January 22, 2012 admin

ਸੂਰਤ-ਸੀਰਤ ਦਾ ਸੁਮੇਲ ਸੀ ; ਅਦਾਕਾਰਾ ਕਲਪਨਾ ਮੋਹਨ

ਰਣਜੀਤ ਸੰਿਘ ਪ੍ਰੀਤ
                          ਜੇ ਖ਼ੂਬਸੂਰਤੀ ਅਤੇ ਕਲਾ ਦੀ ਗੱਲ ਕਰੀਏ ,ਤਾਂ ਬਹੁਤ ਘੱਟ ਅਜਹੀਆਂ ਅਦਾਕਾਰਾ ਹਨ,ਜਨ੍ਹਾਂ ਦੇ ਨਾਅ ਇਸ ਗਣਿਤੀ ਵੱਿਚ ਆਉਂਦੇ ਹਨ । ਪਰ ਕਲਪਨਾ ਮੋਹਨ ਦਾ ਨਾਂਅ ਇਸ ਦਰਜਾਬੰਦੀ ਵੱਿਚ ਵਸ਼ੇਸ਼ ਮੁਕਾਮ ਰਖਦਾ ਹੈ। ਬਹੁਤ ਛੋਟੀ ਹੀ ਸੀ ਜਦ ਉਸ ਬਾਰੇ ਚਰਚਾ ਚੱਲਆਿ ਕਰਦੀ ਸੀ । ਪੂਰੀ ਜ਼ੰਿਦਗੀ ਤਲਵਾਰ ਦੀ ਧਾਰ ‘ਤੇ ਤੁਰਦੀ ਕਲਪਨਾ ਦੀਆਂ ਅੱਖਾਂ ਦੀ ਬਨਾਵਟ ਪੰਜਾਬੀਆਂ ਦੇ ਮੁੱਛਾਂ ਵਾਲੇ ਗੰਡਾਸੇ ਵਰਗੀ ਸੀ । ਅੱਖਾਂ ਚਹਿਰੇ ਦੀ ਕਸ਼ਸ਼ਿ ਨੂੰ ਨਖ਼ਾਰ ਕੇ ਸੋਨੇ ‘ਤੇ ਸੁਹਾਗੇ ਦਾ ਕੰਮ ਕਰਆਿ ਕਰਦੀਆਂ ਸਨ । ਦਰਸ਼ਕਾਂ ਦੇ ਮਨ ਵੱਿਚ ਇਹ ਸੁਆਲ ਵੀ ਉਸਲਵੱਟੇ ਲਆਿ ਕਰਦਾ ਸੀ ਕ ਿ“ਕੀ ਕਲਪਨਾ ਦੀ ਮਾਂ ਉਸ ਨੂੰ ਨੱਿਕੀ ਹੁੰਦੀ ਨੂੰ ਕੱਚੇ ਦੁੱਧ ਨਾਲ ਨੁਹਾਉਂਦੀ ਰਹੀ ਹੈ ?”
             ਇਸ ਮਕਿਨਾਤੀਸੀ ਕਸ਼ਸ਼ਿ ਦੀ ਮਾਲਕ ਕਲਪਨਾ ਮੋਹਨ ਦਾ ਜਨਮ ਸ਼੍ਰੀਨਗਰ ਵੱਿਚ ੧੮ ਜੁਲਾਈ ੧੯੪੬ ਨੂੰ ਪਤਾ ਅਵਾਨੀ ਮੋਹਨ ਦੇ ਘਰ ਹੋਇਆ । ਅਵਾਨੀ ਮੋਹਨ ਜੀ ਸੁਤੰਤਰਤਾ ਸੇਨਾਨੀ ਅਤੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਐਕਟਵਿ ਮੈਂਬਰ ਤੋਂ ਇਲਾਵਾ ਭਾਰਤ ਦੇ ਪਹਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਰੂ ਜੀ ਦੇ ਬਹੁਤ ਨੇਡ਼ਲੇ ਸਾਥੀ ਸਨ । ਕੱਥਕ ਦੀ ਮਾਹਰਿ ਕਲਪਨਾ ਨੂੰ ਅਕਸਰ ਹੀ ਮਹਮਾਨਾਂ ਦੇ ਮਨਪ੍ਰਚਾਵੇ ਲਈ ਰਾਸ਼ਟਰਪਤੀ ਭਵਨ ਵੱਿਚ ਬੁਲਾਇਆ ਜਾਂਦਾ ਸੀ । ਭੂਰੀਆਂ ਅਤੇ ਤੱਿਖੇ ਕੋਇਆਂ ਵਾਲੀਆਂ ਅੱਖਾਂ ਦੇ ਵਾਰ ਬਹੁਤ ਦਲਿ ਚੀਰਵੇ ਹੋਇਆ ਕਰਦੇ ਸਨ ।
            ਇੱਕ ਵਾਰ ਇੱਥੇ ਹੀ ਹੋਰਨਾਂ ਪ੍ਰਮੁੱਖ ਹਸਤੀਆਂ ਦੇ ਨਾਲ ਬਲਰਾਜ ਸਾਹਨੀ ਅਤੇ ਉਰਦੂ ਲੇਖਕਾ ਇਸਮਤ ਚੁਗਤਾਈ ਵੀ ਇੱਥੇ ਸਨ । ਜੰਿਨ੍ਹਾਂ ਨੇ ਕਲਪਨਾ ਮੋਹਨ ਨੂੰ ਬਹੁਤ ਹੌਂਸਲਾ ਦੱਿਤਾ ,ਅਤੇ ਮੁੰਬਈ ਆਉਂਣ ਲਈ ਕਹਾ । ਉਹ ਉਹਨਾਂ ਦੇ ਹੌਂਸਲੇ ਨਾਲ ਹੀ ਮੁੰਬਈ ਜਾ ਪਹੁੰਚੀ।ਬਲਰਾਜ ਸਾਹਨੀ ਨੇ ਉਸ ਨੂੰ ਕਈ ਪ੍ਰੋਡਊਿਸਰਾਂ ਅਤੇ ਡਾਇਰੈਕਟਰਾਂ ਨਾਲ ਮਲਾਇਆ।ਸਾਰੇ ਉਸ ਦੀ ਪ੍ਰਭਾਵਸ਼ਾਲੀ ਦੱਿਖ ਤੋਂ ਬਹੁਤ ਪ੍ਰਭਾਵਤਿ ਹੋਏ ।ਪਰ ਪਹਲੀ ਜ਼ਕਿਰਯੋਗ ਬ੍ਰੇਕ ੧੯੬੨ ਵੱਿਚ ਫ਼ਲਿਮ “ਪ੍ਰੌਫ਼ੈਸਰ” ਨਾਲ ਮਲੀ । ਭਾਵੇਂ ਕ ਿਪਹਲੀ ਫ਼ਲਿਮ “ਨਾਟੀ ਬੁਆਏ”ਸੀ । ਇਸ ਫ਼ਲਿਮ ਵੱਿਚ ਨਾਮਵਰ ਅਦਾਕਾਰ ਸ਼ਮੀ ਕਪੂਰ ਨਾਲ ਨਭਾਇਆ ਗੀਤ :” ਖੁੱਲ੍ਹੀ ਪਲਕ ਮੇਂ ਝੂਠਾ ਗੁੱਸਾ ” ਅੱਜ ਵੀ ਫ਼ਲਿਮ ਜਗਤ ਵੱਿਚ ਮੀਲ ਪੱਥਰ ਹੈ । ਉਸ ਦੇ ਰੁਮਾਂਟਕਿ ਕੱਿਸੇ ਜੱਿਥੇ ਸ਼ਮੀ ਕਪੂਰ ਨਾਲ ਚਰਚਾ ਵੱਿਚ ਰਹੇ,ਉੱਥੇ ਦੇਵਾ ਅਨੰਦ ਨਾਲ ਵੀ ਨਾਅ ਬੋਲਦਾ ਰਹਾ । ਦੇਵਾ ਆਨੰਦ ਨਾਲ ਕੀਤੀ ਫ਼ਲਿਮ ਤੀਨ ਦੇਵੀਆਂ ਵੱਿਚ ਨੰਦਾ ਅਤੇ ਸੰਿਮੀ ਗਰੇਵਾਲ ਨਾਲ ਕਲਪਨਾ ਵੀ ਸ਼ਾਮਲ ਸੀ । ਫ਼ਲਿਮ “ਪ੍ਰੋਫ਼ੈਸਰ (੧੯੬੨)”,”ਨੌਟੀ ਬੁਆਇ (੧੯੬੨)”,”ਸਹੇਲੀ (੧੯੬੫)”, “ਤੀਨ ਦੇਵੀਆਂ (੧੯੬੫)”,”ਤਸਵੀਰ (੧੯੬੬)”,”ਨਵਾਬ ਸਰਾਜੁਦੌਲਾ (੧੯੬੭)” ਨੇ ਵੀ ਉਸ ਨੂੰ ਦਰਸ਼ਕਾਂ ਦੀ ਚਹੇਤੀ ਬਣਾਈ ਰੱਖਆਿ ।                    

      ਕਲਪਨਾ ਮੋਹਨ ਜਸਿ ਨੂੰ ਜ਼ਆਿਦਾਤਰ ਕਲਪਨਾ ਦੇ ਨਾਅ ਨਾਲ ਹੀ ਜਾਣਆਿਂ ਜਾਂਦਾ ਹੈ ,ਨੇ ੧੯੬੦ ਤੋਂ ੧੯੭੦ ਤੱਕ ਬਾਲੀਵੁੱਡ ਵੱਿਚ ਬਰਫ਼ ਨੂੰ ਅੱਗ ਲਾਈ ਰੱਖੀ । ਫਰਿ ਦਰਸ਼ਕਾਂ ਦੀਆਂ ਸੋਚਾਂ ਤੋਂ ਉਲਟ ੧੯੬੭ ਵੱਿਚ ਇੱਕ ਸੇਵਾ ਮੁਕਤ ਨੇਵੀ ਅਫ਼ਸਰ ਨਾਲ ਵਆਿਹ ਕਰਵਾ ਲਆਿ । ਫ਼ਲਿਮਾਂ ਤੋਂ ਕਨਾਰਾਕਸ਼ੀ ਕਰਦਆਿਂ ਕਲਆਿਣੀ ਨਗਰ ਵੱਿਚ ਜਾ ਨਵਾਸ ਕੀਤਾ । ਇਸ ਸ਼ਾਦੀ ਤੋਂ ਆਪ ਦੇ ਘਰ ਇੱਕ ਬੇਟੀ ਪ੍ਰੀਤੀ ਮਨਸੁਖਾਨੀ ਨੇ ਜਨਮ ਲਆਿ । ਪਰ ੧੯੭੨ ਵੱਿਚ ਵੱਿਚ ਇਹ ਵਆਿਹ ਤਲਾਕ ਵੱਿਚ ਬਦਲ ਗਆਿ ।  
                               ਤਲਾਕ ਤੋਂ ਪੱਿਛੋਂ ਉਹ ਅਕਸਰ ਹੀ ਤਣਾਅ ਵੱਿਚ ਰਹਣਿ ਲੱਗੀ, ਉਸ ਨੇ ਫ਼ਲਿਮਾਂ ਨਾਲੋਂ ਵੀ ਨਾਤਾ ਤੋਡ਼ ਲਆਿ  । ਸਨ ੧੯੯੨ ਦੇ ਆਸ ਪਾਸ ਜਦ ਉਸਦੀ ਸਹਿਤ ਵਗਿਡ਼ਨ ਲੱਗੀ ,ਤਾਂ ਡਾਕਟਰਾਂ ਨੇ ਕਲਪਨਾ ਨੂੰ ਰਹਾਇਸ਼ ਬਦਲੀ ਕਰਨ ਲਈ ਕਹਾ,ਅਤੇ ਉਹ ਕਰੀਬ ੨੦ ਵਰ੍ਹੇ ਪਹਲਾਂ ਪੂਨੇ ਆ ਵਸੀ । ਅਮਰੀਕਾ ਰਹੰਿਦੇ ਉਸ ਦੇ ਦਾਮਾਦ ਹਰੀਸ਼ ਅਤੇ ਪ੍ਰੀਤੀ ਦਾ ਕਹਣਾ ਸੀ ਕ ਿ“ਜਦ ਉਸ ਨੇ ਪ੍ਰੀਤੀ ਨਾਲ ਮਲਿਣਾ-ਜੁਲਣਾ ਸ਼ੁਰੂ ਕੀਤਾ,ਤਾਂ ਉਹ ਸੱਿਧੇ ਉਹਨਾਂ ਦੇ ਘਰ ਆਈ,ਅਤੇ ਪੂਰੇ ਰੋਹਬ ਨਾਲ ਕਹਾ ,”ਬੋਲ ਤੇਰੇ ਇਰਾਦੇ ਕੀ ਹਨ ,ਸ਼ਾਦੀ ਕਰਨੀ ਹੈ ਕਆਿ ?”ਏਵੇਂ ਹੀ ਪ੍ਰੀਤੀ ਦਾ ਆਪਣੀ ਮਾਂ ਬਾਰੇ ਕਹਣਾ ਸੀ ਕ ਿ“ਉਸ ਦੀ ਮਾਂ ਬਹੁਤ ਬਹਾਦਰ ਸੀ,ਉਸ ਨੇ ਉਸ ਨੂੰ ਚੰਗੀ ਤਾਲੀਮਯਾਫ਼ਤਾ ਬਣਾਇਆ ਅਤੇ ਹਮੇਸ਼ਾਂ ਉਸਦਾ ਖ਼ਆਿਲ ਰੱਖਆਿ ।“
                 ਕਲਪਨਾ ਦੀ ਬਹੁ- ਕੀਮਤੀ ਜਾਇਦਾਦ ‘ਤੇ ਕਈ ਲੋਕਾਂ ਦੀ ਨਗਾਹ ਟਕੀ ਹੋਈ ਸੀ । ਗੱਲ ੨੦੦੭ ਦੀ ਹੈ ਜਦ ਉਹ ਪੂਨੇ ਰਹ ਿਰਹੀ ਸੀ ਤਾਂ ਕਥਤਿ ਜਾਹਲੀ ਦਸਤਖ਼ਤਾਂ ਨਾਲ  ਮੈਮੋਰੈਂਡਮ ਆਫ਼ ਅੰਡਰਸਟੈਡੰਿਗ (ਐਮ ਓ ਯੂ)ਤਹਤਿ ਤੰਿਨ ਆਦਮੀਆਂ ਨੇ ਉਸ ਦੀ ੫੬;੧੮ ਹੈਕਟੇਅਰ ਪਲਾਟ ਪ੍ਰਾਪਰਟੀ ,ਸਹਾਰਾ ਵਾਲਆਿਂ ਨੂੰ ਵੇਚ ਦੱਿਤੀ  ਜੋ ਪੰਿਡ ਮੌਜੇ ਵਸਾਗਰ ਵੱਿਚ ਸਥੱਿਤ ਸੀ । ਇਸ ਸਬੰਧੀ ਪਤਾ ਲੱਗਣ ‘ਤੇ ਜਦ ਕਲਪਨਾ ਨੇ ਪੌਡ ਪੁਲਸਿ ਸਟੇਸ਼ਨ ਵਖੇ ਸ਼ਕਾਇਤ ਦਰਜ ਕਰਵਾਉਣੀ ਚਾਹੀ,ਤਾਂ ਅਫ਼ਸਰ ਨੇ ਕਹਾ ਕ ਿ“ ਇਹ ਕੇਸ ਖ਼ਡ਼ਕ ਥਾਣੇ ਅਧੀਨ ਪੈਂਦਾ ਹੈ,ਉੱਥੇ ਰਪੋਰਟ ਲਖਿਵਾਓ ।“ ਕਉਿਂਕ ਿਐਮ ਓ ਯੂ ਖ਼ਡ਼ਕਮਲ ਦੀ ਹਵੇਲੀ ਤਹਸੀਲ ਤੋਂ ਹੀ ੨੨ ਅਕਤੂਬਰ ੨੦੦੭ ਨੂੰ ਤਸਦੀਕ ਹੋਇਆ ਹੈ । ਸਨੀਅਰ ਪੁਲੀਸ ਇੰਸਪੈਕਟਰ ਜੀ ਵੀ ਨਕਿੰਮ ਨੇ ਕਹਾ ਕ ਿ” ਇਸ ਕਥੱਿਤ ਧੋਖਾਧਡ਼ੀ ਵੱਿਚ ਰਾਜ ਕੁਮਾਰ ਜੇਤਆਿਂਨ ਨਵਾਸੀ ਬਾਲਵਾਡ਼ੀ,ਨੌਟਰੀ ਪਰਮੋਦ ਸ਼ਰਮਾਂ ( ਕੋਥੁਰਡ),ਅਤੇ ਗਵਾਹ ਅਸ਼ੋਕ ਅਮਭੁਰੇ, ਸ਼ਾਮਲ ਹਨ ।
                 ਪਛਿਲੇ ੫ ਸਾਲ ਤੋਂ,ਕੈਂਸਰ ਵਰਗੀ ਨਾ-ਮੁਰਾਦ ਬਮਾਰੀ ਨਾਲ ਲਡ਼ਦੀ ਆ ਰਹੀ ਕਲਪਨਾ ਦਾ ਇਲਾਜ ਰੂਬੀ ਹਾਲ ਕਲੀਨਕਿ ਤੋਂ ਚੱਲ ਰਹਾ ਸੀ । ਇਨਫੈਕਸ਼ਨ ਅਤੇ ਨਮੋਨੀਆਂ  ਹੋਣ ਦੀ ਵਜ੍ਹਾ ਕਰਕੇ ੩ ਦਸੰਬਰ ੨੦੧੧ ਨੂੰ ਉਸ ਨੂੰ ਪੂਨਾ ਰਸਿਰਚ ਸੈਂਟਰ ਵਖੇ ਦਾਖ਼ਲ ਕਰਵਾਇਆ ਗਆਿ । ਠੀਕ ਹੋਣ ਉਪਰੰਤ ੧੩ ਦਸੰਬਰ ਨੂੰ ਘਰ ਭੇਜ ਦੱਿਤਾ ਗਆਿ । ਪਰ ਉਸੇ ਦਨਿ ੨ ਕੁ ਘੰਟਆਿਂ ਬਾਅਦ ਹੀ ਖੱਬੇ ਪਾਸੇ ਦਰਦ ਹੋਣ ਸਦਕਾ ਫਰਿ ਹਸਪਤਾਲ ਲਜਾਇਆ ਗਆਿ,ਅਤੇ ਆਈ ਸੀ ਯੂ ਵੱਿਚ ਭਰਤੀ ਕਰਦਆਿਂ ਵੈਂਟੀਲੇਟਰ ‘ਦੀ ਮਦਦ ਸਹਾਰੇ ਰੱਖਆਿ ਗਆਿ । ਜਸਿ ਦੀ ਮਦਦ ਨਾਲ ਉਹ ਉਵੇਂ ੨੦-੨੨ ਦਨਿ ਪਈ ਰਹੀ । ਅਖ਼ੀਰ ਇਹ ਖ਼ੂਬਸੂਰਤੀ ਦਾ ਧਰੂ ਤਾਰਾ ੬੫ ਵਰ੍ਹਆਿਂ ਦੀ ਉਮਰ ਵੱਿਚ ੪ ਜਨਵਰੀ ੨੦੧੨ ਬੁੱਧਵਾਰ ਦੀ ਸਵੇਰੇ ਸਦਾ ਸਦਾ ਲਈ ਅਸਤ ਹੋ ਗਆਿ । ਜਸਿ ਦਾ ਅੰਤਮ ਸੰਸਕਾਰ ਵੈਕੁੰਠ ਵੱਿਚ ਹਰੀਸ਼,ਪ੍ਰੀਤੀ,ਰਸ਼ਿਤੇਦਾਰਾਂ ਅਤੇ ਨਜ਼ਦੀਕੀ ਮਤਿਰਾਂ ਦੀ ਹਾਜ਼ਰੀ ਵੱਿਚ ਕੀਤਾ ਗਆਿ ।ਉਸ ਦੀ ਅਦਾਕਾਰੀ,ਹੁਸਨ ,ਨਾਚ ਦੇ ਕੱਿਸੇ ਕੱਲ੍ਹ ਵੀ ਲੋਕਾਂ ਦੀ ਜ਼ੁਬਾਂਨ ‘ਤੇ ਸਨ,ਅੱਜ ਵੀ ਹਨ,ਅਤੇ ਕੱਲ੍ਹ ਵੀ ਹੋਣਗੇ।  

Translate »