February 1, 2012 admin

ਦਸੰਬਰ ਮਹੀਨੇ ਦੌਰਾਨ ਬਰਾਮਦ ਵਿੱਚ 24.48 ਤੇ ਦਰਾਮਦ ਵਿੱਚ 39.76 ਫੀਸਦੀ ਦਾ ਵਾਧਾ

ਨਵੀਂ ਦਿੱਲੀ, 1 ਫਰਵਰੀ, 2011 : ਦਸੰਬਰ ਮਹੀਨੇ ਦੌਰਾਨ ਭਾਰਤ ਨੇ 1 ਲੱਖ 31 ਹਜ਼ਾਰ 775 ਕਰੋੜ 95 ਲੱਖ ਰੁਪਏ ਮੁੱਲ ਦੀਆਂ ਵਸਤਾਂ ਵਿਦੇਸਾਂ ਨੂੰ ਭੇਜੀਆਂ ਜਦਕਿ ਪਿਛਲੇ ਸਾਲ ਦੇ ਇਸੇ ਸਮੇਂ ਦੌਰਾਨ 1 ਲੱਖ 5 ਹਜ਼ਾਰ 856 ਕਰੋੜ 90 ਹਜ਼ਾਰ ਰੁਪÂੈ ਦੇ ਮੁੱਲ ਦੀਆਂ ਵਸਤਾਂ ਵਿਦੇਸ਼ਾਂ ਨੂੰ ਭੇਜੀਆਂ ਗਈਆਂ ਹਨ। ਇਸ ਤਰਾਂ• ਬਰਾਮਦ ਵਿੱਚ 24.41 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ।
ਦਸੰਬਰ ਮਹੀਨੇ ਦੌਰਾਨ ਦਰਾਮਦ ਵਿੱਚ 39.76 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ। ਭਾਰਤ ਨੇ ਵਿਦੇਸ਼ਾਂ ਤੋਂ 1 ਕਰੋੜ 98 ਲੱਖ 873 ਕਰੋੜ ਰੁਪਏ ਮੁੱਲ ਦੀਆਂ ਵਸਤਾਂ ਦਰਾਮਦ ਕੀਤੀਆਂ। ਜਦਕਿ ਪਿਛੇ ਸਾਲ ਦੇ ਇਸੇ ਸਮੇਂ ਦੌਰਾਨ 1 ਲੱਖ 423 ਹਜ਼ਾਰ 993 ਕਰੋੜ 94 ਲੱਖ ਰੁਪਏ ਦੀਆਂ ਵਸਤਾਂ ਦਰਾਮਦ ਕੀਤੀਆਂ ਗਈਆਂ ਸਨ।

Translate »