January 24, 2012 admin

ਸਖੀ ਅਵੇਅਰਨੈਸ ਐਂਡ ਵੇਲਫੇਅਰ ਸੋਸਾਇਟੀ ਦੀ ਨਵੀਂ ਬਣਤਰ ਛੇਤੀ ਹੀ – ਸਰਬਜੋਤ ਸੰਿਘ ਦੱਿਲੀ

ਚੰਡੀਗਡ਼੍ਹ ੨੨ ਜਨਵਰੀ ੨੦੧੨ : ਸਖੀ ਅਵੇਅਰਨੈਸ ਐਂਡ ਵੈਲਫੇਅਰ ਸੋਸਾਇਟੀ ਦੇ ਚੇਅਰਮੈਨ ਸਰਬਜੋਤ ਸੰਿਘ ਦੱਿਲੀ ਵੱਲੋਂ ਅੱਜ ਜਾਰੀ ਇਕ ਲਖਿਤੀ ਬਆਿਨ ਮੁਤਾਬਕ ਸੋਸਾਇਟੀ ਦੀ ਨਵੀਂ ਬਣਤਰ ਛੇਤੀ ਹੀ ਐਲਾਨੀ ਜਾਵੇਗੀ, ਉਨ੍ਹਾਂ ਬਆਿਨ ਕੀਤਾ ਕ ਿ“ਨਵੀਂ ਬਣਤਰ ਦਾ ਐਲਾਨ ਫਰਵਰੀ ਮਧ ਵਚਿਕਾਰ ਕੀਤਾ ਜਾਵੇਗਾ ਅਤੇ ਇਸ ਵਚਿ ਭਾਰਤ ਦੇ ਤਕਰੀਬਨ ਹਰ ਹੱਿਸੇ ਤੋਂ ਨੁਮਾਇੰਦੇ ਪਾਏ ਜਾਣਗੇ, ਦੇਸ਼ ਦੇ ਵਖ ਵਖ ਹੱਿਸਆਿਂ ਦਾ ਦੌਰਾ ਪਛਿਲੇ ਲਗਭਗ ਇਕ ਸਾਲ ਦੌਰਾਨ ਕਰਣ ਤੋਂ ਬਾਦ ਇਸ ਵਚਿ ਨੁਮਾਇੰਦਗੀ ਕਰਣ ਵਾਲਆਿਂ ਦਾ ਇਕ ਵੇਰਵਾ ਤਆਿਰ ਕਰ ਲਆਿ ਗਆਿ ਹੈ ਅਤੇ ਉਸਨੁ ਅਖਰੀ ਰੂਪ ਦੱਿਤਾ ਜਾ ਰਹਾ ਹੈ, ਨਵੀਂ ਬਣਤਰ ਤਆਿਰ ਕਰਣ ਦੌਰਾਨ ਇਹ ਖਾਸ ਧਆਿਨ ਰਖਆਿ ਗਆਿ ਹੈ ਕ ਿਸਾਰੇ ਅਹੁਦੇਦਾਰ ਕਰਿਤੀ ਹਨ ਜੋ ਕ ਿਜਾਂ ਤਾਂ ਨੌਕਰੀਪੇਸ਼ਾ ਹਨ ਜਾਂ ਆਪਣਾ ਕਾਰੋਬਾਰ ਕਰ ਰਹੇ ਹਨ, ਸੋਸਾਇਟੀ ਵਚਿ ਕਸੇ ਵੇਹਲਡ਼ ਜਾਂ ਕਸੇ ਅਖੌਤੀ ਸਾਧ ਸੰਤਾਂ ਦੇ ਚੇਲਆਿਂ ਲਈ ਕੋਈ ਜਗਾਂ ਨਹੀਂ ਰਖੀ ਗਈ |
ਸਰਬਜੋਤ ਸੰਿਘ ਦੱਿਲੀ ਮੁਤਾਬਕ ਸੋਸਾਇਟੀ ਦਾ ਨਸ਼ਾਨਾ ਬਹੁਤ ਸਾਫ਼ ਹੈ ਅਤੇ ਸੋਸਾਇਟੀ ਕਸੇ ਵੀ ਤਰਾਂ ਦੀ ਬਾਬਾਪੰਤੀ ਅਤੇ ਅਖੌਤੀ ਸੰਤਵਾਦ ਦੇ ਖਲਾਫ਼ ਅਤੇ ਤੱਤ ਗੁਰਮਤ ਦੇ ਰਾਹ ਦਾ ਪ੍ਰਚਾਰ ਕਰਦੀ ਰਹੇਗੀ, ਸੋਸਾਇਟੀ ਸਖਿ ਬਚਆਿਂ ਦੀ ਪਡ਼੍ਹਾਈ ਅਤੇ ਨੌਜਵਾਨਾਂ ਲਈ ਰੁਜਗਾਰ ਦੇ ਆਪਣੇ ਮਥੇ ਰਾਹ ਤੇ ਹੀ ਅੱਗੇ ਤੁਰਦੀ ਰਹੇਗੀ | ਉਨ੍ਹਾਂ ਮੁਤਾਬਕ “ਅਸੀਂ ਹਮਖਆਿਲੀ ਜਥੇਬੰਦੀਆਂ ਅਤੇ ਕਮੇਟੀਆਂ ਦਾ ਇਨ੍ਹਾਂ ਕਾਰਜਾਂ ਦੇ ਲਈ ਹਰਦਮ ਸਹਯੋਗ ਲੈਂਦੇ ਰਹੇ ਹਾਂ ਅਤੇ ਲੈਂਦੇ ਰਹਾਂਗੇ ਅਤੇ ਅੱਗੇ ਆਉਣ ਵਾਲੇ ਸਮੇ ਚ ਸੋਸਾਇਟੀ ਦੀਆਂ ਸੂਬਾ ਪਦਰੀ ਕਮੇਟੀਆਂ ਵੀ ਬਣਾਈਆਂ ਜਾਉਣਗਆਿਂ ਤਾਂਜੋ ਸੋਸਾਇਟੀ ਦਾ ਕਮ ਸੁਚੱਜੇ ਰੂਪ ਚ ਚਲ ਸਕੇ ਅਤੇ ਗੁਰੂ ਨਾਨਕ ਦਾ ਸੰਦੇਸ਼ ਘਰ ਘਰ ਪੂਰਨ ਰੂਪ ਚ ਪਹੁੰਚ ਸਕੇ |

Translate »