ਬਰਨਾਲਾ, ੨੮ ਜਨਵਰੀ- ਜ਼ਲਾਂ ਬਰਨਾਲਾ ਦੇ ਤੰਿਨੋ ਵਧਾਨ ਸਭਾ ਹਲਕਆਿਂ ਵਚਿ ਲੋਕ ਬਨਾਂ ਕਸੇ ਡਰ ਜਾਂ ਲਾਲਚ ਦੇ ਵਧ ਚਡ਼ ਕੇ ਵੋਟਾਂ ਪਾਉਣ, ਜ਼ਲਾ ਪ੍ਰਸਾਸ਼ਨ ਵਲੋਂ ਚੋਣਾ ਦੇ ਮੱਦੇਨਜ਼ਰ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਹਲਕਆਿਂ ਤੋਂ ਬਾਹਰਲੇ ਵਅਿਕਤੀ ਤੁਰੰਤ ਚਲੇ ਜਾਣ ਨਹੀਂ ਤਾਂ ਉਨਾਂ ਦੇ ਖਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ੨੮ ਜਨਵਰੀ ਨੂੰ ਪੰਜ ਵਜੇ ਤੋਂ ਬਾਅਦ ਕੋਈ ਵੀ ਚੋਣ ਪ੍ਰਚਾਰ ਨਾ ਕਰੇ ਅਤੇ ਜੇਕਰ ਕੋਈ ਚੋਣ ਜ਼ਾਬਤੇ ਦੀ ਉਲੰਘਣਾ ਕਰਦਾ ਪਾਇਆ ਗਆਿ ਤਾਂ ਉਸ ਦੇ ਖਲਾਫ ਸ਼ਖਤ ਕਾਰਵਾਈ ਕੀਤੀ ਜਾਵੇਗੀ।ਜ਼ਲਾ ਚੋਣ ਅਫਸਰ-ਕਮ-ਡਪਿਟੀ ਕਮਸ਼ਿਨਰ ਬਰਨਾਲਾ ਸ੍ਰੀ ਵਜੈ ਐਨ ਜਾਦੇ ਨੇ ਅੱਜ ਆਪਣੇ ਦਫਤਰ ਵਖੇ ਪੱਤਰਕਾਰ ਸੰਮੇਲਨ ਦੌਰਾਨ ਇਸ ਸਬੰਧੀ ਜਾਣਕਾਰੀ ਦੰਿਦਆਿਂ ਦੱਸਆਿ ਕ ਿਜ਼ਲਾ ਪ੍ਰਸਾਸ਼ਨ ਵਲੋਂ ਪੁਲਸਿ ਦੇ ਸਹਯੋਗ ਨਾਲ ਜ਼ਲੇ ਭਰ ਗਸ਼ਤ ਸ਼ੁਰੂ ਕਰ ਦੱਿਤੀ ਗਈ ਹੈ।ਉਨਾਂ ਦੱਸਆਿ ਕ ਿਮੈਰਜਿ ਪੈਲਸਾਂ, ਹੋਟਲਾਂ ਆਦ ਿਦੀ ਤਲਾਸ਼ੀ ਵੀ ਲਈ ਜਾਵੇਗੀ ਤਾਂ ਜੋ ਹਲਕੇ ਤੋਂ ਬਾਹਰਲੇ ਵਅਿਕਤੀ ਉੱਥੇ ਨਾ ਠਹਰਿ ਸਕਣ।ਇਸ ਤੋਂ ਇਲਾਵਾ ਉਨਾਂ ਕਹਾ ਕ ਿਸ਼ਰਾਬ ਬੰਦੀ ਦੇ ਅਦੇਸ਼ਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ ਨਹੀਂ ਤਾਂ ਜੇਕਰ ਕੋਈ ਸ਼ਰਾਬ ਵੇਚਦਾ ਪਾਇਆ ਗਆਿ ਤਾਂ ਉਸ ਦੇ ਠੇਕੇ ਨੂੰ ਸੀਲ ਕਰ ਦੱਿਤਾ ਜਾਵੇਗਾ ਅਤੇ ਪਲਸਿ ਵਲੋਂ ਸਖਤ ਕਾਰਵਾਈ ਕੀਤੀ ਜਾਵੇਗੀ।
ਸ੍ਰੀ ਜਾਦੇ ਨੇ ਦੱਸਆਿ ਕ ਿ੩੦ ਜਨਵਰੀ ਨੂੰ ਸਵੇਰੇ ੮ ਵਜੇ ਪੋਲੰਿਗ ਸ਼ੁਰੂ ਹੋ ਜਾਵੇਗੀ।ਉਨਾਂ ਨਾਲ ਹੀ ਦੱਸਆਿ ਕ ਿਹੁਣ ਤੱਕ ਜ਼ਲੇ ਭਰ ਤੋਂ ਕੁੱਲ ੬੯ ਸ਼ਕਾਇਤਾਂ ਚੋਣ ਸਬੰਧੀ ਆਈਆਂ ਸਨ, ਜੰਿਨਾਂ ਵਚੋਂ ਸਾਰੀਆਂ ਦਾ ਨਪਿਟਾਰਾ ਕਰ ਦੱਿਤਾ ਗਆਿ ਹੈ। ਉਨਾਂ ਦੱਸਆਿ ਕ ਿਜ਼ਲੇ ਭਰ ਵਚਿ ਕੁੱਲ਼ ੪੪੩ ਪੋਲੰਿਗ ਸਟੇਸ਼ਨ ਹਨ ਜੰਿਨਾਂ ਵਚੋਂ ੨੫ ਅਤ ਿਸੰਵੇਦਨਸ਼ੀਲ, ੫੩ ਸੰਵੇਦਨਸ਼ੀਲ ਅਤੇ ੫ ਕ੍ਿਰਟੀਕਲ ਪੋਲੰਿਗ ਸਟੇਸ਼ਨ ਹਨ।
ਇਸ ਮੌਕੇ ਮੌਜੂਦ ਜ਼ਲਾ ਪੁਲਸਿ ਮੁਖੀ ਧੰਨਪ੍ਰੀਤ ਕੌਰ ਰੰਧਾਵਾ ਨੇ ਦੱਸਆਿ ਕ ਿਜ਼ਲੇ ਵਚਿ ਨਰਿਪੱਖ ਚੋਣਾ ਕਰਵਾਉਣ ਲਈ ਨੀਮ ਫੌਜੀ ਬਲਾਂ ਦੀਆਂ ੬ ਕੰਪਨੀਆਂ ਅਤੇ ਇਕ ਹਜ਼ਾਰ ਤੋਂ ਵੱਧ ਪੰਜਾਬ ਪੁਲਸਿ ਦੇ ਮੁਲਾਜ਼ਮਾ ਨੂੰ ਤਾਇਨਾਤ ਕੀਤਾ ਗਆਿ ਹੈ।
ਇਸ ਮੌਕੇ ਸ੍ਰੀ ਜਾਦੇ ਨੇ ਦੱਸਆਿ ਕ ਿਬਰਨਾਲਾ ਜ਼ਲੇ ਵਚਿ ਕੁੱਲ ੪੨੦੮੬੬ ਵੋਟਰ ਹਨ, ਜੰਿਨਾਂ ਵਚੋਂ ੨੨੪੮੪੩ ਮਰਦ ਅਤੇ ੧੯੬੦੨੩ ਔਰਤ ਵੋਟਰ ਹਨ।ਜ਼ਲੇ ਵਚਿ ਕੁੱਲ ੨੩੦੯ ਸਵਿਲ ਅਧਕਾਰੀ ਪੋਲੰਿਗ ਦੇ ਕੰਮ ਵਚਿ ਲਾਏ ਗਏ ਹਨ।ਜੰਿਨਾਂ ਵਚਿ ੩੨ ਸੁਪਰਵਾਈਜਰ, ੩੦ ਮਾਈਕਰੋ ਅਬਜ਼ਰਬਰ ਸ਼ਾਮਲਿ ਹਨ।ਇਨਾਂ ਤੋਂ ਇਲਾਵਾ ੩੨ ਸੈਕਟਰ ਅਫਸਰ ਲਾਏ ਗਏ ਹਨ।ਇਸ ਤੋਂ ਇਲਾਵਾ ਚੋਣ ਅਮਲੇ ਨੂੰ ਪੋਲੰਿਗ ਬੂਥਾਂ ਤੇ ਪਹੁੰਚਾਉਣ ਲਈ ੧੧੦ ਬੱਸਾਂ ਦਾ ਪ੍ਰਬੰਧ ਕੀਤਾ ਗਆਿ ਹੈ।
ਉਨਾਂ ਨਾਲ ਹੀ ਦੱਸਆਿ ਕ ਿਸਾਰੇ ਹਲਕਆਿਂ ਲਈ ਕੁੱਲ ੪੪੩ ਈ|ਵੀ|ਐਮ ਮਸ਼ੀਨਾ ਦਾ ਪ੍ਰਬੰਧ ਮੁਕੰਮਲ ਕਰ ਲਆਿ ਗਆਿ ਹੈ ਅਤੇ ੫੪ ਮਸ਼ੀਨਾ ਵਾਧੂ ਰੱਖੀਆਂ ਗਈਆਂ ਹਨ ਤਾਂ ਜੋ ਕਤੇ ਕੋਈ ਪ੍ਰਸ਼ਾਨੀ ਆਉਣ ਤੇ ਇਹ ਤੁਰੰਤ ਬਦਲੀਆਂ ਜਾ ਸਕਣ।
ਉਨਾਂ ਦੱਸਆਿ ਕ ਿਭਾਰਤ ਚੋਣ ਕਮਸ਼ਿਨ ਵੱਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਅਨੁਸਾਰ ਪੰਜਾਬ ਵਧਾਨ ਸਭਾ ਦੀਆਂ ੩੦ ਜਨਵਰੀ ਨੂੰ ਹੋਣ ਵਾਲੀਆਂ ਚੋਣਾਂ ਦੌਰਾਨ ਚੋਣ ਲਡ਼ ਰਹੇ ਉਮੀਦਵਾਰਾਂ ਜਾਂ ਸਆਿਸੀ ਪਾਰਟੀਆਂ ਵੱਲੋਂ ਆਪਣੇ ਟੈਂਟ ਪੋਲੰਿਗ ਬੂਥਾਂ ਦੇ ੨੦੦ ਮੀਟਰ ਘੇਰੇ ਤੋਂ ਬਾਹਰ ਹੀ ਲਗਾਏ ਜਾ ਸਕਣਗੇ, ਜਸਿ ਦੀ ਪ੍ਰਵਾਨਗੀ ਲੈਣੀ ਜਰੂਰੀ ਹੈ।ਪੋਲੰਿਗ ਬੂਥ ਵਖੇ ਕੇਵਲ ਇਕ ਮੇਜ ਤੇ ਦੋ ਕੁਰਸੀਆਂ ਹੀ ਰੱਖੀਆਂ ਜਾ ਸਕਣਗੀਆਂ। ਉਨਾਂ ਕਹਾ ਕ ਿਸਆਿਸੀ ਪਾਰਟੀਆਂ ਵੱਲੋਂ ਨਾਮਜਦ ਕੀਤੇ ਗਏ ਤੇ ਇਥੇ ਬੈਠਣ ਵਾਲੇ ਵਅਿਕਤੀਆਂ ਦਾ ਨਾਮ ਉਸੇ ਪੋਲੰਿਗ ਬੂਥ ਦੀ ਵੋਟਰ ਸੂਚੀ ਵੱਿਚ ਦਰਜ ਹੋਣਾ ਚਾਹੀਦਾ ਹੈ ਅਤੇ ਉਸ ਕੋਲ ਵੋਟਰ ਪਛਾਣ ਪੱਤਰ ਵੀ ਹੋਣਾ ਲਾਜ਼ਮੀ ਹੈ।ਉਨਾਂ ਦੱਸਆਿ ਕ ਿਵੋਟਾਂ ਵਾਲੇ ਦਨਿ ਇੱਥੇ ਬੈਠਣ ਵਾਲਆਿਂ ਦੇ ਪਛਾਣ ਪੱਤਰ ਵੀ ਸੈਕਟਰ ਮੈਜਸਿਟ੍ਰੇਟ ਜਾਂ ਅਬਜਰਵਰ ਵੱਲੋਂ ਦਖਾਉਣ ਲਈ ਕਹੇ ਜਾਣ ’ਤੇ ਇਨਾਂ ਨੂੰ ਵੋਟਰ ਕਾਰਡ ਦਖਾਉਣੇ ਵੀ ਲਾਜਮੀ ਹੋਣਗੇ।
ਸ੍ਰੀ ਜਾਦੇ ਨੇ ਦੱਸਆਿ ਕ ਿਚੋਣ ਵਾਲੇ ਦਨਿ ਉਮੀਦਵਾਰ ਸਰਿਫ ਤੰਿਨ ਗੱਡੀਆਂ ਹੀ ਵਰਤ ਸਕਦਾ ਹੈ ਜਸਿ ਵਚਿ ਇਕ ਉਮੀਦਵਾਰ, ਇੱਕ ਉਸ ਦਾ ਏਜੰਟ ਅਤੇ ਇੱਕ ਵਰਕਰ ਅਤੇ ਇੰਨਾਂ ਲਈ ਸਾਰੇ ਉਮੀਦਵਾਰਾਂ ਨੂੰ ਰਟਿੰਰਨੰਿਗ ਅਫਸਰਾਂ ਕੋਲੋਂ ਲਖਿਤੀ ਪ੍ਰਵਾਨਗੀ ਲੈਣੀ ਜਰੂਰੀ ਹੈ।