ਬਰਨਾਲਾ, ੨੫ ਜਨਵਰੀ- ਚੋਣ ਕਮਸ਼ਿਨ ਵਲੋਂ ਮਲੇ ਨਰਿਦੇਸ਼ਾਂ ਅਨੁਸਾਰ ਜਹਿਡ਼ੇ ਵੋਟਰਾਂ ਦੀ ਵੋਟਰ ਲਸਿਟ ਵਚਿ ਫੋਟੋ ਛਪੀ ਹੈ, ਉਨਾਂ ਲਈ ਵੋਟਾਂ ਦੇ ਭੁਗਤਾਣ ਮੌਕੇ ਫੋਟੋ ਪਹਚਾਣ ਕਾਰਡ ਅਤੇ ਬੀ |ਐਲ|ਓ ਵੱਲੋਂ ਦੱਿਤੀ ਫੋਟੋ ਵਾਲੀ ਵੋਟਰ ਸਲੱਿਪ ਵਚੋਂ ਇੱਕ ਦਖਾਉਣਾ ਲਾਜ਼ਮੀ ਹੈ।ਪਰ ਫਰਿ ਵੀ ਜੇਕਰ ਕਸੇ ਦਾ ਫੋਟੋ ਪਹਚਾਣ ਕਾਰਡ ਅਤੇ ਬੀ|ਐਲ|ਓ ਵੱਲੋਂ ਦੱਿਤੀ ਵੋਟਰ ਸਲੱਿਪ ਗੁਆਚ ਗਈ ਹੈ ਤਾਂ ਉਨਾਂ ਦੀ ਸੁਵਧਾ ਲਈ ਪੋਲੰਿਗ ਬੂਥਾਂ ਦੇ ਬਾਹਰ ਬੀ|ਐਲ|ਓ ਫੋਟੋ ਵਾਲੀ ਵੋਟਰ ਸਲੱਿਪ ਲੈ ਕੇ ਮੌਜੂਦ ਰਹੇਗਾ।ਚੋਣ ਕਮਸ਼ਿਨ ਵਲੋਂ ਲੋਕਾਂ ਦੀ ਸੁਵਧਾ ਲਈ ਇਹ ਕਦਮ ਉਠਾਇਆ ਗਆਿ ਹੈ ਤਾਂ ਜੋ ਕੋਈ ਵੀ ਵੋਟਰ ਵੋਟ ਪਾਉਣ ਤੋਂ ਵਾਂਝਾ ਨਾ ਰਹ ਿਜਾਵੇ।
ਇਸ ਸਬੰਧੀ ਜਾਣਕਾਰੀ ਦੰਿਦਆਿਂ ਜ਼ਲਾ ਚੋਣ ਅਫਸਰ-ਕਮ-ਡਪਿਟੀ ਕਮਸ਼ਿਨਰ ਬਾਰਨਾਲਾ ਸ੍ਰੀ ਵਜੈ ਐਨ ਜਾਦੇ ਨੇ ਦੱਸਆਿ ਕ ਿਚੋਣ ਕਮਸ਼ਿਨ ਦੀਆਂ ਹਦਾਇਤਾਂ ਅਨੁਸਾਰ ਜੇਕਰ ਵੋਟਰ ਸੂਚੀ ਵਚਿ ਫੋਟੋ ਗਲਤ ਹੈ ਅਤੇ ਫੋਟੋ ਪਹਚਾਣ ਕਾਰਡ ਵਚਿ ਸਹੀ ਹੈ ਤਾਂ ਫੋਟੋ ਪਹਚਾਣ ਕਾਰਡ ਦੇ ਅਧਾਰ ਤੇ ਵੋਟ ਪਾਈ ਜਾ ਸਕਦੀ ਹੈ।ਜੇਕਰ ਫੋਟੋ ਪਹਚਾਣ ਕਾਰਡ ਵਚਿ ਫੋਟੋ ਗਲਤ ਹੈ ਅਤੇ ਵੋਟਰ ਸੂਚੀ ਵਚਿ ਸਹੀ ਹੈ ਤਾਂ ਵੋਟਰ ਸੂਚੀ ਦੇ ਅਧਾਰ ਤੇ ਵੋਟ ਪਾਈ ਜਾ ਸਕਦੀ ਹੈ।ਉਨਾਂ ਦੱਸਆਿ ਕ ਿਇਸ ਤੋਂ ਇਲਾਵਾ ਜੇਕਰ ਵੋਟਰ ਸੂਚੀ ਵਚਿ ਫੋਟੋ ਗਲਤ ਹੈ ਅਤੇ ਫੋਟੋ ਪਹਚਾਣ ਕਾਰਡ ਵਚਿ ਵੀ ਗਲਤ ਹੈ ਤਾਂ ਚੋਣ ਕਮਸ਼ਿਨ ਵਲੋਂ ਨਰਿਧਾਰਤ ਕੀਤੇ ਗਏ ਹੋਰ ਦਸਤਾਵੇਜ ਦਖਾ ਕੇ ਵੋਟਰ ਸਲੱਿਪ ਪ੍ਰਾਪਤ ਕਰ ਸਕਦੇ ਹਨ ਅਤੇ ਵੋਟ ਪਾਈ ਜਾ ਸਕਦੀ ਹੈ।
ਸ੍ਰੀ ਜਾਦੇ ਨੇ ਦੱਸਆਿ ਕ ਿਇੱਥੇ ਇਹ ਵੀ ਜਕਿਰਯੋਗ ਹੈ ਕ ਿਬਰਨਾਲਾ ਜ਼ਲੇ ਵਚਿ ੯੯|੯੭ ਫਸਦੀ ਵੋਟਰਾਂ ਦੇ ਫੋਟੋ ਪਹਚਾਣ ਕਾਰਡ ਜਾਰੀ ਕੀਤੇ ਜਾ ਚੁੱਕੇ ਹਨ।ਇਸ ਲਈ ਉਹ ਵੋਟਰ ਸਰਿਫ ਐਪਕਿ ਕਾਰਡ ਜਾਂ ਵੋਟਰ ਸਲੱਿਪ ਦਖਾ ਕੇ ਹੀ ਵੋਟ ਪਾ ਸਕਦੇ ਹਨ।ਉਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕ ਿਉਹ ਵੋਟ ਪਾਉਣ ਦੇ ਸਮੇਂ ਫੋਟੋ ਪਹਚਾਣ ਪੱਤਰ ਜਾਂ ਵੋਟਰ ਸਲੱਿਪ ਆਪਣੇ ਨਾਲ ਜਰੂਰ ਲੈ ਕੇ ਜਾਣ ਤਾਂ ਜੋ ਕਸੇ ਨੂੰ ਸਮੱਸਆਿ ਦਾ ਸਾਹਮਣਾ ਨਾ ਕਰਨਾ ਪਵੇ।