February 3, 2012 admin

ਜ਼ਿਲ•ੇ ਵਿੱਚ ਕੁੱਲ 1641874 ਵੋਟਰਾਂ ‘ਚੋਂ 1186018 ਵੋਟਰਾਂ ਨੇ ਕੀਤਾ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ

ਮਰਦਾਂ ਦੇ ਮੁਕਾਬਲੇ ਔਰਤਾਂ ਨੇ ਪਾਈਆਂ ਜਿਆਦਾ ਵੋਟਾਂ
ਅੰਮ੍ਰਿਤਸਰ, 3 ਫਰਵਰੀ – ਹਾਲ ਹੀ ਵਿੱਚ 30 ਜਨਵਰੀ 2012 ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਜ਼ਿਲ•ਾ ਅੰਮ੍ਰਿਤਸਰ ਦੇ 11 ਵਿਧਾਨ ਸਭਾ ਹਲਕਿਆਂ ਵਿੱਚ 72.24 ਫੀਸਦੀ ਵੋਟਾਂ ਪਈਆਂ ਹਨ। ਜ਼ਿਲ•ਾ ਚੋਣ ਦਫਤਰ ਅੰਮ੍ਰਿਤਸਰ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਜ਼ਿਲ•ੇ ਵਿੱਚ ਕੁੱਲ 1641874 ਵੋਟਰਾਂ ‘ਚੋਂ 1186018 ਵੋਟਰਾਂ ਨੇ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ ਹੈ।
  ਅੰਕੜਿਆਂ ਅਨੁਸਾਰ ਜਿਲੇ• ਵਿੱਚ ਮਰਦ ਵੋਟਰਾਂ ਦੀ ਗਿਣਤੀ 862858 ਅਤੇ ਔਰਤ ਵੋਟਰਾਂ ਦੀ ਗਿਣਤੀ 779014 ਹੈ। ਵੋਟਾਂ ਦੌਰਾਨ ਜਿਲੇ• ਦੇ 622590 ਮਰਦ ਵੋਟਰਾਂ (72.15 ਫੀਸਦੀ) ਅਤੇ 563428 (72.33 ਫੀਸਦੀ) ਔਰਤ ਵੋਟਰਾਂ ਨੇ ਵੋਟਾਂ ਪਾਈਆਂ ਹਨ ਜੋ ਕਿ ਮਰਦ ਵੋਟਰਾਂ ਦੇ ਮੁਕਾਬਲੇ ਜਿਆਦਾ ਹੈ।
 ਵਿਧਾਨ ਸਭਾ ਹਲਕਿਆਂ ਦੇ ਅਨੁਸਾਰ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ    
ਵਿਧਾਨ ਸਭਾ ਹਲਕਾ 11-ਅਜਨਾਲਾ ਵਿੱਚ ਕੁੱਲ ਵੋਟਰ 137371 ਹਨ ਜਿਨਾਂ ਵਿੱਚੋਂ 70966 ਮਰਦ ਅਤੇ 66402 ਔਰਤਾਂ ਹਨ। ਇਹਨਾਂ ਵਿੱਚੋਂ 59560 ਮਰਦ (83.93%) ਅਤੇ 56002 (84.34%) ਔਰਤ ਵੋਟਰਾਂ ਨੇ ਵੋਟਾਂ ਪਾਈਆਂ ਹਨ ਜੋ ਕੁੱਲ 84.12 ਫੀਸਦੀ ਬਣਦੀਆਂ ਹਨ।
 ਇਸੇ ਤਰਾਂ ਵਿਧਾਨ ਸਭਾ ਹਲਕਾ 12-ਰਾਜਾ ਸਾਂਸੀ ਵਿੱਚ ਕੁੱਲ ਵੋਟਰ 154793 ਹਨ ਜਿਨਾਂ ਵਿੱਚੋਂ 80282 ਮਰਦ ਅਤੇ 74511 ਔਰਤਾਂ ਹਨ। ਇਹਨਾਂ ਵਿੱਚੋਂ 66295 ਮਰਦ (82.58%) ਅਤੇ 61417 (82.43%) ਔਰਤ ਵੋਟਰਾਂ ਨੇ ਵੋਟਾਂ ਪਾਈਆਂ ਹਨ ਜੋ ਕੁੱਲ 82.51 ਫੀਸਦੀ ਬਣਦੀਆਂ ਹਨ।
 ਵਿਧਾਨ ਸਭਾ ਹਲਕਾ 13-ਮਜੀਠਾ ਵਿੱਚ ਕੁੱਲ ਵੋਟਰ 140788 ਹਨ ਜਿਨਾਂ ਵਿੱਚੋਂ 73616 ਮਰਦ ਅਤੇ 67172 ਔਰਤਾਂ ਹਨ। ਇਹਨਾਂ ਵਿੱਚੋਂ 59323 ਮਰਦ (80.58%) ਅਤੇ 55892 (83.21%) ਔਰਤ ਵੋਟਰਾਂ ਨੇ ਵੋਟਾਂ ਪਾਈਆਂ ਹਨ ਜੋ ਕੁੱਲ 81.84 ਫੀਸਦੀ ਬਣਦੀਆਂ ਹਨ।
 ਵਿਧਾਨ ਸਭਾ ਹਲਕਾ 14 ਜੰਡਿਆਲਾ ਵਿੱਚ ਕੁੱਲ ਵੋਟਰ 152999 ਹਨ ਜਿਨਾਂ ਵਿੱਚੋਂ 80159 ਮਰਦ ਅਤੇ 72840 ਔਰਤਾਂ ਹਨ। ਇਹਨਾਂ ਵਿੱਚੋਂ 58621 ਮਰਦ (73.13%) ਅਤੇ 55286 (75.90%) ਔਰਤ ਵੋਟਰਾਂ ਨੇ ਵੋਟਾਂ ਪਾਈਆਂ ਹਨ ਜੋ ਕੁੱਲ 74.45 ਫੀਸਦੀ ਬਣਦੀਆਂ ਹਨ।
 ਵਿਧਾਨ ਸਭਾ ਹਲਕਾ 15-ਅੰਮ੍ਰਿਤਸਰ ਉਤਰੀ ਵਿੱਚ ਕੁੱਲ ਵੋਟਰ 163069 ਹਨ ਜਿਨਾਂ ਵਿੱਚੋਂ 85212 ਮਰਦ ਅਤੇ 77857 ਔਰਤਾਂ ਹਨ। ਇਹਨਾਂ ਵਿੱਚੋਂ 58797 ਮਰਦ (69%) ਅਤੇ 52567 (67.52%) ਔਰਤ ਵੋਟਰਾਂ ਨੇ ਵੋਟਾਂ ਪਾਈਆਂ ਹਨ ਜੋ ਕੁੱਲ 68.29 ਫੀਸਦੀ ਬਣਦੀਆਂ ਹਨ।
 ਵਿਧਾਨ ਸਭਾ ਹਲਕਾ 16-ਅੰਮ੍ਰਿਤਸਰ ਪੱਛਮੀ ਵਿੱਚ ਕੁੱਲ ਵੋਟਰ 165659 ਹਨ ਜਿਨਾਂ ਵਿੱਚੋਂ 87692 ਮਰਦ ਅਤੇ 77967 ਔਰਤਾਂ ਹਨ। ਇਹਨਾਂ ਵਿੱਚੋਂ 51095 ਮਰਦ (58.27%) ਅਤੇ 44319 (56.84%) ਔਰਤ ਵੋਟਰਾਂ ਨੇ ਵੋਟਾਂ ਪਾਈਆਂ ਹਨ ਜੋ ਕੁੱਲ 57.60 ਫੀਸਦੀ ਬਣਦੀਆਂ ਹਨ।
 ਵਿਧਾਨ ਸਭਾ ਹਲਕਾ 17-ਅੰਮ੍ਰਿਤਸਰ ਕੇਂਦਰੀ ਵਿੱਚ ਕੁੱਲ ਵੋਟਰ 132779 ਹਨ ਜਿਨਾਂ ਵਿੱਚੋਂ 70792 ਮਰਦ ਅਤੇ 61927 ਔਰਤਾਂ ਹਨ। ਇਹਨਾਂ ਵਿੱਚੋਂ 49947 ਮਰਦ (77.55%) ਅਤੇ 42052 (67.84%) ਔਰਤ ਵੋਟਰਾਂ ਨੇ ਵੋਟਾਂ ਪਾਈਆਂ ਹਨ ਜੋ ਕੁੱਲ 69.29 ਫੀਸਦੀ ਬਣਦੀਆਂ ਹਨ।
 ਵਿਧਾਨ ਸਭਾ ਹਲਕਾ 18-ਅੰਮ੍ਰਿਤਸਰ ਪੂਰਬੀ ਵਿੱਚ ਕੁੱਲ ਵੋਟਰ 138873 ਹਨ ਜਿਨਾਂ ਵਿੱਚੋਂ 73882 ਮਰਦ ਅਤੇ 64991 ਔਰਤਾਂ ਹਨ। ਇਹਨਾਂ ਵਿੱਚੋਂ 49892 ਮਰਦ (67.53%) ਅਤੇ 41996 (64.62%) ਔਰਤ ਵੋਟਰਾਂ ਨੇ ਵੋਟਾਂ ਪਾਈਆਂ ਹਨ ਜੋ ਕੁੱਲ 66.17 ਫੀਸਦੀ ਬਣਦੀਆਂ ਹਨ।
 ਵਿਧਾਨ ਸਭਾ ਹਲਕਾ 19-ਅੰਮ੍ਰਿਤਸਰ ਦੱਖਣੀ ਵਿੱਚ ਕੁੱਲ ਵੋਟਰ 143500 ਹਨ ਜਿਨਾਂ ਵਿੱਚੋਂ 76213 ਮਰਦ ਅਤੇ 67287 ਔਰਤਾਂ ਹਨ। ਇਹਨਾਂ ਵਿੱਚੋਂ 49929 ਮਰਦ (65.51%) ਅਤੇ 41367 (61.48%) ਔਰਤ ਵੋਟਰਾਂ ਨੇ ਵੋਟਾਂ ਪਾਈਆਂ ਹਨ ਜੋ ਕੁੱਲ 63.62 ਫੀਸਦੀ ਬਣਦੀਆਂ ਹਨ।
 ਵਿਧਾਨ ਸਭਾ ਹਲਕਾ 20-ਅਟਾਰੀ ਵਿੱਚ ਕੁੱਲ ਵੋਟਰ 148352 ਹਨ ਜਿਨਾਂ ਵਿੱਚੋਂ 79368 ਮਰਦ ਅਤੇ 68984 ਔਰਤਾਂ ਹਨ। ਇਹਨਾਂ ਵਿੱਚੋਂ 59643 ਮਰਦ (75.15%) ਅਤੇ 52651 (76.32%) ਔਰਤ ਵੋਟਰਾਂ ਨੇ ਵੋਟਾਂ ਪਾਈਆਂ ਹਨ ਜੋ ਕੁੱਲ 75.69 ਫੀਸਦੀ ਬਣਦੀਆਂ ਹਨ।
 ਵਿਧਾਨ ਸਭਾ ਹਲਕਾ 25-ਬਾਬਾ ਬਕਾਲਾ ਵਿੱਚ ਕੁੱਲ ਵੋਟਰ 163691 ਹਨ ਜਿਨਾਂ ਵਿੱਚੋਂ 84675 ਮਰਦ ਅਤੇ 79016 ਔਰਤਾਂ ਹਨ। ਇਹਨਾਂ ਵਿੱਚੋਂ 59488 ਮਰਦ (70.25%) ਅਤੇ 59879 (75.78%) ਔਰਤ ਵੋਟਰਾਂ ਨੇ ਵੋਟਾਂ ਪਾਈਆਂ ਹਨ ਜੋ ਕੁੱਲ 72.92 ਫੀਸਦੀ ਬਣਦੀਆਂ ਹਨ।

Translate »