January 26, 2012 admin

ਸਆਿਸੀ, ਸਆਿਸਤ ਤੇ ਸੱਤਾ

ਗੁਰਦੇਵ ਸੰਿਘ ਸੰਧੂ
Mb.No. ੯੮੧੫੦-੬੮੪੯੦
ਸਆਿਸੀ, ਸਆਿਸਤ ਤੇ ਸੱਤਾ। ਇਹ ਤੰਿਨ ਸਬਦ ਕਸੇ ਵੀ ਦੇਸ ਦੀ ਰਾਜਨੀਤਕਿ ਪ੍ਰਣਾਲੀ ਜਾਂ ਸਰਕਾਰ ਵੱਿਚ ਚੱਲਣ ਵਾਲੇ ਆਮ ਸਬਦ ਹਨ ਜਨ੍ਹਾਂ ਨੂੰ ਆਮ ਤੌਰ ਤੇ ਸਮਾਨ ਸਬਦ ਮੰਨਆਿ ਜਾਂਦਾ ਹੈ ਪਰ ਇਹ ਸਬਦ ਇੱਕ ਕ੍ਰਮਬੰਧ ਢੰਗ ਨਾਲ ਚਲਦੇ ਹੋਏ ਰਾਜਨੀਤੀ ਵੱਿਚ ਆਪਣੀ ਵਸ਼ੇਸ਼ ਭੂਮਕਾ  ਨਭਾਉਂਦੇ ਹਨ ਅਤੇ ਹਰ ਇੱਕ ਦਾ ਆਪਣਾ ਆਪਣਾ ਮਹੱਤਵ ਹੈ। ਇਸ ਦੀ ਸ਼ੁਰੂਆਤ ਇੱਕ ਵੱਿਅਕਤੀ ਤੋਂ ਉਦੋਂ ਹੀ ਹੋ ਜਾਂਦੀ ਹੈ, ਜਦ ਉਹ ਕਸੇ ਪਾਰਟੀ ਵੱਿਚ ਸ਼ਾਮਲਿ ਹੁੰਦਾ ਹ,ੈ ਤਾਂ ਉਹ  ਇੱਕ ਸਆਿਸੀ ਆਦਮੀ ਬਣ ਜਾਂਦਾ ਹੈ ਕਉਿਂਕ ਿਉਸ ਦਾ ਸਬੰਧ ਸਆਿਸਤ (ਰਾਜਨੀਤੀ) ਨਾਲ ਜੁਡ਼ ਜਾਂਦਾ ਹੈ। ਹੁਣ ਉਹ ਸਆਿਸੀ ਬੰਦਾ ਆਪਣੇ ਚੁਨਾਵ ਵੱਿਚ, ਆਪਣੀ ਜੱਿਤ ਪੱਕੀ ਕਰਨ ਲਈ, ਵਰੋਧੀ ਪਾਰਟੀਆਂ ਦੇ ਉਮੀਦਵਾਰਾਂ ਦਾ ਸਾਹਮਣਾ ਕਰਨ ਲਈ, ਕਈ ਢੰਗ ਤਰੀਕੇ ਵਰਤਦਾ ਹੈ, ਉਸ ਨੇ ਹੁਣ ਤਕ ਕੀ ਕੀਤਾ, ਜਾਂ ਕੀ ਕਰੇਗਾ, ਦਾ ਗੁਨਗਾਨ ਕਰਦਾ ਹੈ, ਵਰੋਧੀਆਂ ਨੇ ਕਹਿਡ਼ੇ ਕਹਿਡ਼ੇ ਕੰਮ ਨਹੀਂ ਕੀਤੇ ਜਾਂ ਕਹਿਡ਼ੀਆਂ- ਕਹਿਡ਼ੀਆਂ ਗਲਤੀਆਂ ਉਹਨਾਂ ਨੇ ਕੀਤੀਆਂ ਹਨ, ਵਰਣਨ ਕਰਦਾ ਹੈ, ਮਤਲਬ ਕੇ ਆਪਣੀ ਜੱਿਤ ਪੱਕੀ ਕਰਨ ਲਈ ਕਈ ਤਰ੍ਹਾਂ ਦੇ ਹੱਥ ਕੰਡੇ ਅਪਣਾਉਂਦਾ ਹੈ।ਇਹਨਾਂ ਸਾਰਆਿਂ ਕੰਮਾਂ ਨੂੰ, ਕਰਨ ਨੂੰ ਹੀ ਰਾਜਨੀਤਕਿ ਪ੍ਰਣਾਲੀ ਵੱਿਚ ਸਆਿਸਤ ਦਾ ਨਾਂ ਦੱਿਤਾ ਜਾਂਦਾ ਹੈ।ਹੁਣ ਉਹ ਵੱਿਅਕਤੀ ਨੇ ਜਹਿਡ਼ੀ ਸਆਿਸਤ ਕੀਤੀ, ਤੇ ਜੇ ਉਹ, ਜਾਂ ਉਸਦੀ ਪਾਰਟੀ ਚੁਨਾਵ ਜੱਿਤ ਜਾਂਦੀ ਹੈ, ਤਾਂ ਉਸ ਨੂੰ ਸੱਤਾ ਮਲਿ ਜਾਂਦੀ ਹੈ, ਮਤਲਬ ਕੇ ਉਸਦੀ ਸਰਕਾਰ ਬਣ ਜਾਂਦੀ ਹੈ।ਇਸ ਤਰ੍ਹਾਂ ਇਹ ਸਬਦ ਆਪਣੀ ਆਪਣੀ ਭੂਮਕਾਂ ਨਭਾੳਂਦੇ ਹਨ। ਇਸ ਨੂੰ ਵਗਿਆਿਨ ਦੀ ਭਾਸਾ ਵੱਿਚ ਸਾਈਕਲ ਵੀ ਕਹ ਿਸਕਦੇ ਹਾਂ।ਕਊਿਂਕ ਿਇਹ ਕ੍ਰਮ, ਦੁਬਾਰਾਂ ਚੋਨਾਵ ਹੋਣ ਤੇ ਫਰਿ ਇਸ ਹੀ ਚੱਲਦਾ ਰਹੰਿਦਾ ਹੈ। ਇਹ ਸਾਈਕਲ ਵਸ਼ਿਵ ਦੇ ਹੋਰ ਦੇਸ਼ਾ ਵੱਿਚ ਵੀ ਇਸੇ ਤਰ੍ਹਾਂ ਹੀ ਚਲਦਾ ਹੈ।ਭਾਰਤ ਵਰਗੇ ਦੇਸ਼ ਵੱਿਚ ਇਹ ਸਾਈਕਲ ਤਾਂ ਆਪਣੀ ਰਫਤਾਰ ਵੱਿਚ ਚੱਲ ਰਹਾ ਹੈ ਪਰ ਕਸਿ ਕਸਿ ਤਰ੍ਹਾਂ ਦੇ ਅਨੈਤਕਿ, ਹੰਿਸਾਤਮਿਕ ਆਦ ਿਜਹਿਡ਼ੇ ਤਰੀਕਆਿਂ ਨਾਲ ਇਹ ਚੱਲ ਰਹਾ ਹੈ ਉਹ ਇਹ ਸੋਚਣ ਲਈ ਮਜਬੂਰ ਕਰ ਰਹਾ ਹੈ ਕ ਿਇਸ ਦਾ ਅੰਤ ਕੀ ਹੈ? ਕੳੁਂਕ ਇਹ ਦਨੋ-ਦਨਿ ਨਘਾਰ ਵੱਲ ਜਾ ਰਹਾ ਹੈ।ਆਮ ਆਦਮੀ ਦਨੋ-ਦਨਿ ਗਰੀਬ ਹੋ ਰਹਾ ਹੈ ਪਰ ਸਾਡੇ ਸਆਿਸਤਦਾਨ ਦਨੋ-ਦਨਿ ਅਮੀਰ ਹੋ ਰਹੇ ਹਨ।
                      ਜਹਿਡ਼ੇ ਚੁਨਾਵ ਅੱਜ ਹੋ ਰਹੇ ਹਨ ਕੀ ਇਹਨਾਂ ਦੇ ਉਮੀਦਵਾਰਾਂ ਦੀ ਜਾਇਦਾਦ ਵੱਿਚ ਚੋਖਾ ਵਾਧਾ ਨਹੀਂ ਹੋਇਆ? ਜਸਿ ਤੋਂ ਇਹ ਲਗਦਾ ਹੈ ਕ ਿਸਾਡਾ ਦੇਸ਼ ਅਮੀਰ ਹੋ ਰਹਾ ਹੈ ਕਉਿਂਕ ਿਇਸ ਦੇ ਖਾਸ ਸੇਵਕਾਂ ਦੀ ਜਾਇਦਾਦ ਬੇਹਸਾਬਾ ਵੱਧ ਰਹੀ ਹੈ। ਪਰ ਗਰੀਬ ਆਦਮੀ ਦੀ ਹਾਲਤ ਵੱਿਚ ਸੁਧਾਰ ਕੳਿਂ ਨਹੀਂ ਹੋਇਆ? ਅੱਜ ਵੀ ਭਾਰਤ ਦੀ ੮੦-੮੫% ਅਬਾਦੀ ਮੱਧ ਵਰਗੀ ਹੈ, ਜਾਂ ਗਰੀਬ ਕਹ ਿਲਵੋ ਹੀ ਹੈ।ਸਰਿਫ ੧੫-੨੦% ਲੋਕ ਹੀ ਖੁਸ਼ਹਾਲ ਹਨ। ਸਾਡੇ ਆਗੂ ਆਪਣੇ ਆਪ ਨੂੰ ਦੇਸ਼ ਦਾ ਸੇਵਕ ਸਮਝਦੇ ਹਨ, ਪਰ ਇਹ ਕਵੈਂ ਹੋ ਸਕਦਾ ਹੈ ਕ ਿਮਾਲਕ ਗਰੀਬ ਹੋਵੇ ਤੇ ਉਸਦੇ ਸੇਵਕ ਅਮੀਰ ਹੋਣ।ਉਹ ਵੀ ਖਾਸ ਸੇਵਕ, ਨਾਂ ਕ ਿਆਮ ਸੇਵਕ। ਆਮ ਸੇਵਕ ਤਾਂ ੮੦% ਅਬਾਦੀ ਹੈ ਜਹਿਡ਼ੀ ਗਰੀਬ ਹੀ ਹੈ। ਆਮ ਲੋਕ ਪੈਸੇ ਲਈ ਤਰਸਦੇ ਹਨ ਪਰ ਇਹ ਸਆਿਸੀ ਆਗੂ, ਚੁਨਾਵ ਵੱਿਚ ਪੈਸਾ ਪਾਣੀ ਤਰ੍ਹਾਂ ਵਹਾਂਉਂਦੇ ਹਨ। ਇਸ ਵਾਰ ਚੋਣ ਕਮਸ਼ਿਨ ਵਧਾਈ ਦਾ ਪਾਤਰਿ ਜਰੂਰ ਹੈ ਕੳਿਂਕ ਿਇਸ ਨੇ ਕੁਝ ਹੱਧ ਤੱਕ ਇਹਨਾਂ ਅਨੈਤਕਿ ਕੰਮਾਂ ਤੇ ਰੋਕ ਜਰੂਰ ਲਗਾਈ ਹੈ। ਪਰ ਅਜੇ ਵੀ ਉਹ ਪੂਰੀ ਤਰ੍ਹਾਂ ਸਫਲ ਨਹੀਂ ਹੋਇਆ।
   ਅਸੀਂ ਲੋਕਤੰਤਰ ਨੂੰ ਸ੍ਰੇਸ਼ਠ ਕਹੰਿਦੇ ਹਾਂ ਪਰ ਲੋਕਤੰਤਰ  ਵੀ ਸ੍ਰੇਸ਼ਠ ਨਹੀਂਂ ਹੈ। ਇਹ ਰਾਜਤੰਤਰ ਅਤੇ ਫੌਜੀ ਰਾਜ ਤੋਂ ਤਾਂ ਬਹਿਤਰ ਹੈ। ਪਰ ਇਸ ਵੱਿਚ ਕਾਰਲ ਮਾਰਕਸ ਦੀ ਵਚਾਰਧਾਰਾ ਨੂੰ ਵੀ ਥੋਡ਼ੀ  ਥਾਂ ਦੇ ਦੱਿਤੀ ਜਾਵੇ ਤਾਂ ਬਹਿਤਰ ਹੋਵੇਗਾ। ਅਸੀਂ ਮਹਾਤਮਾ ਗਾਂਧੀ ਦੇ ਵਚਾਰਾਂ ਨੂੰ ਮਹੱਤਵ ਦੰਿਦੇ ਹਾਂ ਪਰ ਸਾਨੂੰ ਸੁਭਾਸ਼ ਚੰਦਰ ਬੋਸ ਦੇ ਵਚਾਰ ਵੀ ਅਮਲ ਵੱਿਚ ਲਆਿਉਣੇ ਪੈਣਗੇ। ਮਤਲਬ ਕ ਿਕੋਈ ਇੱਕ ਕਦੀ ਵੀ ਸ੍ਰੇਸ਼ਠ ਨਹੀਂ ਹੋ ਸਕਦਾ। ਸਾਨੂੰ ਸਾਰੇ ਮਹਾਨ ਵਅਿੱਕਤੀਆਂ ਦੀ ਵਚਾਰਧਾਰਾ ਨੂੰ ਛਾਣ ਕੇ, ਉਸ ਵੱਿਚੌਂ ਸਾਂਝੇ ਵਚਾਰ ਕੱਢ ਕ,ੇ ਇੱਕ ਵੱਧੀਆ ਵਚਾਰਧਾਰਾ ਤੇ ਆਪਣੇ ਲੋਕਤੰਤਰ ਨੂੰ ਲਆਿਉਣਾ ਪਵੇਗਾ। ਉਸ ਲੋਕਤੰਤਰ ਵੱਿਚ ਸਆਿਸੀ ਨੇਤਾ ਵੀ ਆਮ ਲੋਕਾਂ ਵਾਂਗ ਹੀ ਜੀਵਨ ਬਤੀਤ ਕਰਨਗੇ। ਭਾਰੀ ਸੁਰੱਖਆਿ, ਲਾਲ ਬੱਤੀ ਆਦ ਿਨੂੰ ਠੱਲ ਪਵੇਗੀ। ਪਰਵਾਰਵਾਦ ਦੀ ਜਗ੍ਹਾ ਯੋਗਤਾ ਲਵੇਗੀ। ਰਜਿਰਵੇਸਨ ਖਤਮ ਹੋਵੇਗੀ। ਸਆਿਸੀ ਸਹ ਿਪ੍ਰਾਪਤ ਨੌਕਰਸਾਹੀ ਕੰਮ ਵੀ ਕਰੇਗੀ, ਉਹ ਵੀ ਰਸਿਵਤ ਤੋ ਬਨਾ। ਪੁਲਸਿ ਰੋਅਬ ਦੀ ਪ੍ਰਤੀਕ ਨਹੀਂ, ਕੰਮ ਪ੍ਰਤੀ ਵਫਾਦਾਰ ਹੋਵੇਗੀ। ਸਰਕਾਰੀ ਅਦਾਰਆਿਂ ਵੱਿਚ ਨੌਕਰੀ ਕਰ ਰਹੇ ਵਹਿਲਡ਼ਾਂ ਤੇ ਯੋਗਤਾ ਰਹਤਿ ਵੱਿਅਕਤੀਆਂ ਨੂੰ ਕਢਣਾ ਪਵੇਗਾ।ਹਰ ਬੰਦਾ ਆਪਣਾ ਫਰਜ ਸਮਝ ਕੇ ਕੰਮ ਕਰੇਗਾ ਤਾਂ ਉਹੀ ਸਹੀ ਲੋਕਤੰਤਰ ਹੋਵੇਗਾ।

Translate »