁਣਾਇਆ ਨਹੀਂ ਗਆਿ। ਇਸ ਕੇਸ ਵਚਿ ਭਾਈ ਦਲਜੀਤ ਸੰਿਘ ਤੋਂ ਇਲਾਵਾ ਭਾਈ ਗੁਰਸ਼ਰਨ ਸੰਿਘ ਗਾਮਾ ਤੇ ਹੋਰ ਸੱਿਖਾਂ ਦੀ ਤਰੀਕ ਪੇਸ਼ੀ ਸੀ। ਇਸ ਕੇਸ ਦੇ ਅਗਲੀ ਤਰੀਕ ਪੇਸ਼ੀ ੨੭ ਜਨਵਰੀ ੨੦੧੨ ਪੈ ਗਈ ਹੈ।
ਭਾਈ ਜਗਤਾਰ ਸੰਿਘ ਹਵਾਰਾ ਨੂੰ ੧੯੯੬ ਦੇ ਦੋ ਕੇਸਾਂ ਵਚਿ ਕਰਮਵਾਰ ਸੈਸ਼ਨ ਜੱਜ ਐਸ.ਪੀ. ਬੰਗਡ਼, ਤੇ ਮੁੱਖ ਜੁਡੀਸ਼ੀਅਲ ਮੈਜਸਿਟ੍ਰੇਟ ਬਲਵੰਿਦਰ ਕੁਮਾਰ ਸ਼ਰਮਾ ਦੀਆਂ ਅਦਾਲਤਾਂ ਵਚਿ ਪੇਸ਼ ਕੀਤਾ ਗਆਿ। ਦੋਨਾਂ ਕੇਸਾਂ ਵਚਿ ਸਰਕਾਰੀ ਗਵਾਹੀਆਂ ਭੁਗਤ ਰਹੀਆਂ ਹਨ ਅਤੇ ਦੋਨਾਂ ਕੇਸਾਂ ਦੇ ਅਗਲੀ ਤਰੀਕ ਪੇਸ਼ੀ ੨ ਮਾਰਚ ੨੦੧੨ ਪੈ ਗਈ ਹੈ।

Translate »