ਜ਼ਲ੍ਹਾ ਚੋਣ ਅਫਸਰ ਅਤੇ ਚੋਣ ਨਗਿਰਾਨਾ ਵਲੋਂ ਰਟਿੰਰਨੰਿਗ ਅਫਸਰਾਂ ਅਤੇ ਸੈਕਟਰ ਅਫਸਰਾਂ ਨਾਲ ਅਹਮਿ ਮੀਟੰਿਗ
ਜ਼ਲ੍ਹਾ ਚੋਣ ਅਫਸਰ ਅਤੇ ਜ਼ਲ੍ਹਾ ਪੁਲਸਿ ਮੁਖੀ ਵਲੋਂ ਪੋਲੰਿਗ ਬੂਥਾਂ ਦਾ ਨਰੀਖਣ
ਬਰਨਾਲਾ, ੨੭ ਜਨਵਰੀ- ਜ਼ਲ੍ਹਾ ਚੋਣ ਅਫਸਰ-ਕਮ-ਡਪਿਟੀ ਕਮਸ਼ਿਨਰ ਬਰਨਾਲਾ ਸ੍ਰੀ ਵਜੈ ਐਨ ਜਾਦੇ ਅਤੇ ਚੋਣ ਨਗਿਰਾਨ ਸ੍ਰੀ ਪੀ|ਕੇ| ਪਰਮਾਰ ਅਤੇ ਸ੍ਰੀ ਅਮਰੰਿਦਰ ਕੁਮਾਰ ਵਲੋਂ ਅੱਜ ਡਪਿਟੀ ਕਮਸ਼ਿਨਰ ਦਫਤਰ ਵਖੇ ਵਧਾਨ ਸਭਾ ਚੋਣਾ ਸਬੰਧੀ ਜ਼ਲ੍ਹੇ ਦੇ ਸਾਰੇ ਰਟਿੰਰਨੰਿਗ ਅਫਸਰਾਂ ਅਤੇ ਸੈਕਟਰ ਅਫਸਰਾਂ ਨਾਲ ਅਹਮਿ ਮੀਟੰਿਗ ਕੀਤੀ ਗਈ।ਇਸ ਮੌਕੇ ਉਨ੍ਹਾਂ ਦੱਸਆਿ ਕ ਿਚੋਣਾ ਸਬੰਧੀ ਕੰਮ ਕਾਜ ਵਚਿ ਕੋਈ ਢੱਿਲ ਮੱਠ ਜਾਂ ਅਵੇਸਲਾਪਣ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਇਸ ਲਈ ਸਾਰੇ ਸਬੰਧਤਿ ਅਧਕਾਰੀ ਆਪਣੇ ਆਪਣੇ ਕੰਮ ਨੂੰ ਬਡ਼ੇ ਧਆਿਨ ਅਤੇ ਫੁਰਤੀ ਨਾਲ ਪੂਰਾ ਕਰਨ ਅਤੇ ਜੇਕਰ ਕੋਈ ਆਨਾ ਕਾਨੀ ਕਰਦਾ ਪਾਇਆ ਗਆਿ ਤਾਂ ਉਸ ਖਲਾਫ ਸਖਤ ਕਾਰਵਾਈ ਹੋਵੇਗੀ।
ਇਸ ਮੌਕੇ ਉਨ੍ਹਾਂ ਦੱਸਆਿ ਕ ਿਚੋਣ ਕਮਸ਼ਿਨ ਦੀਆਂ ਹਦਾਇਤਾਂ ਅਨੁਸਾਰ ੩੦ ਜਨਵਰੀ ਨੂੰ ਸਵੇਰੇ ਅੱਠ ਵਜ਼ੇ ਤੋਂ ਸ਼ਾਮੀ ਪੰਜ ਵਜ਼ੇ ਤੱਕ ਪੋਲੰਿਗ ਹੋਵੇਗੀ।ਉਨ੍ਹਾਂ ਨਾਲ ਹੀ ਕਹਾ ਕ ਿਸਾਰੇ ਪੋਲੰਿਗ ਸਟੇਸ਼ਨਾ ਤੇ ਵੋਟਾਂ ਵਾਲੇ ਦਨਿ ਹਰ ਹਾਲਤ ਵਚਿ ਸਵੇਰੇ ਅੱਠ ਵਜੇ ਪੋਲੰਿਗ ਸ਼ੁਰੂ ਹੋ ਜਾਣੀ ਚਾਹੀਦੀ ਹੈ।ਉਨ੍ਹਾਂ ਨਾਲ ਹੀ ਦੱਸਆਿ ਕ ਿ ਮੌਕ ਪੋਲ ਲਾਜ਼ਮੀ ਹੈ ਅਤੇ ਇਹ ਹਰ ਹਾਲਤ ਵਚਿ ਸਵੇਰੇ ਅੱਠ ਵਜੇ ਤੋਂ ਪਹਲਾਂ ਕਰ ਲਆਿ ਜਾਵੇ।
ਇਸ ਤੋਂ ਇਲਾਵਾ ਉਨ੍ਹਾਂ ਦੱਸਆਿ ਕ ਿਪੋਲੰਿਗ ਬੂਥਾਂ ਦੇ ਬਾਹਰ ਔਰਤਾਂ ਅਤੇ ਮਰਦਾਂ ਦੀਆਂ ਵੱਖੋ ਵੱਖਰੀਆਂ ਕਤਾਰਾਂ ਲਾਈਆਂ ਜਾਣ।ਇਸ ਤੋਂ ਇਲਾਵਾ ਉਨ੍ਹਾਂ ਕਹਾ ਕ ਿਜੇਕਰ ਕਤੇ ਪੋਲੰਿਗ ਵਚਿ ਵਗਿਨ ਪੈਂਦਾ ਹੈ ਤਾਂ ਬਨਾ ਸਮਾਂ ਖਰਾਬ ਕੀਤਆਿਂ ਇਸ ਦੀ ਸੂਚਨਾ ਤੁਰੰਤ ਰਟਿੰਰਨਗਿ ਅਫਸਰਾਂ ਨੂੰ ਦਤੀ ਜਾਵੇ ਤਾਂ ਜੋ ਕਸੇ ਵੀ ਅਡ਼ਚਨ ਨੂੰ ਤੁਰੰਤ ਠੀਕ ਕਰਕੇ ਨਰਿਵਗਿਨ ਪੋਲੰਿਗ ਕਰਵਾਈ ਜਾ ਸਕੇ।
ਇਸ ਤੋਂ ਪਹਲਾਂ ਕੱਲ ਸ਼ਾਮ ਨੂੰ ਜ਼ਲ੍ਹਾ ਚੋਣ ਅਫਸਰ-ਕਮ-ਡਪਿਟੀ ਕਮਸ਼ਿਨਰ ਬਰਨਾਲਾ ਸ੍ਰੀ ਵਜੈ ਐਨ ਜਾਦੇ ਅਤੇ ਜ਼ਲ੍ਹਾ ਪੁਲਸਿ ਮੁਖੀ ਧੰਨਪ੍ਰੀਤ ਕੌਰ ਰੰਧਾਵਾ ਨੇ ਜ਼ਲ੍ਹੇ ਦੇ ਤੰਿਨੋ ਵਧਾਨ ਸਭਾ ਹਲਕਆਿਂ ਦਾ ਦੌਰਾ ਕਰਕੇ ਪੋਲੰਿਗ ਬੂਥਾਂ ਦਾ ਨਰੀਖਣ ਕੀਤਾ ਅਤੇ ਬੀ|ਐਲ|ਓ ਵੱਲੋਂ ਦੱਿਤੀਆਂ ਜਾ ਰਹੀਆਂ ਵੋਟਰ ਸਲੱਿਪਾ ਬਾਰੇ ਪੰਿਡਾਂ ਵਚਿ ਜਾ ਕੇ ਲੋਕਾਂ ਤੋਂ ਪਤਾ ਕੀਤਾ ਕ ਿਇਸ ਸਲੱਿਪਾਂ ਘਰੋ ਘਰੀ ਵੋਟਰਾਂ ਤੱਕ ਪਹੁੰਚ ਰਹੀਆਂ ਜਾ ਨਹੀਂ।ਇਸ ਮੌਕੇ ਉਨ੍ਹਾਂ ਸਾਰੇ ਬੀ|ਅਲੈ|ਓ ਨੂੰ ਤਾਡ਼ਨਾ ਕਰਦਆਿਂ ਕਹਾ ਕ ਿਜੇਕਰ ਬੀ|ਐਲ|ਓ ਵਲੋਂ ਵੋਟਰਾਂ ਕੋਲੋ ਵੋਟਰ ਸਲਪਿ ਪਹੁੰਚਾਉਣ ਵਚਿ ਕੋਈ ਕੁਤਾਹੀ ਕੀਤੀ ਗਈ ਤਾਂ ਕਸੇ ਨੂੰ ਬਖਸ਼ਆਿ ਨਹੀਂ ਜਾਵੇਗਾ।
ਜ਼ਲ੍ਹਾ ਚੋਣ ਅਫਸਰ-ਕਮ-ਡਪਿਟੀ ਕਮਸ਼ਿਨਰ ਬਰਨਾਲਾ ਸ੍ਰੀ ਵਜੈ ਐਨ ਜਾਦੇ ਅਤੇ ਜ਼ਲ੍ਹਾ ਪੁਲਸਿ ਮੁਖੀ ਧੰਨਪ੍ਰੀਤ ਕੌਰ ਰੰਧਾਵਾ ਨੇ ਆਪਣੇ ਇਸ ਦੌਰੇ ਦੌਰਾਨ ਜ਼ਲ੍ਹੇ ਦੇ ਸੰਘੇਡ਼ਾ, ਠੀਕਰੀਵਾਲ, ਗਹਲੇ, ਟੱਲੇਵਾਲ, ਜੰਗੀਆਨਾ, ਉੱਗੋਕੇ, ਢੱਿਲਵਾਂ, ਤਪਾ, ਤਾਜੋਕੇ, ਪੱਖੋ ਕਲਾਂ, ਭਦੌਡ਼, ਅਲਕਡ਼ਾ, ਰੂਡ਼ੇਕੇ, ਕਾਲੇਕੇ, ਮਾਨਾਪੱਤੀ, ਧਨੌਲਾ ਆਦ ਿਪੰਿਡਾਂ ਵਚਿ ਜਾ ਕੇ ਪੋਲੰਿਗ ਬੂਥਾਂ ਦਾ ਮੁਆਇਨਾ ਕੀਤਾ।
ਅੱਜ ਦੀ ਮੀਟੰਿਗ ਵਚਿ ਵਧੀਕ ਜ਼ਲ੍ਹਾ ਚੋਣ ਅਫਸਰ ਅਨੁਪ੍ਰਤਾ ਜੌਹਲ, ਰਟਿੰਰਨੰਿਗ ਅਫਸਰ ਬਰਨਾਲਾ ਸ੍ਰੀ ਅਮਤਿ ਕੁਮਾਰ, ਰਟਿੰਰਨੰਿਗ ਅਫਸਰ ਭਦੌਡ਼ ਸ੍ਰੀ ਜਸਪਾਲ ਸੰਿਘ, ਰਟਿੰਰਨੰਿਗ ਅਫਸਰ ਮਹਲਿ ਕਲਾਂ ਸ੍ਰੀ ਵਨੋਦ ਕੁਮਾਰ, ਤਹਸੀਲਦਾਰ ਚੋਣਾ ਕਪੂਰ ਸੰਿਘ ਗੱਿਲ, ਨਾਇਬ ਤਹਸੀਲਦਾਰ ਸ੍ਰੀ ਕੰਵਲਪ੍ਰੀਤ ਪੁਰੀ, ਸਕੱਤਰ ਜ਼ਲ੍ਹਾ ਪ੍ਰੀਸ਼ਦ ਸ੍ਰੀ ਪਰਵੀਨ ਕੁਮਾਰ ਸਮੇਤ ਸਾਰੇ ਸੈਕਟਰ ਅਫਸਰ ਹਾਜ਼ਰਿ ਸਨ।