ਬਰਨਾਲਾ, ੨੩ ਜਨਵਰੀ- ਡਪਿਟੀ ਕਮਸ਼ਿਨਰ-ਕਮ-ਜ਼ਲਾ ਚੋਣ ਅਫਸਰ ਬਰਨਾਲਾ ਸ਼੍ਰੀ ਵਜੈ ਐਨ| ਜਾਦੇ ਨੇ ਦੱਸਆਿ ਕ ਿਮੁੱਖ ਚੋਣ ਦਫ਼ਤਰ ਪੰਜਾਬ ਵੱਲੋਂ ਪ੍ਰਾਪਤ ਪੱਤਰ ਪੱਿਠ ਅੰਕਣ ਨੰ| ੧੪/੬੦/੨੦੧੨-੪ਈਐਲ/੨੫੧, ਮਤੀ ੨੦-੦੧-੨੦੧੨ ਅਨੁਸਾਰ ਅਗਾਮੀ ਵਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਨੈਗੋਸ਼ੀਏਬਲ ਇੰਨਸਟਰੁਮੈਂਟ ਐਕਟ ੧੮੮੧ ਅਧੀਨ ਅਧਕਾਰਾਂ ਦੀ ਵਰਤੋਂ ਕਰਦੇ ਹੋਏ ੩੦ ਜਨਵਰੀ, ਦਨਿ ਸੋਮਵਾਰ ਨੂੰ ਛੁੱਟੀ ਦਾ ਐਲਾਨ ਕੀਤਾ ਹੈ ਤਾਂ ਜੋ ਪੰਜਾਬ ਸਰਕਾਰ ਦੇ ਅਤੇ ਹੋਰ ਕਰਮਚਾਰੀ ਇਸ ਦਨਿ ਆਪਣੀਆਂ ਵੋਟਾਂ ਪਾ ਸਕਣ।