January 27, 2012 admin

ਪੰਥ ਦੀ ਮੌਜੂਦਾ ਦਸ਼ਾ ਤੇ ਚੋਣ ਪ੍ਰਣਾਲੀ ਪੰਥ ਦੀਆਂ ਭਾਵਨਾਵਾਂ ਦੀ ਤਰਜ਼ਮਾਨੀ ਨਹੀਂ ਕਰਦੇ: ਪੰਚ ਪਰਧਾਨੀ

ਲੁਧਆਿਣਾ, ੨੭ ਜਨਵਰੀ (ਸੱਿਖ ਸਆਿਸਤ)-  ਪੰਥ ਦੀ ਮੌਜੂਦਾ ਅਧੋਗਤੀ ਦੀ ਦਸ਼ਾ ਤੇ ਭਾਰਤ ਦਾ ਚੋਣ ਪਰਬੰਧ ਪੰਥ ਦੀਆਂ ਸੁੱਚੀਆਂ ਭਾਵਨਾਵਾਂ ਦੀ ਪੂਰਤੀ ਨਹੀਂ ਕਰਦੇ ਇਸ ਲਈ ਅਕਾਲੀ ਦਲ ਪੰਚ ਪ੍ਰਧਾਨੀ ਵਲੋਂ ੩੦ ਜਨਵਰੀ ੨੦੧੨ ਨੂੰ ਪੰਜਾਬ ਵਧਾਨ ਸਭਾ ਦੀਆਂ ਹੋਣ ਜਾ ਰਹੀਆਂ ਚੋਣਾਂ ਤੋਂ ਪਾਸੇ ਰਹਣਿ ਦਾ ਫੈਸਲਾ ਕੀਤਾ ਹੈ ਅਤੇ ਕਸੇ ਪਾਰਟੀ ਨੂੰ ਕੋਈ ਸਮਰਥਨ ਵੀ ਨਹੀਂ ਦੱਿਤਾ ਜਾ ਰਹਾ ਕਉਿਂਕ ਿਮੌਜੂਦਾ ਚੋਣਾਂ ਵਚਿ ਸ਼ਾਮਲ ਕੋਈ ਵੀ ਪਾਰਟੀ ਸੱਿਖ ਪੰਥ ਤੇ ਪੰਜਾਬ ਦੇ ਮਸਲਆਿਂ ਲਈ ਸੰਜੀਦਾ ਨਹੀਂ ਹੈ।
ਅਕਾਲੀ ਦਲ ਪੰਚ ਪ੍ਰਧਾਨੀ ਦੇ ਲੁਧਆਿਣਾ ਸਥਤਿ ਦਫਤਰ ਤੋਂ ਮੀਡੀਆ ਕਮੇਟੀ ਮੈਂਬਰ ਐਡਵੋਕੇਟ ਜਸਪਾਲ ਸੰਿਘ ਮੰਝਪੁਰ ਨੇ ਪ੍ਰੈੱਸ ਦੇ ਨਾਂਅ ਬਆਿਨ ਜਾਰੀ ਕਰਦੇ ਹੋਏ ਕਹਾ ਕ ਿਅਸੀਂ ਲੋਕਤੰਤਰ ਤੇ ਚੋਣ ਸਸਿਟਮ ਦੇ ਖਲਾਫ ਨਹੀਂ ਪਰ ਮੌਜੂਦਾ ਸਮੇਂ ਵਚਿ ਭਾਰਤ ਸਰਕਾਰ ਨੇ ਕੁਝ ਪਰਵਾਰਾਂ ਦੇ ਹੱਥਾਂ ਵਚਿ ਹੀ ਸਾਰਾ ਕੁਝ ਸੌਂਪ ਦੱਿਤਾ ਹੈ ਅਤੇ ਸੱਿਖਾਂ ਦੀਆਂ ਵੱਡੀਆਂ ਸੰਸਥਾਵਾਂ ਵੀ ਕੇਂਦਰ ਸਰਕਾਰ ਦੇ ਪਰਬੰਧ ਅਧੀਨ ਹੀ ਹਨ ਜਸਿ ਕਾਰਨ ਮੌਜੂਦਾ ਸਮੇਂ ਵਚਿ ਸਰਕਾਰ ਭਾਵੇਂ ਕਸੇ ਵੀ ਪਾਰਟੀ ਦੀ ਬਣ ਜਾਵੇ ਪੰਥ ਤੇ ਪੰਜਾਬ ਦਾ ਭਲਾ ਨਹੀਂ ਹੋ ਸਕਦਾ ਕਉਿਂਕ ਿਪੰਥ ਇਕਮੁੱਠ ਤੇ ਗੁਰੂ ਦੇ ਭੈਅ ਵਚਿ ਨਹੀਂ ਹੈ ਅਤੇ ਪੰਜਾਬ ਵਾਸੀ @ਪੰਜਾਬ ਜਓਿਂਦਾ ਗੁਰੂਆਂ ਦੇ ਨਾਮ @ਤੇ ਨੂੰ ਛੱਡ ਕੇ ਦੇਹਧਾਰੀ ਪਖੰਡੀਆਂ ਤੇ ਨੱਿਜ ਸਵਾਰਥਾਂ ਵਚਿ ਫਸ ਚੁੱਕੇ ਹਨ। ਲੋਡ਼ ਹੈ ਪਹਲਾਂ ਪੰਥ ਤੇ ਪੰਜਾਬ ਨੂੰ ਜਥੇਬੰਦ ਕਰਨ ਦੀ ਉਸ ਤੋਂ ਬਾਅਦ ਹੀ ਚੋਣ ਅਮਾਲ ਵਚਿ ਹੱਿਸਾ ਲੈਣਾ ਸਾਰਥਕ ਸੱਿਧ ਹੋ ਸਕਦਾ ਹੈ। ਬਨਾਂ ਤਆਿਰੀ ਤੋਂ ਚੋਣਾਂ ਵਚਿ ਕੁੱਦਣ ਨਾਲ ਪੰਥ ਦੀ ਜੱਗ ਹਸਾਈ ਤੋਂ ਵੱਧ ਕੁਝ ਨਹੀਂ ਮਲੇਗਾ।
ਉਹਨਾਂ ਅੱਗੇ ਕਹਾ ਕ ਿਮੌਜੂਦਾ ਪਰਬੰਧ ਵਚਿ ਨਸ਼ਆਿਂ ਤੇ ਭ੍ਰਸ਼ਿਟ ਸਾਧਨਾਂ ਰਾਹੀਂ ਪਰਾਪਤ ਕੀਤੀ ਰਾਜ ਸੱਤਾ ਵਚੋਂ ਲੋਕ ਭਲਾਈ ਦੀ ਆਸ ਨਹੀਂ ਕੀਤੀ ਜਾ ਸਕਦੀ ਕਉਿਂਕ ਿਮੌਜੂਦਾ ਰਾਜਨੀਤਕ ਪਾਰਟੀਆਂ ਨੇ ਸਆਿਸਤ ਨੂੰ ਧੰਧਾ ਬਣਾ ਲਆਿ ਹੈ ਅਤੇ ਧੰਧੇ ਦਾ ਇਹ ਮੁਢਲਾ ਅਸੂਲ਼ ਹੈ ਕ ਿਪਹਲਾਂ ਪੈਸਾ ਨਵੇਸ਼ ਕੀਤਾ ਜਾਂਦਾ ਹੈ ਅਤੇ ਬਾਅਦ ਵਚਿ ਲਾਭ ਖੱਟਆਿ ਜਾਂਦਾ ਹੈ।
ਉਨ੍ਹਾਂ ਅੰਤ ਵਚਿ ਕਹਾ ਕ ਿਪੰਚ ਪਰਧਾਨੀ ਵਲੋਂ ਕਸੇ ਪਾਰਟੀ ਨੂੰ ਕੋਈ ਸਮਰਥਨ ਵੀ ਨਹੀਂ ਦੱਿਤਾ ਜਾ ਰਹਾ ਕਉਿਂਕ ਿਮੌਜੂਦਾ ਚੋਣਾਂ ਵਚਿ ਸ਼ਾਮਲ ਕੋਈ ਵੀ ਪਾਰਟੀ ਸੱਿਖ ਪੰਥ ਤੇ ਪੰਜਾਬ ਦੇ ਅਸਲ ਲੋਕ ਮਸਲਆਿਂ ਦੇ ਹੱਲ ਲਈ ਸੰਜੀਦਾ ਨਹੀਂ ਹੈ।

Translate »