ਬਰਨਾਲਾ, ੧੭ ਜਨਵਰੀ- ਆਗਾਮੀ ਵਧਾਨ ਸਭਾ ਚੋਣਾਂ ੨੦੧੨ ਦੇ ਮੱਦੇਨਜਰ ਵਧਾਨ ਸਭਾ ਹਲਕਾ ਬਰਨਾਲਾ ਲਈ ਆਮ ਲੋਕਾਂ/ਪੋਲੰਿਗ ਸਟਾਫ ਨੂੰ ਸ਼ਹਰਿ ਬਰਨਾਲਾ ਵੱਿਚ ਈ|ਵੀ|ਐਮ| ਮਸ਼ੀਨਾਂ ਬਾਰੇ ਜਾਣਕਾਰੀ ਦੇਣ ਲਈ ਤੰਿਨ ਸੈਂਟਰ ਸਥਾਪਤ ਕੀਤੇ ਗਏ ਹਨ।ਇਹ ਸਖਿਲਾਈ ੧੮ ਤੋਂ ੨੪ ਜਨਵਰੀ ਤੱਕ ਸਵੇਰੇ ੧੦ ਵਜੇ ਤੋਂ ਬਾਅਦ ਦੁਪਹਰਿ ੨ ਵਜੇ ਤੱਕ ਦੱਿਤੀ ਜਾਵੇਗੀ।
ਇਸ ਸਬੰਧੀ ਜਾਣਕਾਰੀ ਦੰਿਦਆਿਂ ਰਟਿੰਰਨੰਿਗ ਅਫਸਰ-ਕਮ-ਉਪ ਮੰਡਲ ਮੈਜਸਿਟਰੇਟ ਬਰਨਾਲਾ ਸ਼੍ਰੀ ਅਮਤਿ ਕੁਮਾਰ ਨੇ ਦੱਸਆਿ ਕ ਿਐਸ|ਡੀ| ਕਾਲਜ ਬਰਨਾਲਾ ਵਖੇ ਸ਼੍ਰੀ ਸ਼ਵਿ ਦਾਸ ਕਾਂਸਲ ਐਸ|ਡੀ|ਓ| ਵਾਟਰ ਸਪਲਾਈ/ਸੀਵਰੇਜ ਬੋਰਡ ਬਰਨਾਲਾ ਅਤੇ ਸ਼੍ਰੀ ਰਤਨਪਾਲ ਜੰਿਦਲ ਐਸ|ਡੀ|ਓ| ਪੀ| ਡਬਲਯੂ|ਬੀ|ਐਂਡ ਆਰ ਬਰਨਾਲਾ ਲੋਕਾਂ ਨੂੰ ਸਖਿਲਾਈ ਦੇਣਗੇ।
ਉਨਾਂ ਦੱਸਆਿ ਕ ਿਦੂਸਰੇ ਸੈਂਟਰ ਗੌਰਮੰਿਟ ਹਾਈ ਸਕੂਲ ਸੰਘੇਡ਼ਾ ਵਖੇ ਸ਼੍ਰੀ ਹਰਬੰਸ ਸੰਿਘ ਏ|ਡੀ|ਓ| ਮੁੱਖ ਖੇਤੀਬਾਡ਼ੀ ਦਫ਼ਤਰ ਬਰਨਾਲਾ ਅਤੇ ਸ਼੍ਰੀ ਹਰਪ੍ਰੀਤ ਸੰਿਘ ਇੰਸਪੈਕਟਰ ਦਫ਼ਤਰ ਕਾਰਜ ਸਾਧਕ ਅਫਸਰ ਨਗਰ ਕੋਂਸਲ ਬਰਨਾਲਾ ਲੋਕਾਂ ਨੂੰ ਸਖਿਲਾਈ ਦੇਣਗੇ।
ਤੀਜੇ ਸੈਂਟਰ ਗੌਰਮੰਿਟ ਹਾਈ ਸਕੂਲ ਹੰਢਆਿਇਆ ਵਖੇ ਸ਼੍ਰੀ ਕੁਲਵੰਿਦਰਪਾਲ ਸੰਿਘ ਜੀ|ਈ| ਦਫਤਰ ਪੀ| ਡਬਲਯੂ| ਬੀ| ਐਡ ਆਰ| ਬਰਨਾਲਾ ਅਤੇ ਸ਼੍ਰੀ ਜੋਗੰਿਦਰ ਸੰਿਘ ਏ|ਆਰ| ਦਫ਼ਤਰ ਕੋਅਪਰੇਟਵਿ ਸੋਸਾਇਟੀ ਬਰਨਾਲਾ ਲੋਕਾਂ ਨੂੰ ਸਖਿਲਾਈ ਦੇਣਗੇ।
ਰਟਿਰਨੰਿਗ ਅਫਸਰ-ਕਮ-ਉਪ ਮੰਡਲ ਮੈਜਸਿਟਰੇਟ ਬਰਨਾਲਾ ਨੇ ਦੱਸਆਿ ਕ ਿਇਹਨਾਂ ਸੈਂਟਰਾਂ ਵੱਿਚ ਸੈਕਟਰ ਅਫਸਰਾਂ/ਟਰੇਨਰਾਂ ਵੱਲੋਂ ਆਮ ਲੋਕਾਂ ਅਤੇ ਪੋਲੰਿਗ ਸਟਾਫ ਨੂੰ ਈ|ਵੀ|ਐਮ| ਮਸ਼ੀਨਾਂ ਬਾਰੇ ਸਖਿਲਾਈ ਤੇ ਜਾਣਕਾਰੀ ਦੱਿਤੀ ਜਾਵੇਗੀ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕ ਿਇਹਨਾਂ ਉਕਤ ਸੈਂਟਰਾਂ ਵੱਿਚ ਪਹੁੰਚ ਕੇ ਈ|ਵੀ|ਐਮ| ਮਸ਼ੀਨਾਂ ਬਾਰੇ ਵੱਧ ਤੋਂ ਵੱਧ ਜਾਣਕਾਰੀ ਪ੍ਰਾਪਤ ਕਰਨ ਤਾਂ ਜੋ ਉਹਨਾਂ ਨੂੰ ਵੋਟਾਂ ਪਾਉਣ ਵੇਲੇ ਕਸੇ ਕਸਿਮ ਦੀ ਦੱਿਕਤ ਪੇਸ਼ ਨਾ ਆਵੇ।