January 27, 2012 admin

ਸੈਟਰਲ ਟੀਚਰ ਇਲਜਬਲਿਟੀ ਟੈਸਟ ਹੁਣ ੫ ਮਈ ੨੦੧੨ ਨੂੰ ਹੋਵੇਗਾ

ਬਰਨਾਲਾ, ੨੭ ਜਨਵਰੀ- ਭਾਰਤ ਦੇ ਚੋਣ ਕਮਸਿਨ ਦੇ ਸੁਝਾਅ ‘ਤੇ ਸੀ|ਬੀ|ਐਸ|ਈ ਨੇ ਵਧਾਨ ਸਭਾ ਚੋਣਾ ਦੇ ਕਾਰਨ ਪੰਜਾਬ, ਮਨੀਪੁਰ ਅਤੇ ਉਤਰਾਖੰਡ ਰਾਜਾਂ ਵੱਿਚ ਹੋਣ ਵਾਲਾ ਸੈਟਰਲ ਟੀਚਰ ਇਲਜਬਲਿਟੀ ਟੈਸਟ- ਜਨਵਰੀ ੨੦੧੨ ਅੱਗੇ   (ਬਰਤਵਬਰਅਕਦ) ਪਾ ਦੱਿਤਾ ਹੈ।
ਪੰਜਾਬ, ਮਨੀਪੁਰ ਅਤੇ ਉਤਰਾਖੰਡ ਵੱਿਚ ਸੈਟਰਲ ਟੀਚਰ ਇਲਜਬਲਿਟੀ ਟੈਸਟ ਹੁਣ ੫ ਮਈ ੨੦੧੨ ਨੂੰ ਹੋਵੇਗਾ। ਪੰਜਾਬ ਵੱਿਚ ਇਸ ਟੈਸਟ ਦੇ ਸੈਟਰ ਬਠੰਿਡਾ ਤੇ ਜਲੰਧਰ ਸਹਰਿ ਵਚਿ ਬਣਾਏ ਗਏ ਹਨ।ਬਠੰਿਡਾ ਦਾ ਸੈਟਰ ਕੋਡ ੫੨ ਹੈ ਅਤੇ ਜਲੰਧਰ ਦਾ ਕੋਡ ੫੩ ਹੈ। 

Translate »