ਬਰਨਾਲਾ, ੨੪ ਜਨਵਰੀ- ਭਾਰਤ ਚੋਣ ਕਮਸ਼ਿਨ ਦੀਆਂ ਹਦਾਇਤਾਂ ਅਨੁਸਾਰ ਡਪਿਟੀ ਕਮਸ਼ਿਨਰ-ਕਮ-ਜ਼ਲਾ ਚੋਣ ਅਫਸਰ ਬਰਨਾਲਾ ਸ਼੍ਰੀ ਵਜੈ ਐਨ| ਜਾਦੇ ਦੀ ਅਗਵਾਈ ਵਚਿ ੨੫ ਜਨਵਰੀ ਨੂੰ ਐਸ|ਡੀ|ਕਾਲਜ ਬਰਨਾਲਾ ਵਖੇ ਜ਼ਲ੍ਹਾ ਪੱਧਰੀ ਸਮਾਗਮ ਦਾ ਆਯੋਜਨ ਕਰਕੇ ਰਾਸ਼ਟਰੀ ਵੋਟਰ ਦਵਿਸ ਮਨਾਇਆ ਜਾ ਰਹਾ ਹੈ।
ਇਸ ਸਬੰਧੀ ਜਾਣਕਾਰੀ ਦੰਿਦਆਿਂ ਵਧੀਕ ਜ਼ਲ੍ਹਾ ਚੋਣ ਅਫਸਰ ਅਨੁਪ੍ਰਤਾ ਜੌਹਲ ਨੇ ਦੱਸਆਿ ਕ ਿਚੋਣ ਗਤੀਵਧੀਆਂ ਸਬੰਧਤ ਕਰਵਾਏ ਗਏ ਲੇਖ ਅਤੇ ਭਾਸ਼ਣ ਮੁਕਾਬਲਆਿਂ ਵੱਿਚੋਂ ਜੇਤੂ ਰਹੇ ਵੱਿਦਆਿਰਥੀਆਂ ਨੂੰ ਇਸ ਸਮਾਗਮ ਦੌਰਾਨ ‘‘ਸਰਟੀਫਕੇਟ ਆਫ ਮੈਰਟਿ’’ ਦੇ ਕੇ ਸਨਮਾਨਤਿ ਕੀਤਾ ਜਾਵੇਗਾ ਹੈ।
ਉਨ੍ਹਾਂ ਦੱਸਆਿ ਕ ਿਇਸ ਮੌਕੇ ਵੋਟਰਾਂ ਵੱਲੋਂ ਪ੍ਰਣ ਲਆਿ ਜਾਵੇਗਾ ਕ ਿਉਹ ਲੋਕਤੰਤਰ ਵੱਿਚ ਪੂਰਨ ਵਸ਼ਿਵਾਸ ਰੱਖਣ ਵਾਲੇ ਭਾਰਤ ਦੇ ਨਾਗਰਕਿ ਆਪਣੇ ਦੇਸ਼ ਦੀਆਂ ਲੋਕਤੰਤਰੀ ਪਰੰਪਰਾਵਾਂ ਨੂੰ ਕਾਇਮ ਰੱਖਣ, ਸੁਤੰਤਰ, ਵਾਜਬ ਅਤੇ ਸ਼ਾਂਤੀਪੂਰਨ ਚੋਣਾਂ ਦੀ ਮਾਣ ਮਰਆਿਦਾ ਅਤੇ ਹਰੇਕ ਚੋਣ ਬਨਾਂ ਕਸੇ ਡਰ ਜਾਂ ਭਾਸ਼ਾ, ਸਮੁਦਾਇ, ਜਾਤ, ਧਰਮ, ਵਰਗ ਜਾਂ ਕਸੇ ਦਬਾਓ ਤੋਂ ਵੋਟ ਪਾਉਣ ਦਾ ਪ੍ਰਣ ਕਰਦੇ ਹਨ।
ਉਨਾਂ ਦੱਸਆਿ ਕ ਿਇਸ ਸਮਾਗਮ ਵੱਿਚ ਪਹੁੰਚਣ ਵਾਲੇ ਅਧਕਾਰੀਆਂ/ਕਰਮਚਾਰੀਆਂ ਅਤੇ ਆਮ ਜਨਤਾ ਨੂੰ ਵੋਟਾਂ ਬਣਾਉਣ ਦੀ ਮਹੱਤਤਾ ਸਬੰਧੀ ਜਾਗਰੂਕ ਕੀਤਾ ਜਾਵੇਗਾ ਅਤੇ ਨਵੇਂ ਵੋਟਰਾਂ ਨੂੰ ਸ਼ਨਾਖਤੀ ਕਾਰਡ ਵੀ ਵੰਡੇ ਜਾਣਗੇ।