ਨਵੀਂ ਦਿੱਲੀ, 1 ਫਰਵਰੀ, 2011 : ਂਿÂਸ ਸਾਲ 19 ਜਨਵਰੀ ਤੱਕ 22 ਹਜ਼ਾਰ 135 ਕਰੋੜ ਰੁਪਏ ਦਾ ਫਸਲੀ ਬੀਮੇ ਦੇ ਮਾਮਲੇ ਨਿਪਟਾਏ ਗਏ ਹਨ। ਇਸ ਦਾ ਲਾਭ ਦੇਸ਼ ਦੇ ਚਾਰ ਕਰੋੜ 86 ਲੱਖ ਕਿਸਾਨਾਂ ਨੂੰ ਪਹੁੰਚਿਆ। ਇਸ ਵਿੱਚ ਸਭ ਤੋਂ ਵੱਧ ਆਂਧਰਾ ਪ੍ਰਦੇਸ਼ ਨੂੰ ਮਿਲਿਆ। ਮੌਜੂਦਾ ਵਿੱਤੀ ਵਰੇ• ਲਈ ਫਸਲੀ ਬੀਮੇ ਲਈ 330 ਕਰੋੜ 8 ਲੱਖ ਰੁਪਏ ਦਾ ਬਜਟ ਰੱਖਿਆ ਗਿਆ ਹੈ, ਜਿਸ ਵਿੱਚ ਪੱਟੀ ਦਰਜ ਜਾਤੀ ਸਬ ਯੋਜਨਾ ਲਈ 79 ਕਰੋੜ 88 ਲੱਖ ਅਤੇ ਕਬੀਲੇ ਖੇਤਰ ਸਬ ਯੋਜਨਾ ਲਈ 2 ਕਰੋੜ 94 ਲੱਖ ਰੁਪਏ ਸ਼ਾਮਿਲ ਹਨ।