ਬਰਨਾਲਾ, 29 ਜਨਵਰੀ- ਭਾਰਤ ਦੇ ਸੁਤੰਤਰਤਾ ਸੰਗਰਾਮ ਦੌਸ਼ਰਾਨ ਆਪਣੀਆਂ ਜਾਨਾ ਦੇਸ ਕੌਮ ਲਈ ਵਾਰਨ ਵਾਲੇ ਸ਼ਹੀਦਾਂ ਦੀ ਯਾਦ ਵਿਚ 30 ਜਨਵਰੀ, 2012 ਨੂੰ ਸਵੇਰੇ 11.00 ਵਜੇ 2 ਮਿੰਟ ਦਾ ਮੌਨ ਰੱਖਿਆ ਜਾਵੇਗਾ। ਇਸ ਸਬੰਧੀ ਵਧੀਕ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਭੁਪਿੰਦਰ ਸਿੰਘ ਨੇ ਭੇਜੇ ਪੱਤਰ ਰਾਹੀਂ ਇਹ ਸੂਚਨਾ ਦਿੱਤੀ ਹੈ।